ਖ਼ਬਰਾਂ
ਜਥੇਦਾਰ ਕੋਲ ਪਹੁੰਚੀ ਪੰਜਾਬ BJP ਦੀ ਅਪੀਲ 'ਤੇ ਜਗਜੀਤ ਡੱਲੇਵਾਲ ਦਾ ਵੱਡਾ ਬਿਆਨ
'ਮੰਗਾਂ ਮਨਵਾ ਦਿਓ, ਮੈਂ ਮਰਨ ਵਰਤ ਤੋੜ ਦੇਵਾਂਗਾ'
Bomb Threat Delhi School: ਹਿਰਾਸਤ ਵਿਚ 12ਵੀਂ ਜਮਾਤ ਦਾ ਵਿਦਿਆਰਥੀ, ਦਿੱਲੀ ਦੇ ਸਕੂਲਾਂ ਨੂੰ ਦਿੱਤੀ ਸੀ ਬੰਬ ਨਾਲ ਉਡਾਉਣ ਦੀ ਧਮਕੀ
ਅਧਿਕਾਰੀਆਂ ਨੇ ਕਿਹਾ ਕਿ ਵਿਦਿਆਰਥੀ ਸ਼ੱਕ ਤੋਂ ਬਚਣ ਲਈ ਦੂਜੇ ਸਕੂਲਾਂ ਨੂੰ ਟੈਗ ਕਰਦਾ ਸੀ।
ਘਰੇਲੂ ਨੌਕਰਾਂ ਨੂੰ ਘੱਟ ਤਨਖ਼ਾਹ ਦੇਣਾ ਭਾਰਤੀ-ਅਮਰੀਕੀ ਮਹਿਲਾ ਡਾਕਟਰ ਨੂੰ ਪਿਆ ਮਹਿੰਗਾ, ਲਾਇਸੈਂਸ ਹੋਇਆ ਰੱਦ
ਦੋ ਭਾਰਤੀ ਔਰਤਾਂ ਨੂੰ ਗ਼ੈਰ ਕਾਨੂੰਨੀ ਤੌਰ 'ਤੇ ਘਰ 'ਚ ਰੱਖਣ ਤੇ ਕੰਮ ਕਰਾਉਣ ਲਈ 27 ਮਹੀਨਿਆਂ ਦੀ ਕੈਦ
ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਦੋ ਦਸੰਬਰ ਦੇ ਫ਼ੈਸਲੇ ਲਾਗੂ ਕਰਵਾਉਣ ਲਈ ਦ੍ਰਿੜ
ਸੁਖਬੀਰ ਤੇ ਬਾਦਲ ਦਲ ਦੀ ਲੀਡਰਸ਼ਿਪ ਆਨਾਕਾਨੀ
Jalandhar News: ਗਾਇਕ ਵਿੱਕੀ ਧਾਲੀਵਾਲ ਨੇ ਭਾਖੜਾ ਨਹਿਰ ’ਚ ਕਾਰ ਸਮੇਤ ਡਿੱਗੇ ਬਜ਼ੁਰਗ ਜੌੜੇ ਦੀ ਬਚਾਈ ਜਾਨ
ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ
Punjab Accident News: ਸੰਘਣੀ ਧੁੰਦ ਕਾਰਨ UP ਰੋਡਵੇਜ਼ ਬੱਸ ਤੇ ਨਿੱਜੀ ਬੱਸ ਦੀ ਆਪਸ ’ਚ ਹੋਈ ਟੱਕਰ
ਜਾਨੀ ਨੁਕਸਾਨ ਤੋਂ ਰਿਹਾ ਬਚਾਅ
ਪੰਜਾਬ ਸਰਕਾਰ ਵੱਲੋਂ ‘ਖੇਤੀ ਮੰਡੀ ਨੀਤੀ’ ਖਰੜਾ ਰੱਦ
ਕੇਂਦਰ ਨੂੰ ਭੇਜਿਆ ਪੱਤਰ; ਖਰੜੇ ’ਤੇ ਦਰਜਨਾਂ ਸੁਆਲ ਚੁੱਕੇ
Fog in Delhi-NCR: ਸੰਘਣੀ ਧੁੰਦ ਦਾ ਕਹਿਰ, 100 ਤੋਂ ਵੱਧ ਉਡਾਣਾਂ 'ਚ ਦੇਰੀ
ਫਲਾਈਟ ਸਟੇਟਸ ਵੈੱਬਸਾਈਟ 'flightradar.com' 'ਤੇ ਉਪਲਬਧ ਜਾਣਕਾਰੀ ਦੇ ਅਨੁਸਾਰ, ਹਵਾਈ ਅੱਡੇ 'ਤੇ 100 ਤੋਂ ਵੱਧ ਉਡਾਣਾਂ ਦੇਰੀ ਨਾਲ ਚੱਲੀਆਂ।
ਦੁਨੀਆਂ ਦੇ ਸੱਭ ਤੋਂ ਤਾਕਤਵਰ ਪਾਸਪੋਰਟ ਦੀ ਸੂਚੀ ’ਚ ਭਾਰਤ ਨੂੰ ਲੱਗਾ ਝਟਕਾ
ਪਾਕਿਸਤਾਨ ਦੇ ਹਾਲਤ ਵੀ ਹੋਈ ਮਾੜੀ
ਧੀ ਕੋਲ ਮਾਂ-ਬਾਪ ਤੋਂ ਪੜ੍ਹਾਈ ਦਾ ਖ਼ਰਚ ਲੈਣ ਦਾ ਕਾਨੂੰਨੀ ਹੱਕ ਹੈ : ਸੁਪਰੀਮ ਕੋਰਟ
ਪੜ੍ਹਾਈ ਲਈ ਦਿਤੇ ਗਏ 43 ਲੱਖ ਰੁਪਏ ਲੈਣ ਤੋਂ ਇਨਕਾਰ