ਖ਼ਬਰਾਂ
Punjab Government ਵਲੋਂ ਵੱਡਾ ਫੇਰਬਦਲ, 9 ਸੀਨੀਅਰ ਅਫ਼ਸਰਾਂ ਦੇ ਤਬਾਦਲੇ
3 IAS ਤੇ 6 PCS ਅਧਿਕਾਰੀਆਂ ਦੇ ਕੀਤੇ ਤਬਾਦਲੇ
Ludhiana News : ਲੁਧਿਆਣਾ ‘ਚ 7 ਮਹੀਨਿਆਂ ਦੀ ਲਾਪਤਾ ਬੱਚੀ ਮਿਲੀ ਵਾਪਸ, ਹਸਪਤਾਲ ਕਰਵਾਇਆ ਗਿਆ ਭਰਤੀ
Ludhiana News : ਲਗਭਗ 12 ਘੰਟਿਆਂ ਬਾਅਦ ਘਰ ਦੇ ਪਿੱਛੇ ਪਲਾਟ 'ਚ ਮਿਲੀ
Bihar News: ਜੇਲ ਤੋਂ ਪੈਰੋਲ 'ਤੇ ਇਲਾਜ ਕਰਵਾਉਣ ਲਈ ਹਸਪਤਾਲ ਆਏ ਗੈਂਗਸਟਰ ਦਾ ਕਤਲ
Bihar News: 5 ਸ਼ੂਟਰਾਂ ਨੇ ਸ਼ਰੇਆਮ ICU ਵਿਚ ਦਾਖ਼ਲ ਹੋ ਕੇ ਚਲਾਈਆਂ ਗੋਲੀਆਂ
Chandigarh ਪੁਲਿਸ ਵਿਭਾਗ 'ਚ ਫੇਰਬਦਲ
10 ਇੰਸਪੈਕਟਰਾਂ ਦੇ ਕੀਤੇ ਤਬਾਦਲੇ
US Visa: ਅਮਰੀਕਾ 'ਚ ਚੋਰੀ ਜਾਂ ਹਮਲਾ ਕਰਨ ਵਾਲੇ ਦਾ ਵੀਜ਼ਾ ਹੋ ਸਕਦਾ ਹੈ ਰੱਦ, ਭਾਰਤ 'ਚ US ਦੂਤਾਵਾਸ ਨੇ ਜਾਰੀ ਕੀਤੀ ਚੇਤਾਵਨੀ
ਅਮਰੀਕੀ ਦੂਤਾਵਾਸ ਨੇ ਸੋਸ਼ਲ ਮੀਡੀਆ ਪਲੇਟਫ਼ਾਰਮ X 'ਤੇ ਪੋਸਟ ਕਰ ਕੇ ਇਹ ਚੇਤਾਵਨੀ ਦਿੱਤੀ ਹੈ।
Rajasthan News: 9 ਸਾਲਾ ਬੱਚੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ, ਸਕੂਲ 'ਚ ਟਿਫ਼ਿਨ ਖੋਲ੍ਹਦੇ ਸਮੇਂ ਜ਼ਮੀਨ 'ਤੇ ਡਿੱਗੀ
Rajasthan News: ਚੌਥੀ ਜਮਾਤ ਵਿਚ ਪੜ੍ਹਦੀ ਸੀ ਪ੍ਰਾਚੀ
Amritsar News : ਭੀਖ ਮੰਗਣ ਵਾਲੇ ਬੱਚਿਆਂ ਦਾ ਰੈਸਕਿਊ,ਅੰਮ੍ਰਿਤਸਰ ਪ੍ਰਸ਼ਾਸਨ ਵੱਲੋਂ ਕਰਵਾਇਆ ਜਾਵੇਗਾ DNA ਟੈਸਟ
Amritsar News : ਬੀਤੇ ਦਿਨ ਪੰਜਾਬ ਸਰਕਾਰ ਨੇ ਸਾਰੇ ਜ਼ਿਲ੍ਹਿਆਂ ਦੇ DCs ਨੂੰ ਦਿੱਤੇ ਸਨ ਹੁਕਮ
Sangrur News: ਪਿੰਡ ਲਖੇਵਾਲ ਦੇ ਗੁਰਦੁਆਰਾ ਸਾਹਿਬ 'ਚ ਲੱਗੀ ਅੱਗ, ਅਗਨ ਭੇਂਟ ਹੋਏ ਪਾਵਨ ਸਰੂਪ
ਸ਼ਾਰਟ ਸਰਕਟ ਕਾਰਨ ਵਾਪਰੀ ਵੱਡੀ ਘਟਨਾ
Punjab News : ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਪੰਜਾਬ ਦੇ ਸਾਰੇ ਨਿਵੇਸ਼ਕਾਂ ਲਈ ਕੀਤਾ ਵੱਡਾ ਐਲਾਨ
Punjab News : ਕਿਹਾ, ਅਸੀਂ ਪੰਜਾਬ ਇਨਵੈਸਟ ਦਾ ਪੋਰਟਲ ਬਣਾਇਆ ਹੈ,ਅਪਲਾਈ ਕਰਨ ਮਗਰੋਂ ਤੀਜੇ ਦਿਨ ਤੋਂ ਅਪਰੂਵਲ ਮਿਲਣੇ ਸ਼ੁਰੂ ਹੋ ਜਾਣਗੇ
Ludhiana Baby Missing News: ਲੁਧਿਆਣਾ 'ਚ ਸੱਤ ਮਹੀਨਿਆਂ ਦੀ ਬੱਚੀ ਲਾਪਤਾ, ਮਾਪਿਆਂ ਨੇ ਮਦਦ ਦੀ ਲਗਾਈ ਗੁਹਾਰ
Ludhiana Baby Missing News: ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਬੱਚੀ ਦੀ ਭਾਲ ਕੀਤੀ ਸ਼ੁਰੂ