ਖ਼ਬਰਾਂ
Hoshiarpur ਦੀ ਕੁੜੀ ਨੇ SSB ਵਿਚ ਸੱਭ ਤੋਂ ਵੱਧ ਅੰਕ ਪ੍ਰਾਪਤ ਕਰ ਕੇ NDA ਵਿਚ ਬਣਾਈ ਜਗ੍ਹਾ
ਸੰਸਥਾ ਤੋਂ NDA ਲਈ ਚੁਣੀ ਗਈ ਦੂਜੀ ਕੁੜੀ ਸਹਿਜਲਦੀਪ
Punjab News: ਗੁਰੂ ਤੇਗ ਬਹਾਦਰ ਸ਼ਹੀਦੀ ਦਿਵਸ 'ਤੇ ਰਾਸ਼ਟਰਪਤੀ ਅਤੇ PM ਨੂੰ ਦਿੱਤਾ ਜਾਵੇਗਾ ਸੱਦਾ, CM ਖੁਦ ਜਾਣਗੇ ਸੱਦਾ ਪੱਤਰ ਦੇਣ
Punjab News: ਪੰਜਾਬ ਸਰਕਾਰ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਵੀ ਦੇਵੇਗੀ ਸੱਦਾ
Bihar Elections : ਜੇ.ਡੀ.ਯੂ. ਨੇ ਐਲਾਨੀ ਉਮੀਦਵਾਰਾਂ ਦੀ ਦੂਜੀ ਸੂਚੀ
Bihar Elections: 44 ਉਮੀਦਵਾਰਾਂ ਨੂੰ ਮਿਲੀ ਥਾਂ
ਸਾਡੀ ਆਯਾਤ ਨੀਤੀ ਹਿੱਤਾਂ 'ਤੇ ਅਧਾਰਤ ਹੈ: ਭਾਰਤੀ ਵਿਦੇਸ਼ ਮੰਤਰਾਲਾ
MEA ਨੇ ਰੂਸ ਤੋਂ ਤੇਲ ਖਰੀਦਣ ਦੇ ਟਰੰਪ ਦੇ ਦਾਅਵਿਆਂ 'ਤੇ ਦਿੱਤਾ ਜਵਾਬ
Uttar Pradesh News: ਯੂਪੀ ਤੋਂ ਵੱਡੀ ਖ਼ਬਰ, ਗੋਰਖਪੁਰ ਵਿੱਚ ਜੂਸ ਵੇਚਣ ਵਾਲੇ ਦੀ ਗੋਲੀ ਮਾਰ ਕੇ ਹੱਤਿਆ
Uttar Pradesh News: ਘਟਨਾ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਫੈਲ ਗਈ
30 ਲੱਖ ਰਿਸ਼ਵਤ ਮਾਮਲੇ ਵਿਚ CBI ਨੇ Bathinda ਦੇ ਜੱਜ ਨੂੰ ਦਿਤੀ ਕਲੀਨ ਚਿੱਟ
2 ਵਿਅਕਤੀਆਂ ਵਿਰੁਧ ਚਾਰਜਸ਼ੀਟ ਦਾਇਰ
Hoshiarpur ਦੇ ਪਿੰਡ ਸੈਲਾ ਖੁਰਦ ਦਾ ਰਵਿੰਦਰ ਸਿੰਘ ਦੁਬਈ ਦੀ ਜੇਲ੍ਹ 'ਚ ਹੈ ਬੰਦ
ਪਰਿਵਾਰ ਨੇ ਨੌਜਵਾਨ ਨੂੰ ਰਿਹਾਅ ਕਰਵਾਉਣ ਲਈ ਸਰਕਾਰ ਤੇ ਸਮਾਜਸੇਵੀ ਜਥੇਬਦੀਆਂ ਅੱਗੇ ਲਗਾਈ ਗੁਹਾਰ
India ਜਲਦ ਰੂਸ ਤੋਂ ਤੇਲ ਖ਼ਰੀਦਣਾ ਕਰ ਦੇਵੇਗਾ ਬੰਦ : US President Trump ਦਾ ਦਾਅਵਾ
ਕਿਹਾ, ਰੂਸ ਨੂੰ ਅਲੱਗ-ਥਲੱਗ ਕਰਨ ਦਾ ਇਹ ਇਕੋ-ਇਕ ਤਰੀਕਾ
AAP MLA ਅਸ਼ੋਕ ਕੁਮਾਰ ਪਰਾਸ਼ਰ ਨੇ ਨਵਨੀਤ ਚਤੁਰਵੇਦੀ ਵਿਰੁੱਧ ਐਫ.ਆਈ.ਆਰ. ਕਰਵਾਈ ਦਰਜ
ਨਾਮਜ਼ਦਗੀ ਪੱਤਰ 'ਤੇ ਜਾਅਲੀ ਦਸਤਖ਼ਤ ਕਰਨ ਦਾ ਲਗਾਇਆ ਆਰੋਪ
Punjab Police ਦੀ ਲੇਡੀ ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ ਨੇ ਮੋਗਾ ਅਦਾਲਤ 'ਚ ਕੀਤਾ ਆਤਮ ਸਮਰਪਣ
ਅਰਸ਼ਪ੍ਰੀਤ 'ਤੇ ਪੈਸੇ ਲੈ ਕੇ ਨਸ਼ਾ ਤਸਕਰਾਂ ਨੂੰ ਛੱਡਣ ਦਾ ਮਾਮਲਾ ਹੈ ਦਰਜ