ਖ਼ਬਰਾਂ
'ਖੇਲੋ ਇੰਡੀਆ' ਦੇ ਖਿਡਾਰੀਆਂ ਨੂੰ ਭਾਜਪਾ ਦਫਤਰ ਵਿਚ ਵੰਡਣੇ ਪਏ ਚਾਹ ਬਿਸਕੁਟ, ਬਣੇ ਵੇਟਰ
'ਖੇਲੋ ਇੰਡੀਆ' ਦੇ ਖਿਡਾਰੀਆਂ ਨਾਲ ਸਬੰਧਤ ਇਕ ਮਾਮਲਾ ਸਾਹਮਣੇ ਆਇਆ ਹੈ।
ਸਫ਼ਾਈ ਕਰਮਚਾਰੀਆਂ ਨੇ ਮੰਗਾਂ ਨੂੰ ਲੈ ਕੇ ਕੀਤਾ ਨਗਰ ਨਿਗਮ ਦਫ਼ਤਰ ਦਾ ਘਿਰਾਓ
ਸਥਾਨਕ ਨਗਰ ਨਿਗਮ ਅਧੀਨ ਕੰਮ ਕਰਦੇ ਸਫ਼ਾਈ ਕਰਮਚਾਰੀਆਂ ਨੂੰ ਪੱਕੇ ਕਰਨ, ਨਵੀਂ ਭਰਤੀ, ਅੱਜ ਦੇ ਪੇ ਸਕੇਲ ਮੁਤਾਬਕ ਤਨਖ਼ਾਹਾਂ ਦੇਣ, ਪੜ੍ਹੇ ਲਿਖੇ ਸਫ਼ਾਈ ...
ਬੀ.ਐਸ.ਸੀ. ਪੰਜਵਾਂ ਸਮੈਸਟਰ ਦੇ ਨਤੀਜੇ 'ਚ ਬਾਬਾ ਫ਼ਰੀਦ ਕਾਲਜ ਦੇ ਵਿਦਿਆਰਥੀ ਛਾਏ
ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਐਲਾਨੇ ਗਏ ਬੀ.ਐਸ.ਸੀ. (ਨਾਨ-ਮੈਡੀਕਲ/ਕੰਪਿਊਟਰ ਸਾਇੰਸ) ਪੰਜਵਾਂ ਸਮੈਸਟਰ ਦੇ ਨਤੀਜਿਆਂ ਵਿਚ ਵੀ ਬਾਬਾ ਫ਼ਰੀਦ...
ਆਯੂਸ਼ਮਾਨ ਭਾਰਤ ਯੋਜਨਾ ਤਹਿਤ ਸੂਬੇ 'ਚ 15 ਲੱਖ ਪਰਵਾਰਾਂ ਨੂੰ ਲਾਭ ਮਿਲੇਗਾ: ਸਿਹਤ ਮੰਤਰੀ
ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਆਯੂਸ਼ਮਾਨ ਭਾਰਤ ਯੋਜਨਾ ਦੇ ਤਹਿਤ ਸੂਬੇ ਵਿਚ 15 ਲੱਖ ...
ਹਰਿਆਣਾ ਵਿਚ 500 ਲੱਖ ਕਵਿੰਟਲ ਗੰਨਾ ਪੀੜ ਕੇ 50 ਲੱਖ ਕੁਇੰਟਲ ਖੰਡ ਦਾ ਉਤਪਾਦਨ ਕੀਤਾ ਗਿਐ: ਗਰੋਵਰ
ਸ਼ਾਹਾਬਾਦ ਸਹਕਾਰੀ ਖੰਡ ਮਿਲ ਦੇ ਇਤਹਾਸ ਵਿਚ, ਇਸ ਦੀ 30 ਸਾਲ ਪਹਿਲਾਂ ਸਥਾਪਨਾ ਉਪਰੰਤ ਇਹ ਪਹਿਲਾ ਮੌਕਾ ਸੀ, ਜਦੋਂ ਹਰਿਆਣਾ ਦੇ ਸਹਕਾਰਿਤਾ...
ਵਿਦਿਅਕ ਖੇਤਰ 'ਚ ਆਏ ਨਿਘਾਰ ਨੂੰ ਸੁਧਾਰਨ ਲਈ ਕਮਿਸ਼ਨ ਸਥਾਪਤ ਕਰਨ ਦੀ ਲੋੜ: ਚੰਦੂਮਾਜਰਾ
ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਵਿਦਿਅਕ ਖੇਤਰ ਵਿੱਚ ਆਏ ਨਿਘਾਰ ਨੂੰ ...
ਵਿਧਾਇਕ ਬਖਸ਼ੀਸ਼ ਸਿੰਘ ਵਿਰਕ ਦਾ ਸਨਮਾਨ
ਹਲਕਾ ਵਿਧਾਇਕ ਬਖਸ਼ੀਸ਼ ਸਿੰਘ ਵਿਰਕ ਨੇ ਕਿਹਾ ਕਿ ਜਦੋਂ ਤੋਂ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸੂਬੇ ਦੀ ਕਮਾਨ ਸੰਭਾਲੀ ਹੈ, ਸੂਬੇ ਦੇ ਲੋਕਾਂ ਨੂੰ ਜਾਤੀਵਾਦ...
ਮੁੱਖ ਮੰਤਰੀ ਵਲੋਂ ਸੂਬਾ ਪਧਰੀ 'ਸਵੱਛ ਸਰਵੇਖਣ ਗ੍ਰਾਮੀਣ-2018' ਦੀ ਸ਼ੁਰੂਆਤ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਰਾਜ ਪੱਧਰ ਸਵੱਛ ਸਰਵੇਖਣ ਗ੍ਰਾਮੀਣ-2018 ਦੀ ਸ਼ੁਰੂਆਤ ਕੀਤੀ। ਇਸ ਸਰਵੇਖਣ ਦੇ ਤਹਿਤ 1 ਅਗੱਸਤ ਤੋਂ ...
ਪ੍ਰਸ਼ਾਸਨ ਨੇ ਪੈਰਾਫ਼ੇਰੀ 'ਚ ਜ਼ਮੀਨ ਐਕਵਾਇਰ ਕਰਨ 'ਤੇ ਲਾਈ ਰੋਕ
ਹਾਊਸਿੰਗ ਬੋਰਡ ਚੰਡੀਗੜ੍ਹ ਕਾਫ਼ੀ ਲੰਮੇ ਸਮੇਂ ਤੋਂ ਆਈ.ਟੀ. ਪਾਰਕ 'ਚ ਵਿਰਾਨ ਪਈ 123 ਏਕੜ ਜ਼ਮੀਨ ਨੂੰ ਮੁੜ ਵਿਕਸਤ ਕਰਨ ਦਾ ਫੈਸਲਾ ਕੀਤਾ ਹੋਇਆ ਹੈ। ਸੂਤਰਾਂ ਅਨੁਸਾਰ...
ਅਤਿਵਾਦੀ ਸ਼ੇਰਾ ਵਲੋਂ ਪੇਸ਼ੀ 'ਤੇ ਆਏ ਨੇਤਾ ਨੂੰ ਜਾਨੋਂ ਮਾਰਨ ਦੀ ਧਮਕੀ
ਮੋਹਾਲੀ ਐਨਆਈਏ ਸਪੈਸ਼ਲ ਕੋਰਟ ਦੇ ਬਾਹਰ ਮਾਹੌਲ ਉਸ ਵੇਲੇ ਗਰਮਾ ਗਿਆ ਜਦੋਂ ਆਤੰਕੀ ਸ਼ੇਰਾ ਨੇ ਪੁਲਿਸ ਕਸਟਡੀ 'ਚ ਪੇਸ਼ੀ 'ਤੇ ਆਏ ਸ਼ਿਵ ਸੈਨਾ ਹਿੰਦ ਦੇ ਨੇਤਾ...