ਖ਼ਬਰਾਂ
ਨਸ਼ਿਆਂ ਵਿਰੁਧ ਇਤਲਾਹ ਦੇਣਾ ਮੁਖਬਰੀ ਨਹੀਂ ਬਲਕਿ ਧਰਮ ਹੈ : ਥਾਣਾ ਮੁਖੀ
ਥਾਣਾ ਸਦਰ ਰਾਮਪੁਰਾ ਵਿਖੇ ਨਵੇਂ ਤੈਨਾਤ ਥਾਣਾ ਮੁੱਖੀ ਹਰਜੀਤ ਸਿੰਘ ਨੇ ਸਾਂਝ ਕੇਂਦਰ ਅੰਦਰ ਇਲਾਕੇ ਭਰ ਵਿਚਲੇ ਮੋਹਤਬਰ ਵਿਅਕਤੀਆਂ ਸਣੇ ਗ੍ਰਾਮ ਪੰਚਾਇਤਾਂ ...
ਐਮੇਜ਼ਾਨ-ਫ਼ਲਿਪਕਾਰਟ ਦੀ ਮਹਾਂਸੇਲ ਸ਼ੁਰੂ
ਐਮੇਜ਼ਾਨ ਇੰਡੀਆ ਅਤੇ ਫ਼ਲਿਪਕਾਰਟ ਦੋਵੇਂ ਈ-ਕਾਮਰਸ ਸਾਈਟਾਂ ਨੇ ਅੱਜ ਯਾਨੀ ਕਿ 16 ਜੁਲਾਈ ਤੋਂ ਸੇਲ ਦਾ ਆਯੋਜਨ ਕੀਤਾ ਹੈ............
ਮਾਰੂਤੀ ਸੁਜ਼ੂਕੀ ਦੀ ਨਵੀਂ ਸ਼ਿਆਜ਼ 'ਚ ਕੀਤੇ ਜਾ ਸਕਦੇ ਨੇ ਕਈ ਬਦਲਾਅ
ਨਵੀਂ ਹੌਂਡਾ ਅਮੇਜ਼ ਅਤੇ ਟੋਇਟਾ ਯਾਰਿਸ ਤੋਂ ਬਾਅਦ 2018 'ਚ ਕਈ ਹੋਰ ਸਿਡਾਨ ਕਾਰਾਂ ਵੀ ਆਉਣ ਵਾਲੀਆਂ ਹਨ..........
ਮੋਬਾਈਲ ਤੋਂ ਐਸ.ਬੀ.ਆਈ. 'ਚ ਖੋਲ੍ਹਿਆ ਜਾ ਸਕੇਗਾ ਜ਼ੀਰੋ ਬੈਲੰਸ ਖਾਤਾ
ਸਟੇਟ ਬੈਂਕ ਆਫ਼ ਇੰਡੀਆ 'ਚ ਜੇਕਰ ਤੁਸੀਂ ਖਾਤਾ ਖੋਲ੍ਹਣਾ ਚਾਹੁੰਦੇ ਹੋ ਤਾਂ ਇਹ ਕੰਮ ਸਿਰਫ਼ ਮੋਬਾਈਲ ਫ਼ੋਨ ਦੀ ਵਰਤੋਂ ਕਰ ਕੇ ਕੀਤਾ ਜਾ ਸਕਦਾ ਹੈ............
ਜੋਕੋਵਿਚ ਚੌਥੀ ਵਾਰ ਬਣੇ ਵਿੰਬਲਡਨ ਚੈਂਪੀਅਨ
ਸਰਬੀਆ ਦੇ ਨੋਵਾਕ ਜੋਕੋਵਿਚ ਨੇ ਦੱਖਣੀ ਅਫ਼ਰੀਕਾ ਦੇ ਕੇਵਿਨ ਐਂਡਰਸਨ ਨੂੰ ਲਗਾਤਾਰ ਸੈੱਟਾਂ 'ਚ 6-2, 6-2, 7-6 ਨਾਲ ਹਰਾ ਕੇ ਵਿੰਬਲਡਨ ਟੈਨਿਸ ਟੂਰਨਾਮੈਂਟ...........
'ਭਾਰਤ ਦੀ ਅਗਲੀ ਮਿਲਖਾ ਸਿੰਘ ਹੈ ਹਿਮਾ ਦਾਸ'
ਫ਼ਲਾਇੰਗ ਸਿੱਖ ਅਤੇ ਪਦਮ ਸ੍ਰੀ ਨਾਲ ਸਨਮਾਨਤ ਸ੍ਰੀ ਮਿਲਖਾ ਸਿੰਘ ਨੇ ਕਿਹਾ ਕਿ ਭਾਰਤ ਦੀ ਅਗਲੀ ਮਿਲਖਾ ਸਿੰਘ ਹੁਣ ਹਿਮਾ ਦਾਸ ਹੈ...........
ਸੁੱਖਾ ਕਾਹਲਵਾਂ ਦਾ ਸਾਥੀ ਤੇ ਦੋ ਹੋਰ ਡੇਢ ਕਿਲੋ ਅਫ਼ੀਮ ਸਮੇਤ ਕਾਬੂ
ਨਸ਼ਾ ਸਪਲਾਈ ਕਰਨ ਦੇ ਦੋਸ਼ ਹੇਠ ਮਰਹੂਮ ਗੈਂਗਸਟਰ ਸੁੱਖਾ ਕਾਹਲਵਾਂ ਦਾ ਸਾਥੀ ਤਿੰਨ ਹੋਰ ਸਾਥੀਆਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ..........
ਬਰਾਮਦ 'ਤੇ ਪਾਬੰਦੀ ਲੱਗਣ ਕਾਰਨ ਫਸੀਆਂ 60,000 ਭੇਡਾਂ
ਆਸਟ੍ਰੇਲੀਆ ਸੰਘੀ ਸਰਕਾਰ ਦੇ ਖੇਤੀਬਾੜੀ ਵਿਭਾਗ ਵਲੋਂ ਰਾਤੋਂ-ਰਾਤ ਜ਼ਿੰਦਾ ਭੇਡਾਂ ਦੀ ਬਰਾਮਦ ਦਾ ਦੂਜਾ ਲਾਈਸੰਸ ਰੱਦ ਕਰ ਦਿਤੇ ਜਾਣ ਕਾਰਨ ਪਰਥ............
ਦੇਸ਼ ਵੰਡ ਮੌਕੇ ਵਿਛੜਿਆਂ ਨੂੰ ਜਨਮ ਭੂਮੀ ਦੇ ਆਖ਼ਰੀ ਦਰਸ਼ਨਾਂ ਲਈ ਵੀਜ਼ੇ ਦਿਤੇ ਜਾਣ : ਡਾ. ਗਾਂਧੀ
ਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਬਾਗ਼ੀ ਐਮਪੀ ਡਾ. ਧਰਮਵੀਰ ਗਾਂਧੀ ਨੇ ਆਜ਼ਾਦੀ ਮੌਕੇ ਹੋਈ ਦੇਸ਼ ਵੰਡ ਦੌਰਾਨ ਜਨਮ ਭੋਂਂ ਤੋਂ ਵਿਛੜਨ ਨੂੰ ਮਜਬੂਰ ਹੋਏ...........
319 ਕਰਜ਼ਦਾਰਾਂ ਵਲ ਖੜਾ ਹੈ 6 ਕਰੋੜ ਦਾ ਕਰਜ਼ਾ, ਗ੍ਰਿਫ਼ਤਾਰੀ ਵਾਰੰਟ ਜਾਰੀ ਕਰਵਾਏ
ਖੇਤੀਬਾੜੀ ਵਿਕਾਸ ਬੈਂਕ (ਪੀਏਡੀਬੀ) ਨੇ ਕਰਜ਼ਾ ਨਾ ਮੋੜਨ ਵਾਲੇ ਸਮਰੱਥ ਕਰਜ਼ਦਾਰਾਂ ਵਿਰੁਧ ਗ੍ਰਿਫ਼ਤਾਰੀ ਵਾਰੰਟ ਜਾਰੀ ਕਰਵਾ ਲਏ ਹਨ.........