ਖ਼ਬਰਾਂ
ਦਿਵਾਲੀ ਤੋਂ ਪਹਿਲਾਂ ਵੱਡੀ ਸਾਜ਼ਿਸ਼ ਨਾਕਾਮ !
ਅਜਨਾਲਾ ਨੇੜਿਓਂ 3 ਹੈਂਡ ਗਰਨੇਡ ਤੇ RDX ਬਰਾਮਦ
ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਕਾਰ ਹੋਈ 48 ਘੰਟੇ ਦੀ ਜੰਗਬੰਦੀ
ਕਈ ਦਿਨਾਂ ਤੋਂ ਚੱਲ ਰਹੇ ਟਕਰਾਅ 'ਚ ਦੋਵਾਂ ਪਾਸਿਆਂ ਦੇ ਮਾਰੇ ਗਏ ਸਨ ਕਈ ਲੋਕ
ਸ਼ਰਾਬੀ ਪੋਤੇ ਨੇ ਦਾਦੀ ਦਾ ਬੇਰਹਿਮੀ ਨਾਲ ਕੀਤਾ ਕਤਲ
ਗਰਦਨ 'ਤੇ ਚਾਕੂ ਨਾਲ ਕੀਤੇ ਵਾਰ, ਪੇਟ 'ਤੇ ਸਿਲੰਡਰ ਰੱਖ ਦਿੱਤਾ
ਜ਼ੁਬੀਨ ਦੀ ਮੌਤ ਦਾ ਮਾਮਲਾ
ਮੁਲਜ਼ਮਾਂ ਨੂੰ ਲਿਜਾ ਰਹੀਆਂ ਗੱਡੀਆਂ 'ਤੇ ਪੱਥਰਬਾਜ਼ੀ
ਬਲਵੰਤ ਸਿੰਘ ਰਾਜੋਆਣਾ ਮਾਮਲਾ ਫਿਰ ਲਟਕਿਆ
ਅੱਜ ਵੀ ਨਹੀਂ ਹੋਈ ਸੁਣਵਾਈ
Pakistan 'ਚ ਦਸਤਾਰਧਾਰੀ ਸਿੱਖਾਂ ਦਾ ਦੋ ਪਹੀਆ ਵਾਹਨ ਚਲਾਉਣ 'ਤੇ ਕੀਤਾ ਜਾਂਦਾ ਹੈ ਚਲਾਨ
ਪੈਟਰੋਲ ਪੰਪ ਵਾਲਿਆਂ ਨੂੰ ਬਿਨਾ ਹੈਲਮੇਟ ਤੋਂ ਵਾਹਨ ਚਲਾਉਣ ਵਾਲਿਆਂ ਨੂੰ ਪੈਟਰੋਲ ਨਾ ਦੇਣ ਦਾ ਦਿੱਤਾ ਹੁਕਮ
ਸਥਾਈ ਲੋਕ ਅਦਾਲਤ ਦੇ ਮੈਂਬਰਾਂ ਨਾਲ ਮਜ਼ਦੂਰਾਂ ਵਾਂਗ ਵਿਵਹਾਰ ਕੀਤੇ ਜਾਣ ਦੇ ਦੋਸ਼, ਕੇਂਦਰ ਸਰਕਾਰ ਨੂੰ ਨੋਟਿਸ ਜਾਰੀ
ਮੈਂਬਰਾਂ ਨੂੰ ਸਿਰਫ਼ 2,500 ਰੁਪਏ ਪ੍ਰਤੀ ਬੈਠਕ ਮਾਣ ਭੱਤਾ ਦਿੱਤਾ ਜਾਂਦਾ ਹੈ
ਮਰਹੂਮ IPS ਪੂਰਨ ਕੁਮਾਰ ਦਾ ਹੋਇਆ ਅੰਤਿਮ ਸਸਕਾਰ
ਸਸਕਾਰ ਮੌਕੇ ਕਈ ਸੀਨੀਅਰ ਅਧਿਕਾਰੀ ਪੁੱਜੇ
ਮੰਡੀਆਂ ਨੂੰ ਗ੍ਰੀਨ ਐਨਰਜੀ ਵੱਲ ਮੋੜੇਗਾ ਪੰਜਾਬ ਮੰਡੀ ਬੋਰਡ: ਹਰਚੰਦ ਸਿੰਘ ਬਰਸਟ
“ਚਾਰ ਜ਼ਿਲ੍ਹਿਆਂ ਵਿੱਚ ਲੱਗਣਗੇ ਸੋਲਰ ਪਾਵਰ ਪਲਾਂਟ”
ਲੁਧਿਆਣਾ ਦੀ ਕੇਂਦਰੀ ਜੇਲ੍ਹ 'ਚੋਂ ਕੈਦੀ ਫਰਾਰ
ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਦਾ ਰਹਿਣ ਵਾਲਾ ਹੈ ਮੁਲਜ਼ਮ ਰਾਹੁਲ