ਖ਼ਬਰਾਂ
ਟੀ-20 ਵਿਸ਼ਵ ਕੱਪ 'ਚ ਜ਼ਿੰਬਾਬਵੇ ਨੇ ਆਸਟ੍ਰੇਲੀਆ ਨੂੰ ਹਰਾਇਆ
170 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਆਸਟ੍ਰੇਲੀਆਈ ਟੀਮ ਨਿਰਧਾਰਤ ਟੀਚੇ ਤੋਂ 23 ਦੌੜਾਂ ਪਿੱਛੇ ਰਹਿ ਗਈ
ਪ੍ਰਧਾਨ ਮੰਤਰੀ ਮੋਦੀ ਵਲੋਂ ‘ਸੇਵਾ ਤੀਰਥ' ਦਾ ਉਦਘਾਟਨ
ਸੇਵਾ ਤੀਰਥ ਕੰਪਲੈਕਸ ਵਿਚ ਤਿੰਨ ਇਮਾਰਤਾਂ ਹਨ।
ਸੁਨੀਲ ਜਾਖੜ ਅਤੇ ਤਰੁਣ ਚੁੱਘ ਸ਼ੈਲਰਾਂ, ਆੜਤੀਆਂ ਅਤੇ ਆਟਾ ਮਿੱਲ ਐਸੋਸੀਏਸ਼ਨ ਨੂੰ ਨਾਲ ਲੈ ਕੇ ਕੇਂਦਰੀ ਫੂਡ ਸਪਲਾਈ ਮੰਤਰੀ ਨੂੰ ਮਿਲੇ
ਕੇਂਦਰੀ ਮੰਤਰੀ ਵੱਲੋਂ ਜਲਦ ਹੱਲ ਦਾ ਦਿੱਤਾ ਗਿਆ ਭਰੋਸਾ
ਕਪੂਰਥਲਾ 'ਚ ਮੰਗੀ ਕਲੋਨੀ 'ਚ ਵਿਆਹ ਦੀਆਂ ਖੁਸ਼ੀਆਂ ਦੌਰਾਨ ਮਚੀ ਹਫ਼ੜਾ-ਦਫ਼ੜੀ
ਜਾਗੋ ਦੌਰਾਨ ਸ਼ਾਨ ਦਿਖਾਉਣ ਲਈ ਚਲਾਈ ਗੋਲੀ, ਇੱਕ ਵਿਅਕਤੀ ਦੀ ਛਾਤੀ 'ਚ ਲੱਗੀ
ਪੁੰਛ ਜ਼ਿਲ੍ਹੇ ਦੇ ਬਨਪਤ ਪਿੰਡ ਵਿੱਚ ਲੜਾਕੂ ਜਹਾਜ਼ ਦੇ ਦੇਖੇ ਜਾਣ ਨਾਲ ਫੈਲ ਗਈ ਦਹਿਸ਼ਤ
ਖੁਫੀਆ ਏਜੰਸੀਆਂ ਵੱਲੋਂ ਜਹਾਜ਼ ਦੀ ਪਛਾਣ, ਇਸਦੇ ਮੂਲ, ਜਾਂ ਇਸਦੇ ਉਦੇਸ਼ ਬਾਰੇ *ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ।
ਗੁਰਦਾਸਪੁਰ ਦੇ ਪਿੰਡ ਝਾਵਰ 'ਚ ਦੋ ਭਰਾਵਾਂ ਦੀ ਸੜਕ ਹਾਦਸੇ ਵਿਚ ਮੌਤ
ਮੋਟਰਸਾਈਕਲ ਟਰਾਲੀ ਨਾਲ ਟਕਰਾਇਆ
ਕਿਸਾਨ ਸੰਗਠਨਾਂ ਨੇ ਸੰਸਦ ਵਿੱਚ ਵਿਰੋਧੀ ਧਿਰ ਦੇ ਨੇਤਾ ਨਾਲ ਅਮਰੀਕੀ ਵਪਾਰ ਸਮਝੌਤੇ 'ਤੇ ਕੀਤੀ ਚਰਚਾ
‘ਖੇਤੀਬਾੜੀ ਉਤਪਾਦਾਂ ਦੀ ਵਧਦੀ ਦਰਾਮਦ ਭਾਰਤੀ ਕਿਸਾਨਾਂ 'ਤੇ ਆਰਥਿਕ ਦਬਾਅ ਵਧਾ ਸਕਦੀ ਹੈ'
ਐਮ.ਪੀ. ਸਾਹਨੀ ਨੇ ਖੇਤੀਬਾੜੀ ਬੁਨਿਆਦੀ ਢਾਂਚਾ ਫੰਡ ਵਧਾਉਣ ਅਤੇ ਪੇਂਡੂ ਵਿਕਾਸ ਫੰਡ (ਆਰ.ਡੀ.ਐਫ.) ਜਾਰੀ ਕਰਨ ਦੀ ਕੀਤੀ ਮੰਗ
ਡਾ. ਸਾਹਨੀ ਨੇ ਖਜ਼ਾਨਾ ਮੰਤਰੀ ਨੂੰ ਪੇਂਡੂ ਵਿਕਾਸ ਫੰਡ 'ਤੇ ਰੁਕਾਵਟ ਨੂੰ ਦੂਰ ਕਰਨ ਲਈ ਦਖਲ ਦੇਣ ਦੀ ਬੇਨਤੀ ਕੀਤੀ
ਗਾਇਕਾ ਜੋਤੀ ਨੂਰਾ ਨੇ ਗੈਂਗਸਟਰ ਸੰਪਤ ਨੇਹਰਾ ਉੱਤੇ ਲਗਾਏ ਗੰਭੀਰ ਇਲਜ਼ਾਮ
'1 ਕਰੋੜ ਰੁਪਏ ਮੰਗਣ ਦੇ ਲਗਾਏ ਇਲਜ਼ਾਮ'
ਕੈਪਟਨ ਅਮਰਿੰਦਰ ਸਿੰਘ ਨੂੰ ਸੰਮਨ ਭੇਜਣ ਵਾਲੇ ਈ.ਡੀ. ਦੇ ਸੰਯੁਕਤ ਨਿਰਦੇਸ਼ਕ ਰਵੀ ਤਿਵਾੜੀ ਦਾ ਤਬਾਦਲਾ
ED ਅਧਿਕਾਰੀ ਰਵੀ ਤਿਵਾੜੀ ਦਾ ਕੀਤਾ ਗਿਆ ਤਬਾਦਲਾ