ਖ਼ਬਰਾਂ
Maha Kumbh 2025: ਜਾਪਾਨ ਤੋਂ 150 ਲੋਕਾਂ ਦਾ ਸਮੂਹ ਮਹਾਕੁੰਭ ’ਚ ਕਰੇਗਾ ਗੰਗਾ ਇਸ਼ਨਾਨ
ਲਗਭਗ 150 ਜਾਪਾਨੀ ਚੇਲੇ 26 ਜਨਵਰੀ ਨੂੰ ਮਹਾਕੁੰਭ ਵਿੱਚ ਆਉਣਗੇ ਅਤੇ ਗੰਗਾ ਵਿੱਚ ਡੁਬਕੀ ਲਗਾਉਣਗੇ।
Lehragaga News: ਲਹਿਰਾਗਾਗਾ 'ਚ ਦਿਲ ਕੰਬਾਊ ਵਾਰਦਾਤ, ਚਾਚੇ-ਤਾਇਆਂ ਨੇ ਇੱਟਾਂ ਮਾਰ ਕੇ ਭਤੀਜੀ ਦਾ ਕੀਤਾ ਕਤਲ
Lehragaga News: ਪੁਲਿਸ ਨੇ ਮ੍ਰਿਤਕ ਦੀ ਮਾਤਾ ਦੇ ਬਿਆਨਾਂ 'ਤੇ ਦੋਸ਼ੀਆਂ ਵਿਰੁਧ ਕਤਲ ਦਾ ਮੁਕੱਦਮਾ ਕੀਤਾ ਗਿਆ ਦਰਜ
America News: ਟਰੰਪ ਹੱਥ ’ਚ ਦੋ ਬਾਈਬਲਾਂ ਲੈ ਕੇ ਚੁੱਕਣਗੇ ਸਹੁੰ, 40 ਸਾਲਾਂ ’ਚ ਪਹਿਲੀ ਵਾਰ ਖੁੱਲ੍ਹੇ ’ਚ ਨਹੀਂ ਹੋਵੇਗਾ ਸਹੁੰ ਚੁੱਕ ਸਮਾਗਮ
ਕੜਾਕੇ ਦੀ ਠੰਢ ਕਾਰਨ ਇਸ ਵਾਰ ਟਰੰਪ ਦਾ ਸਹੁੰ ਚੁੱਕ ਸਮਾਗਮ ਖੁੱਲ੍ਹੇ ਵਿੱਚ ਨਹੀਂ ਹੋਵੇਗਾ
Iran News: ਈਰਾਨ ਦੀ ਸੁਪਰੀਮ ਕੋਰਟ ਵਿੱਚ ਗੋਲੀਬਾਰੀ, 2 ਜੱਜਾਂ ਨੂੰ ਮਾਰਨ ਤੋਂ ਬਾਅਦ ਹਮਲਾਵਰ ਨੇ ਖ਼ੁਦ ਨੂੰ ਕਿਉਂ ਮਾਰੀ ਗੋਲੀ?
ਮੀਡੀਆ ਰਿਪੋਰਟਾਂ ਅਨੁਸਾਰ, ਦੋਵਾਂ ਜੱਜਾਂ ਨੂੰ ਕਈ ਮੌਤ ਦੀ ਸਜ਼ਾ ਦੇਣ ਕਾਰਨ ਹੈਂਗਮੈਨ ਕਿਹਾ ਜਾਂਦਾ ਸੀ।
Saif Ali Khan News: ਸੈਫ਼ ਅਲੀ ਖ਼ਾਨ 'ਤੇ ਹੋਏ ਹਮਲੇ ਨੂੰ ਲੈ ਕੇ ਮੁੰਬਈ ਪੁਲਿਸ ਨੇ ਕੀਤੇ ਵੱਡੇ ਖ਼ੁਲਾਸੇ
Saif Ali Khan News: ਮੁਲਜ਼ਮ ਬੰਗਲਾਦੇਸ਼ੀ ਸੀ ਤੇ ਲੁੱਟ ਦੀ ਨੀਅਤ ਨਾਲ ਘਰ ਵਿਚ ਹੋਇਆ ਸੀ ਦਾਖ਼ਲ
ਜਗਜੀਤ ਡੱਲੇਵਾਲ ਨੇ ਮੈਡੀਕਲ ਸਹੂਲਤ ਲੈਣੀ ਕੀਤੀ ਸ਼ੁਰੂ, ਕੇਂਦਰ ਦੇ ਗੱਲਬਾਤ ਦੇ ਸੱਦੇ ਤੋਂ ਬਾਅਦ ਲੈ ਰਹੇ ਨੇ ਮੈਡੀਕਲ ਸਹੂਲਤ
ਮੈਡੀਕਲ ਟ੍ਰੀਟਮੈਂਟ ਨਾਲ ਡੱਲੇਵਾਲ ਦਾ ਮਰਨ ਵਰਤ ਜਾਰੀ
Punjab Weather Update: ਲੋਹੜੀ ਤੋਂ ਬਾਅਦ ਪੰਜਾਬ ਵਿਚ ਪੈ ਰਹੀ ਸੰਘਣੀ ਧੁੰਦ, ਆਉਣ ਵਾਲੇ ਦਿਨਾਂ 'ਚ ਮੀਂਹ ਪੈਣ ਦੇ ਆਸਾਰ
Punjab Weather Update: 8 ਜ਼ਿਲ੍ਹਿਆਂ ਵਿੱਚ ਸੀਤ ਲਹਿਰ ਦਾ ਅਲਰਟ ਜਾਰੀ
ਟਰੰਪ ਦੇ ਸਹੁੰ ਚੁਕਦੇ ਹੀ ਪ੍ਰਵਾਸੀਆਂ ’ਤੇ ਕਸਿਆ ਜਾਵੇਗਾ ਸ਼ਿਕੰਜਾ, ਵੱਡੀ ਪੱਧਰ ’ਤੇ ਹੋਣਗੀਆਂ ਗ੍ਰਿਫ਼ਤਾਰੀਆਂ
ਟਰੰਪ ਦੇ ਸਹੁੰ ਚੁੱਕਣ ਤੋਂ ਤੁਰਤ ਬਾਅਦ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਦੀ ਯੋਜਨਾ ਬਣਾਈ ਹੈ
ਡੱਲੇਵਾਲ ਅੱਗੇ ਝੁਕੀ ਕੇਂਦਰ ਸਰਕਾਰ, 14 ਫ਼ਰਵਰੀ ਨੂੰ ਬੈਠਕ ਦੀ ਪੇਸ਼ਕਸ਼ ਕੀਤੀ
ਕੇਂਦਰ ਸਰਕਾਰ MSP ਉੱਤੇ ਕਾਨੂੰਨੀ ਗਾਰੰਟੀ ਅਤੇ ਹੋਰ ਮੰਗਾਂ ਲਈ ਚਰਚਾ ਕਰਨ ਨੂੰ ਤਿਆਰ ਹੋ ਗਈ ਹੈ : ਕਾਕਾ ਸਿੰਘ ਕੋਟੜਾ
ਭਾਰਤੀ ਪੁਰਸ਼ ਤੇ ਮਹਿਲਾ ਟੀਮਾਂ ਖੋ-ਖੋ ਵਿਸ਼ਵ ਕੱਪ ਦੇ ਫਾਈਨਲ ’ਚ ਪਹੁੰਚੀਆਂ
ਹੁਣ ਪੁਰਸ਼ ਅਤੇ ਮਹਿਲਾ ਦੋਵੇਂ ਟੀਮਾਂ ਫਾਈਨਲ ’ਚ ਨੇਪਾਲ ਨਾਲ ਭਿੜਨਗੀਆਂ।