ਖ਼ਬਰਾਂ
ਜਸਟਿਸ ਮਹਿਤਾਬ ਸਿੰਘ ਗਿੱਲ ਦੀ ਲੋਕਪਾਲ ਵਜੋਂ ਨਿਯੁਕਤੀ 'ਤੇ ਅਕਾਲੀ-ਭਾਜਪਾ ਗਠਜੋੜ ਔਖਾ
ਪੰਜਾਬ ਵਿਚ 17 ਮੈਂਬਰੀ ਵਿਰੋਧੀ ਅਕਾਲੀ-ਭਾਜਪਾ ਵਫਦ ਨੇ ਪੰਜਾਬ ਸਰਕਾਰ ਵਲੋਂ ਨਿਯੁਕਤ ਕੀਤੇ ਲੋਕਪਾਲ 'ਤੇ ਕਈ ਤਰ੍ਹਾਂ ਦੇ ਕਾਨੂੰਨੀ, ਸਿਆਸੀ.............
ਰੇਲਵੇ ਨਿਯਮ ਤੋਡ਼ ਮੰਤਰੀ ਲੁਟਾ ਰਹੇ ਹਨ ਸਰਕਾਰੀ ਪੈਸਾ, ਚਾਰਟਿਡ ਪਲੇਨ ਅਧਿਕਾਰਕ ਕੰਮ ਲਈ ਨਹੀਂ
ਦੇਸ਼ ਦੇ ਕਰਦਾਤਾਵਾਂ ਦੇ ਪੈਸਿਆਂ ਦੀ ਗਲਤ ਵਰਤੋਂ ਦਾ ਇਕ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਰੇਲਵੇ ਮੰਤਰਾਲਾ ਦੇ ਕੰਮ-ਧੰਦੇ ਦੀ ਜਾਂਚ ਦੇ ਦੌਰਾਨ ਪਤਾ ਚਲਿਆ ਹੈ ਕਿ ਰੇਲ...
ਮਾਰੂਤੀ ਸੁਜ਼ੂਕੀ ਨਵੀਂ ਜਨਰੇਸ਼ਨ ਸਵਿਫ਼ਟ ਦਾ ਟਾਪ ਮਾਡਲ ਆਟੋਮੈਟਿਕ ਗਿਅਰਬਾਕਸ ਨਾਲ ਲਾਂਚ
ਮਾਰੂਤੀ ਸੁਜ਼ੂਕੀ ਨੇ ਅੱਜ ਭਾਰਤ 'ਚ ਅਪਣੀ ਸੱਭ ਤੋਂ ਜ਼ਿਆਦਾ ਮਸ਼ਹੂਰ ਕਾਰ ਸਵਿਫ਼ਟ ਦੇ ਟਾਪ ਵੈਰੀਐਂਟ ਨੂੰ ਆਟੋਮੈਟਿਕ ਗਿਅਰਬਾਕਸ ਨਾਲ ਲਾਂਚ ਕੀਤਾ ਹੈ..............
ਮਿਸ਼ੇਲ ਜਾਨਸਨ ਨੇ ਦੋ ਓਵਰਾਂ 'ਚ ਮਾਈਨਸ 35 ਦੌੜਾਂ ਦੇ ਕੇ ਲਈਆਂ 7 ਵਿਕਟਾਂ, ਰੀਕਾਰਡ
ਇਕ ਇਨਡੋਰ ਮੈਚ 'ਚ ਆਸਟ੍ਰੇਲੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਮਿਸ਼ੇਲ ਜਾਨਸਨ ਨੇ ਸੱਭ ਨੂੰ ਹੈਰਾਨ ਕਰਦਿਆਂ ਦੋ ਓਵਰਾਂ ਦੀ ਗੇਂਦਬਾਜ਼ੀ 'ਚ ਮਾਈਨਸ 35 ਦੌੜਾਂ.............
ਏਸ਼ੀਆ ਕੱਪ ਲਈ ਅੰਡਰ-12 ਬੇਸਬਾਲ ਟੀਮ ਰਵਾਨਾ
ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਬੀ.ਐਫ.ਏ. ਏਸ਼ੀਆ ਕੱਪ ਵਿਚ ਹਿੱਸਾ ਲੈਣ ਜਾ ਰਹੀ ਭਾਰਤ ਦੀ ਅੰਡਰ-12 ਬੇਸਬਾਲ ਟੀਮ............
ਮਾਰਕਫ਼ੈਡ ਨੇ ਉਤਪਾਦਾਂ ਦੀ ਵਿਕਰੀ ਲਈ ਹਾਂਗਕਾਂਗ 'ਚ ਖੋਲ੍ਹਿਆ ਕਾਊਂਟਰ
ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਸਹਿਕਾਰੀ ਅਦਾਰਿਆਂ ਨੂੰ ਮਜ਼ਬੂਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਲੜੀ ਵਿਚ ਸਹਿਕਾਰੀ ਅਦਾਰੇ ਮਾਰਕਫ਼ੈਡ............
ਚਾਲੂ ਵਿੱਤੀ ਸਾਲ ਵਿਚ ਤਨਖ਼ਾਹ ਤੋਂ ਜ਼ਿਆਦਾ ਪੈਨਸ਼ਨ ਭੁਗਤਾਨ ਕਰੇਗੀ ਸਰਕਾਰ: ਵਿੱਤ ਮੰਤਰਾਲਾ
ਵਿੱਤ ਮੰਤਰਾਲੇ ਨੇ ਜਾਣਕਾਰੀ ਦਿਤੀ ਹੈ ਕਿ ਚਾਲੂ ਵਿੱਤੀ ਵਿਚ ਸਾਲ ਸਰਕਾਰ ਵਲੋਂ ਕੀਤਾ ਜਾਣ ਵਾਲਾ ਪੈਨਸ਼ਨ ਭੁਗਤਾਨ ਤਨਖ਼ਾਹ ਭੁਗਤਾਨ..............
650 ਬ੍ਰਾਂਚਾਂ ਨਾਲ ਲਾਂਚ ਹੋਵੇਗਾ ਇੰਡੀਆ ਪੋਸਟ ਪੇਮੈਂਟ ਬੈਂਕ
ਪ੍ਰਧਾਨ ਮੰਤਰੀ ਨਰਿੰਦਰ ਮੋਦੀ 21 ਅਗੱਸਤ ਨੂੰ ਸਮੁੱਚੇ ਦੇਸ਼ 'ਚ ਫੈਲੀਆਂ 650 ਬ੍ਰਾਂਚਾਂ ਨਾਲ ਇੰਡੀਆ ਪੋਸਟ ਪੇਮੈਂਨ ਬੈਂਕ (ਆਈਪੀਪੀਬੀ) ਲਾਂਚ ਕਰਨਗੇ.............
ਸਿੱਖ ਨੌਜਵਾਨ 'ਤੇ ਜ਼ੁਲਮ ਢਾਹੁਣ ਵਾਲੇ ਪੁਲਿਸ ਵਾਲੇ ਵਿਰੁਧ ਹੋਵੇ ਕਤਲ ਦਾ ਕੇਸ ਦਰਜ : ਪੰਥਕ ਜਥੇਬੰਦੀਆਂ
ਕੁੱਝ ਦਿਨ ਪਹਿਲਾਂ ਪੁਲਿਸ ਵਾਲਿਆਂ ਵਲੋਂ ਸਿੱਖ ਨੌਜਵਾਨਾਂ ਨੂੰ ਥਾਣੇ ਵਿਚ ਲਿਜਾ ਕੇ ਜ਼ਾਲਮ ਤਰੀਕੇ ਨਾਲ ਤਸ਼ੱਦਦ ਢਾਹਿਆ ਗਿਆ ਸੀ............
ਲੌਂਗੋਵਾਲ ਨੇ ਅਮਰੀਕਾ 'ਚ ਬਜ਼ੁਰਗ ਸਿੱਖ 'ਤੇ ਨਸਲੀ ਹਮਲੇ ਦੀ ਕੀਤੀ ਨਿੰਦਾ
ਅਮਰੀਕਾ 'ਚ ਸਿੱਖਾਂ 'ਤੇ ਵਾਰ-ਵਾਰ ਕੀਤੇ ਜਾ ਰਹੇ ਨਸਲੀ ਹਮਲੇ ਗਹਿਰੀ ਚਿੰਤਾ ਦਾ ਵਿਸ਼ਾ ਹਨ.............