ਖ਼ਬਰਾਂ
ਛੱਤੀਸਗੜ੍ਹ ਦੇ ਬੀਜਾਪੁਰ ’ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ 3 ਨਕਸਲੀ ਹਲਾਕ
ਤਿੰਨ ਵਰਦੀਧਾਰੀ ਨਕਸਲੀਆਂ ਦੀਆਂ ਲਾਸ਼ਾਂ
Delhi News: ਦਿੱਲੀ ਚੋਣਾਂ ਤੋਂ ਪਹਿਲਾਂ ਜਾਅਲੀ ਪਛਾਣ ਪੱਤਰ ਬਣਾਉਣ ਦੇ ਦੋਸ਼ ਵਿੱਚ ਦੋ ਲੋਕ ਗ੍ਰਿਫ਼ਤਾਰ
ਰਾਸ਼ਟਰੀ ਰਾਜਧਾਨੀ ਵਿੱਚ ਵੋਟਰ ਰਜਿਸਟ੍ਰੇਸ਼ਨ ਪ੍ਰਾਪਤ ਕਰਨ ਲਈ ਕਥਿਤ ਤੌਰ 'ਤੇ ਜਾਅਲੀ ਦਸਤਾਵੇਜ਼ਾਂ ਦੇ ਦੋਸ਼ ਵਿੱਚ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਅਸਾਮ: ਕੋਲਾ ਖਾਨ ਵਿੱਚ ਸੱਤਵੇਂ ਦਿਨ ਵੀ ਬਚਾਅ ਕਾਰਜ ਜਾਰੀ, 4 ਮੌਤਾਂ
ਫਸੇ ਮਜ਼ਦੂਰਾਂ ਨੂੰ ਲੱਭਣ ਲਈ ਬਚਾਅ ਕਾਰਜ ਐਤਵਾਰ ਨੂੰ ਸੱਤਵੇਂ ਦਿਨ ਵੀ ਜਾਰੀ
ਜਲੰਧਰ ਦੇ ਨਵੇਂ ਚੁਣੇ ਗਏ 'ਆਪ' ਮੇਅਰ ਨੇ ਪਾਰਦਰਸ਼ੀ ਸ਼ਾਸਨ ਅਤੇ ਤੇਜ਼ ਵਿਕਾਸ ਦਾ ਲਿਆ ਪ੍ਰਣ
ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟਾਲਰੈਂਸ, ਜਲੰਧਰ ਦੇ ਵਿਕਾਸ ਲਈ ਇਕ-ਇਕ ਪੈਸਾ ਪਾਰਦਰਸ਼ੀ ਢੰਗ ਨਾਲ ਖਰਚ ਕੀਤਾ ਜਾਵੇਗਾ: ਮੇਅਰ ਵਿਨੀਤ ਧੀਰ
ਬੀਬੀ ਜਗੀਰ ਕੌਰ ਨੇ ਸੁਖਬੀਰ ਬਾਦਲ ਦੇ ਅਸਤੀਫ਼ੇ ਨੂੰ ਲੈ ਕੇ ਚੁੱਕੇ ਸਵਾਲ
"ਸ੍ਰੀ ਅਕਾਲ ਤਖ਼ਤ ਸਾਹਿਬ ਦੀ ਉਲੰਘਣਾ ਕਰਕੇ ਪੋਚਾ ਪਾਚੀ ਕਰ ਰਹੇ ਨੇ, ਸੁਖਬੀਰ ਬਾਦਲ ਨੂੰ ਪ੍ਰਧਾਨ ਲਾਉਣ ਦੀ ਖੇਡ ਖੇਡੀ ਜਾ ਰਹੀ ਹੈ।"
Trump swearing In Ceremony : ਅਮਰੀਕੀ ਰਾਸ਼ਟਰਪਤੀ ਦੇ 20 ਜਨਵਰੀ ਨੂੰ ਸਹੁੰ ਚੁੱਕ ਸਮਾਗਮ ’ਚ ਸ਼ਾਮਲ ਹੋਣਗੇ ਐੱਸ. ਜੈਸ਼ੰਕਰ
Trump swearing In Ceremony : ਡੋਨਾਲਡ ਟਰੰਪ ਚੁੱਕਣਗੇ ਅਹੁਦੇ ਸੀ ਸਹੁੰ, 47ਵੇਂ ਰਾਸ਼ਟਰਪਤੀ ਵਜੋਂ ਲੈਣਗੇ ਹਲਫ਼
ਲੁਧਿਆਣਾ 'ਚ ਬੱਸ ਨੇ ਔਰਤ ਨੂੰ ਦਰੜਿਆ, ਪਤੀ ਨੂੰ ਚਾਹ ਦੇਣ ਲਈ ਆਈ ਹਸਪਤਾਲ, ਘਰ ਵਾਪਸੀ ਮੌਕੇ ਵਾਪਰਿਆ ਹਾਦਸਾ
ਉਹ ਆਪਣੇ ਪਤੀ ਨਾਲ ਆਪਣੀ ਜ਼ਿੰਦਗੀ ਦੀ ਆਖਰੀ ਚਾਹ ਦਾ ਕੱਪ ਸਾਂਝਾ ਕਰਨ ਤੋਂ ਬਾਅਦ ਘਰ ਵਾਪਸ ਆ ਰਹੀ ਸੀ।
Delhi Election 2025 : ਕਾਂਗਰਸ ਵਲੋਂ ਦਿੱਲੀ ਚੋਣਾਂ ਲਈ ਤੀਜੀ ਗਰੰਟੀ ਜਾਰੀ
ਬੇਰੁਜ਼ਗਾਰ ਨੌਜਵਾਨਾਂ ਨੂੰ ਹਰ ਮਹੀਨੇ 8500 ਰੁਪਏ ਮਿਲਣਗੇ
Fazilka News : ਫ਼ਾਜ਼ਿਲਕਾ ‘ਚ ਬਜ਼ੁਰਗ ਮਹਿਲਾ ਦਾ ਕਤਲ, ਲੁਟੇਰਿਆਂ ਨੇ ਘਰ ‘ਚ ਵੜ ਕੇ ਕੀਤੀ ਲੁੱਟ
Fazilka News : ਪੁਲਿਸ ਕਰ ਰਹੀ ਮਾਮਲੇ ਦੀ ਜਾਂਚ
ਸਾਂਸਦ ਗੁਰਜੀਤ ਸਿੰਘ ਔਜਲਾ ਦੀ ਮਾਤਾ ਦਾ ਹੋਇਆ ਅੰਤਮ ਸਸਕਾਰ
ਕੁਲਦੀਪ ਸਿੰਘ ਧਾਲੀਵਾਲ, ਇੰਦਰਬੀਰ ਨਿੱਜਰ ਤੇ ਹੋਰ ‘ਆਪ’ ਆਗੂਆਂ ਨੇ ਦਿਤੀ ਸ਼ਰਧਾਂਜਲੀ