ਖ਼ਬਰਾਂ
ਹਮਾਸ ਨੇ ਚਾਰ ਇਜ਼ਰਾਇਲੀ ਬੰਦਕਾਂ ਦੀਆਂ ਮ੍ਰਿਤਕ ਦੇਹਾਂ ਕੀਤੀਆਂ ਵਾਪਸ
ਇਜ਼ਰਾਇਲ ਨੇ ਮਨੁੱਖੀ ਸਹਾਇਤਾ ਘੱਟ ਕਰਨ ਦੀ ਦਿੱਤੀ ਚਿਤਾਵਨੀ
ਭਾਰਤ-ਪਾਕਿਸਤਾਨ ਦੇ ਖਿਡਾਰੀਆਂ ਨੇ ਮਿਲਾਇਆ ਹੱਥ
ਸੁਲਤਾਨ ਆਫ਼ ਜੋਹੋਰ ਕੱਪ ਹਾਕੀ ਟੂਰਨਾਮੈਂਟ
ਕੈਬਿਨਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਦਾ ਕਾਫ਼ਲਾ ਹੋਇਆ ਹਾਦਸਾਗ੍ਰਸਤ
ਮੰਤਰੀ ਦੇ 4 ਗੰਨਮੈਨ ਹੋਏ ਜ਼ਖ਼ਮੀ
ਕੈਲੀਫੋਰਨੀਆ 'ਚ ਸਿੱਖਾਂ ਦੀ ਸੁਰੱਖਿਆ ਨਾਲ ਸਬੰਧਤ ‘ਐਸਬੀ 509' ਬਿਲ ਰੱਦ
ਕੈਲੀਫੋਰਨੀਆ 'ਚ ਸਿੱਖਾਂ ਦੀ ਸੁਰੱਖਿਆ ਨਾਲ ਸਬੰਧਤ ‘ਐਸਬੀ 509' ਬਿਲ ਰੱਦ
ਬਰਨਾਲਾ-ਚੰਡੀਗੜ੍ਹ ਹਾਈਵੇ 'ਤੇ ਧਨੌਲਾ ਨੇੜੇ ਵਾਪਰਿਆ ਭਿਆਨਕ ਸੜਕ ਹਾਦਸਾ
ਹਾਦਸੇ ਦੌਰਾਨ ਤਿੰਨ ਵਿਅਕਤੀਆਂ ਦੀ ਹੋਈ ਮੌਤ, 2 ਹੋਏ ਗੰਭੀਰ ਜ਼ਖਮੀ
ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ DFSC ਦੇ ਮਾਰਿਆ ਥੱਪੜ
ਝੌਨੇ ਦੀ ਲਿਫਟਿੰਗ ਨੂੰ ਲੈ ਕੇ ਹੋਈ ਸੀ ਬਹਿਸਬਾਜ਼ੀ
ਵਿਆਹ ਕਰਵਾ ਕੇ ਵਿਦੇਸ਼ ਲਿਜਾਣ ਦੇ ਨਾਂ 'ਤੇ ਨੌਜਵਾਨ ਨਾਲ ਹੋਈ ਠੱਗੀ
ਕੈਨੇਡਾ ਜਾ ਕੇ ਮੁੱਕਰੀ ਰਮਨਦੀਪ ਕੌਰ, ਸੂਰਜਪਾਲ ਸਿੰਘ ਨਾਲ ਤੋੜਿਆ ਰਿਸ਼ਤਾ
ਸੁਪਰੀਮ ਕੋਰਟ ਨੇ ਦਿੱਲੀ-NCR 'ਚ ਗ੍ਰੀਨ ਪਟਾਕੇ ਵੇਚਣ ਅਤੇ ਚਲਾਉਣ ਦੀ ਦਿੱਤੀ ਇਜਾਜ਼ਤ
18 ਤੋਂ 21 ਅਕਤੂਬਰ ਤੱਕ ਇਜਾਜ਼ਤ ਦਿੱਤੀ ਗਈ
IPS ਪੂਰਨ ਕੁਮਾਰ ਖ਼ੁਦਕੁਸ਼ੀ ਮਾਮਲਾ: 8 ਦਿਨਾਂ ਬਾਅਦ ਪੋਸਟਮਾਰਟਮ ਲਈ ਪਰਿਵਾਰ ਨੇ ਦਿੱਤੀ ਸਹਿਮਤੀ
ਅੱਜ ਸ਼ਾਮ 4 ਵਜੇ IPS ਪੂਰਨ ਕੁਮਾਰ ਦਾ ਹੋਵੇਗਾ ਸਸਕਾਰ
ਚੰਡੀਗੜ੍ਹ- ਪੰਜਾਬ ਪੁਲਿਸ ਵਿਚਾਲੇ ਝੜਪ, ਚਤੁਰਵੇਦੀ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਹੋਈ ਸੀ ਬਹਿਸ
ਨਵਨੀਤ ਚਤੁਰਵੇਦੀ ਨੂੰ ਪੰਜਾਬ ਪੁਲਿਸ ਦੇ ਹਵਾਲੇ ਨਹੀ ਕੀਤਾ ਗਿਆ