ਖ਼ਬਰਾਂ
ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲਾ : ਸਾਬਕਾ ਡੀ.ਐਸ.ਪੀ. ਗੁਰਸ਼ੇਰ ਸਿੰਘ ਸੰਧੂ ਨੇ ਖ਼ੁਦ ਨੂੰ ਬੇਕਸੂਰ ਦਸਿਆ
ਲਾਰੈਂਸ ਬਿਸ਼ਨੋਈ ਮੇਰੀ ਨਹੀਂ ਬਲਕਿ ਏ.ਜੀ.ਟੀ.ਐਫ. ਦੀ ਹਿਰਾਸਤ ’ਚ ਸੀ : ਗੁਰਸ਼ੇਰ ਸਿੰਘ ਸੰਧੂ
ਭੋਜਪੁਰੀ ਗਾਣੇ ਲਗਾਉਣ ਤੋਂ ਰੋਕਣ 'ਤੇ ਪ੍ਰਵਾਸੀਆਂ ਨੇ ਪੰਜਾਬੀ ਸਿੱਖ ਨੌਜਵਾਨ ਦੀ ਕੀਤੀ ਕੁੱਟਮਾਰ
ਪ੍ਰਵਾਸੀਆਂ ਨੇ ਗੁਰਭੇਜ ਸਿੰਘ ਦੀ ਦਸਤਾਰ ਉਤਾਰੀ ਤੇ ਕੱਪੜੇ ਵੀ ਪਾੜੇ
ਵਿਜੀਲੈਂਸ ਵੱਲੋਂ 10000 ਰੁਪਏ ਰਿਸ਼ਵਤ ਦੀ ਮੰਗ ਕਰਨ ਵਾਲਾ ਨਿੱਜੀ ਸੁਰੱਖਿਆ ਗਾਰਡ ਗ੍ਰਿਫ਼ਤਾਰ
ਉਕਤ ਸੁਰੱਖਿਆ ਗਾਰਡ ਨੇ ਅਪੰਗਤਾ ਸਰਟੀਫਿਕੇਟ ਦੀ ਫ਼ੀਸਦ ਵਧਾਉਣ ਬਦਲੇ ਮੰਗੀ ਸੀ ਰਿਸ਼ਵਤ
JDU ਦੇ ਦਿੱਲੀ ਪ੍ਰਧਾਨ ਸ਼ੈਲੇਂਦਰ ਕੁਮਾਰ ਬੁਰਾੜੀ ਤੋਂ ਹੋਣਗੇ ਉਮੀਦਵਾਰ, ਦਿੱਲੀ ਦੀ ਇੱਕ ਸੀਟ 'ਤੇ ਚੋਣ ਲੜੇਗੀ
ਸ਼ੈਲੇਂਦਰ ਕੁਮਾਰ ਜੇਡੀਯੂ ਦੇ ਦਿੱਲੀ ਸੂਬਾ ਪ੍ਰਧਾਨ
Garhshankar Accident News: ਗੜ੍ਹਸ਼ੰਕਰ ਵਿਚ ਵਾਪਰਿਆ ਵੱਡਾ ਸੜਕ ਹਾਦਸਾ, ਇਕੋ ਪ੍ਰਵਾਰ ਦੇ 3 ਜੀਆਂ ਦੀ ਮੌਤ
Garhshankar Accident News: ਕੈਂਟਰ ਤੇ ਕਾਰ ਦੀ ਹੋਈ ਭਿਆਨਕ ਟੱਕਰ, ਮ੍ਰਿਤਕਾਂ ਵਿਚ ਇਕ ਛੋਟਾ ਬੱਚਾ ਵੀ ਸ਼ਾਮਲ
ਕੇਂਦਰੀ ਮੁਲਾਜ਼ਮਾਂ ਨੂੰ ਸਰਕਾਰ ਦਾ ਵੱਡਾ ਤੋਹਫ਼ਾ, 8ਵਾਂ ਤਨਖ਼ਾਹ ਕਮਿਸ਼ਨ ਬਣਾਉਣ ਦੀ ਮਿਲੀ ਮਨਜ਼ੂਰੀ
2026 ਤੋਂ ਕੀਤਾ ਜਾਵੇਗਾ ਲਾਗੂ
Delhi BJP 4th List: ਦਿੱਲੀ ਵਿਧਾਨ ਸਭਾ ਚੋਣਾਂ ਲਈ ਬੀਜੇਪੀ ਦੀ ਚੌਥੀ ਸੂਚੀ ਜਾਰੀ
ਹੁਣ ਤੱਕ ਕੁੱਲ 67 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਚੁੱਕੀ ਬੀਜੇਪੀ
ਸੁਪਰੀਮ ਕੋਰਟ ਨੇ ਪੂਰੇ ਭਾਰਤ ਵਿੱਚ ਵੱਖਰੇ ਸਾਈਕਲ ਟਰੈਕ ਸਥਾਪਤ ਕਰਨ ਦੇ ਨਿਰਦੇਸ਼ ਦੀ ਵਿਵਹਾਰਕਤਾ 'ਤੇ ਚੁੱਕੇ ਸਵਾਲ
ਦੇਸ਼ ਭਰ ਵਿੱਚ ਵੱਖਰੇ ਸਾਈਕਲ ਟਰੈਕਾਂ ਦੀ ਉਸਾਰੀ ਦੀ ਮੰਗ
ਪਿੰਡ ਬੰਨਾਵਾਲਾ ਦੇ ਸੂਬੇਦਾਰ ਦਾ ਸੈਨਿਕ ਰਸਮਾਂ ਦੇ ਨਾਲ ਕੀਤਾ ਗਿਆ ਸਸਕਾਰ
ਬੀਤੇ ਦਿਨ ਡਿਊਟੀ ਦੌਰਾਨ ਸੂਬੇਦਾਰ ਬਲਜਿੰਦਰ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਗਈ ਸੀ ਜਾਨ
ਸੁਪਰੀਮ ਕੋਰਟ ਨੇ ਮੋਬਾਈਲ 'ਤੇ ਕਾਲਰ ਦਾ ਸਹੀ ਨਾਮ ਦਿਖਾਉਣ ਦੀ ਸੇਵਾ 'ਤੇ ਕੇਂਦਰ ਨੂੰ ਨੋਟਿਸ ਜਾਰੀ
ਸੀਐਨਏਪੀ ਨੂੰ ਲਾਗੂ ਕਰਨ ਵਿੱਚ ਠੋਸ ਪ੍ਰਗਤੀ ਦੀ ਘਾਟ