ਖ਼ਬਰਾਂ
Moga Accident News: ਸਾਉਣ ਕੱਟਣ ਭਰਾ ਨਾਲ ਸਹੁਰੇ ਘਰੋਂ ਪੇਕੇ ਆ ਰਹੀ ਭੈਣ ਦੀ ਸੜਕ ਹਾਦਸੇ 'ਚ ਮੌਤ
ਤੇਜ਼ ਰਫ਼ਤਾਰ ਟਿੱਪਰ ਵਲੋਂ ਮੋਟਰਸਾਈਕਲ ਨੂੰ ਟੱਕਰ ਮਾਰਨ ਕਰ ਕੇ ਵਾਪਰਿਆ ਹਾਦਸਾ
SIR : ਬਿਹਾਰ ਦੇ 41 ਲੱਖ ਵੋਟਰਾਂ ਦੇ ਫਾਰਮ ਅਜੇ ਤਕ ਚੋਣ ਕਮਿਸ਼ਨ ਨੂੰ ਵਾਪਸ ਨਹੀਂ ਮਿਲੇ
ਹੁਣ ਤਕ 7.89 ਕਰੋੜ ਤੋਂ ਵੱਧ ਵੋਟਰਾਂ (94.68 ਫੀ ਸਦੀ ) ਵਿਚੋਂ 7.48 ਕਰੋੜ ਤੋਂ ਵੱਧ ਵੋਟਰਾਂ ਨੂੰ ਗਿਣਿਆ ਗਿਆ
ਗਿਰਜਾਘਰ ਉਤੇ ਇਜ਼ਰਾਈਲ ਦੇ ਘਾਤਕ ਹਮਲੇ ਤੋਂ ਬਾਅਦ ਈਸਾਈ ਆਗੂ ਪਹੁੰਚੇ ਗਾਜ਼ਾ
ਪੋਪ ਨੇ ਨੇਤਨਯਾਹੂ ਨਾਲ ਫੋਨ ਉਤੇ ਗੱਲਬਾਤ ਕੀਤੀ, 21 ਮਹੀਨਿਆਂ ਤੋਂ ਚੱਲ ਰਹੇ ਜੰਗ ਨੂੰ ਖਤਮ ਕਰਨ ਲਈ ਗੱਲਬਾਤ ਦੀ ਅਪਣੀ ਅਪੀਲ ਦੁਹਰਾਈ
ਸਰਕਾਰ ਹਰ ਮਹੀਨੇ 30000 ਐਥਲੀਟਾਂ ਨੂੰ 50,000 ਰੁਪਏ ਦੇ ਕੇ 2036 ਓਲੰਪਿਕ ਦੀ ਤਿਆਰੀ ਕਰ ਰਹੀ ਹੈ : ਅਮਿਤ ਸ਼ਾਹ
ਜਿੱਤ ਅਤੇ ਹਾਰ ਜ਼ਿੰਦਗੀ ਦਾ ਸਦੀਵੀ ਚੱਕਰ ਹੈ ਅਤੇ ਜਿੱਤਣ ਦਾ ਟੀਚਾ ਨਿਰਧਾਰਤ ਕਰਨਾ, -ਅਮਿਤ ਸ਼ਾਹ
ਨੂਹ 'ਚ 11 ਦੋਸ਼ੀਆਂ ਨੂੰ ਉਮਰ ਕੈਦ ਦੀ ਸੁਣਾਈ ਸਜ਼ਾ
ਹਰ ਦੋਸ਼ੀ ਨੂੰ ਲਗਾਇਆ 55000 ਹਜ਼ਾਰ ਰੁਪਏ ਜ਼ੁਰਮਾਨਾ
ਥੋੜ੍ਹੀ ਇਨਸਾਨੀਅਤ ਤਾਂ ਵਿਖਾਉਂਦਾ ਡਰਾਈਵਰ : ਫੌਜਾ ਸਿੰਘ ਦਾ ਬੇਟਾ
ਫੌਜਾ ਸਿੰਘ ਦਾ ਅੰਤਿਮ ਸੰਸਕਾਰ ਐਤਵਾਰ ਨੂੰ ਦੁਪਹਿਰ 12 ਵਜੇ ਜਲੰਧਰ ਦੇ ਉਨ੍ਹਾਂ ਦੇ ਪਿੰਡ ਬਿਆਸ 'ਚ ਕੀਤਾ ਜਾਵੇਗਾ
Moga News: ਬਾਜ਼ਾਰ ਵਿੱਚ ਆਪਣੀ ਮਾਂ ਨਾਲ ਜਾ ਰਹੇ 22 ਸਾਲਾਂ ਨੌਜਵਾਨ ਨੂੰ ਪਿਆ ਦਿਲ ਦਾ ਦੌਰਾ
ਪੁਲਿਸ ਨੇ ਨੌਜਵਾਨ ਨੂੰ ਹਸਪਤਾਲ ਵਿੱਚ ਕਰਵਾਇਆ ਦਾਖਲ, ਬਚੀ ਜਾਨ
ਛੱਤੀਸਗੜ੍ਹ ਦੇ ਨਰਾਇਣਪੁਰ 'ਚ ਸੁਰੱਖਿਆ ਬਲਾਂ ਨਾਲ ਮੁਕਾਬਲੇ 'ਚ 6 ਨਕਸਲੀ ਹਲਾਕ
ਏ.ਕੇ.-47/ਐਸ.ਐਲ.ਆਰ. ਰਾਈਫਲਾਂ, ਹੋਰ ਹਥਿਆਰ, ਵਿਸਫੋਟਕ ਸਮੱਗਰੀ ਅਤੇ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਬਰਾਮਦ
Punjab News : ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਦੀ ਨਿਆਂਇਕ ਹਿਰਾਸਤ ਕੱਲ੍ਹ ਖ਼ਤਮ
Punjab News : ਮਜੀਠੀਆ ਨੂੰ ਮੋਹਾਲੀ ਅਦਾਲਤ 'ਚ ਪੇਸ਼ ਕੀਤਾ ਜਾਵੇਗਾ
Amritsar News :ਸ੍ਰੀ ਹਰਿਮੰਦਰ ਸਾਹਿਬ ਬਾਰੇ ਧਮਕੀਆਂ ਦੇਣ ਵਾਲੇ ਨੂੰ ਲੱਭ ਕੇ ਖ਼ਾਲਸਾ ਪੰਥ ਦੇ ਸਾਹਮਣੇ ਕੀਤਾ ਜਾਵੇ ਨਸ਼ਰ-ਜਥੇਦਾਰ ਗੜਗੱਜ
Amritsar News : ਕਿਹਾ -ਸਰਕਾਰ ਕੋਲ ਸਾਰੇ ਸਾਧਨ ਹੋਣ ਦੇ ਬਾਵਜੂਦ ਹੁਣ ਤੱਕ ਅਸਲ ਦੋਸ਼ੀ ਦੀ ਪਛਾਣ ਨਹੀਂ ਕੀਤੀ