ਖ਼ਬਰਾਂ
ਭਾਰਤ ਸਵਦੇਸ਼ੀ ਮੁਹਿੰਮ ਨੂੰ ਮਜ਼ਬੂਤ ਕਰਕੇ ਆਤਮ ਨਿਰਭਰ ਬਣੇਗਾ: ਬਾਬੂਲਾਲ ਮਰਾਂਡੀ
‘ਹਰ ਘਰ ਵਿੱਚ ਸਵਦੇਸ਼ੀ, ਹਰ ਘਰ ਵਿੱਚ ਸਵਦੇਸ਼ੀ' ਦੇ ਮੰਤਰ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰੋ
ਲਾਲੂ ਪ੍ਰਸਾਦ ਯਾਦਵ ਨੇ ਕਾਂਗਰਸ ਨਾਲ ਹੱਥ ਮਿਲਾ ਕੇ ਜੇਪੀ ਨੂੰ ਧੋਖਾ ਦਿੱਤਾ, ਪਰਿਵਾਰ ਭ੍ਰਿਸ਼ਟਾਚਾਰ ਵਿੱਚ ਡੁੱਬਿਆ - ਸਮਰਾਟ ਚੌਧਰੀ
ਉਪ ਮੁੱਖ ਮੰਤਰੀ ਚੌਧਰੀ ਨੇ ਲੋਕ ਨਾਇਕ ਨੂੰ ਉਨ੍ਹਾਂ ਦੀ ਜਨਮ ਵਰ੍ਹੇਗੰਢ 'ਤੇ ਸ਼ਰਧਾਂਜਲੀ ਦਿੱਤੀ
ਜੂਨੀਅਰ ਹਾਕੀ 'ਚ ਭਾਰਤ ਨੇ ਗਰੇਟ ਬ੍ਰਿਟੇਨ ਨੂੰ 3-2 ਨਾਲ ਹਰਾਇਆ
ਮਲੇਸ਼ੀਆ 'ਚ ਹੋ ਰਹੇ ਸੁਲਤਾਨ ਆਫ਼ ਜੋਹੋਰ ਕੱਪ 'ਚ ਜਿੱਤ ਨਾਲ ਆਪਣੀ ਮੁਹਿੰਮ ਦੀ ਕੀਤੀ ਸ਼ੁਰੂਆਤ
IPS ਪੂਰਨ ਕੁਮਾਰ ਦੇ ਪਰਿਵਾਰ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤੀ ਮੁਲਾਕਾਤ, ਹਰਿਆਣਾ ਸਰਕਾਰ ਤੋਂ ਇਨਸਾਫ਼ ਦੀ ਕੀਤੀ ਮੰਗ
'IPS ਤੇ IAS ਦੇ ਪਰਿਵਾਰਾਂ ਨੂੰ ਵੀ ਇਨਸਾਫ਼ ਮੰਗਣਾ ਪੈ ਰਿਹਾ'
ਓਡੀਸ਼ਾ ਦੀ ਮੈਡੀਕਲ ਵਿਦਿਆਰਥਣ ਨਾਲ ਸਮੂਹਕ ‘ਜਬਰ ਜਨਾਹ'
ਮੁਲਜ਼ਮਾਂ ਨੂੰ ਫੜਨ ਲਈ ਪੁਲਿਸ ਦੀ ਜਾਂਚ ਜਾਰੀ
ਭਾਰਤ-ਵੈਸਟਇੰਡੀਜ਼ ਦੂਜਾ ਟੈਸਟ ਮੈਚ: ਵੈਸਟ ਇੰਡੀਜ਼ ਨੇ ਦੂਜੇ ਦਿਨ ਦੀ ਖੇਡ ਸਮਾਪਤੀ ਤੱਕ 140 ਦੌੜਾਂ 'ਤੇ ਗੁਆਈਆਂ 4 ਵਿਕਟਾਂ
India-West Indies 2nd Test Match: West Indies 140 for 4 at the end of the second day's play
ਬਿਕਰਮ ਮਜੀਠੀਆ ਵਰਗਿਆਂ ਨੂੰ ਹੱਥ ਪਾਉਣ ਲਈ ਜਿਗਰਾ ਚਾਹੀਦੈ : ਮੁੱਖ ਮੰਤਰੀ ਭਗਵੰਤ ਮਾਨ
ਕਿਹਾ : ਮਜੀਠੀਏ ਦੀ ਗ੍ਰਿਫ਼ਤਾਰੀ ਦਾ ਕਾਂਗਰਸੀਆਂ ਨੇ ਕੀਤਾ ਸੀ ਵਿਰੋਧ
ਚਾਈਨੀਜ਼ ਲੜੀਆਂ ਦੇ ਅੱਗੇ ਫ਼ਿੱਕੀ ਪਈ ਮਿੱਟੀ ਦੇ ਦੀਵਿਆਂ ਦੀ ਚਮਕ
ਮਿੱਟੀ ਤੋਂ ਤਿਆਰ ਕੀਤੇ ਜਾਂਦੇ ਸਮਾਨ ਦੀ ਬਾਜ਼ਾਰ ਵਿਚ ਨਹੀਂ ਮਿਲਦੀ ਪੂਰੀ ਕੀਮਤ
Moga News: ਪ੍ਰੇਮ ਵਿਆਹ ਮਗਰੋਂ ਪਤਨੀ ਨਸ਼ੇ ਦੀ ਦਲਦਲ ਚ ਧੱਕਿਆ, ਜਾਣੋ ਪੂਰਾ ਮਾਮਲਾ
ਪਤੀ ਨੇ ਹੀ ਪਤਨੀ ਨੂੰ ਦੇਹ ਵਪਾਰ ਦੇ ਧੰਦੇ ਲਈ ਕੀਤਾ ਮਜ਼ਬੂਰ
ਪ੍ਰੀਖਿਆ ਕੇਂਦਰਾਂ 'ਚ CCTV ਕੈਮਰੇ ਲਗਾਉਣ ਦੀ ਪਟੀਸ਼ਨ 'ਤੇ ਪੰਜਾਬ ਯੂਨੀਵਰਸਿਟੀ ਨੂੰ ਨੋਟਿਸ ਜਾਰੀ
ਅਗਲੀ ਸੁਣਵਾਈ ਹੋਵੇਗੀ 4 ਨਵੰਬਰ ਨੂੰ