ਖ਼ਬਰਾਂ
ਮੁੰਨਾ ਬਜਰੰਗੀ ਦੀ ਹੱਤਿਆ ਰੱਬ ਨੇ ਕਰਵਾਈ : ਬੀਜੇਪੀ ਵਿਧਾਇਕ
ਬੀਜੇਪੀ ਦੇ ਬਿਆਨ ਬਹਾਦੁਰ ਵਿਧਾਇਕ ਸੁਰਿੰਦਰ ਸਿੰਘ ਇਕ ਵਾਰ ਫਿਰ ਤੋਂ ਆਪਣੇ ਅਜੀਬੋ ਗਰੀਬ ਬਿਆਨ ਦੀ ਵਜ੍ਹਾ ਨਾਲ ਸੁਰਖੀਆਂ ਵਿਚ ਹਨ। ਵਿਧਾਇਕ ਸੁਰਿੰਦਰ ਸਿੰਘ...
ਮੋਦੀ ਨੇ ਕਿਸਾਨ ਖ਼ੁਦਕੁਸ਼ੀਆਂ ਅਤੇ ਕਰਜ਼ਿਆਂ ਬਾਰੇ ਚੁੱਪ ਵੱਟੀ ਰੱਖੀ
'ਕਿਸਾਨ ਖੇਤ ਮਜ਼ਦੂਰ ਧਨਵਾਦ ਰੈਲੀ' ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੇਸ਼ੱਕ 14 ਫ਼ਸਲਾਂ ਦੇ ਭਾਅ ਵਿਚ ਕੀਤੇ ਵਾਧੇ ਦੀ ਇਕੱਲੀ-ਇਕੱਲੀ ਗੱਲ ਕਿਸਾਨਾਂ ਅੱਗੇ ...
ਅੰਤਰਰਾਸ਼ਟਰੀ ਮਲਾਲਾ ਦਿਵਸ : 21 ਸਾਲਾ ਮਲਾਲਾ ਲੜ੍ਹ ਰਹੀ ਹੈ ਸਿੱਖਿਆ ਦੇ ਹੱਕ ਲਈ
ਰਵਾਇਤੀ ਲਿਬਾਸ ਅਤੇ ਸਿਰ ਉਤੇ ਦੁਪੱਟਾ, ਦੇਖਣ ਵਿਚ ਉਹ ਅਪਣੀ ਉਮਰ ਦੀ ਹੋਰ ਲਡ਼ਕੀਆਂ ਵਰਗੀ ਹੀ ਲਗਦੀ ਹੈ, ਪਰ ਪੱਕੇ ਇਰਾਦੇ ਨਾਲ ਭਰੀਆਂ ਅੱਖਾਂ, ਕੁੱਝ ਕਰ ਦਿਖਾਉਣ ਦਾ...
ਜਰਮਨ ਕੰਪਨੀ ਨੂੰ 100 ਕਰੋੜ ਨਾਲ ਬਾਇਉ-ਗੈਸ ਪਲਾਂਟ ਸਥਾਪਤ ਕਰਨ ਦੀ ਪ੍ਰਵਾਨਗੀ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ ਵਿੱਚ ਮਾਮਲਾ ਲਿਆਂਦੇ ਜਾਣ ਦੇ 24 ਘੰਟਿਆਂ ਦੇ ਅੰਦਰ ਉਨ੍ਹਾਂ ਨੇ 100 ਕਰੋੜ ਰੁਪਏ ਦੀ ਲਾਗਤ ਨਾਲ ਬਾਇਓ-ਗੈਸ....
ਅਕਾਲੀ ਦਲ ਦੇ ਸਾਰੇ ਆਗੂ ਕਰਾਉਣ ਡੋਪ ਟੈਸਟ: ਨਿਮਾਣਾ
ਉਤਰ ਪ੍ਰਦੇਸ਼ ਸਿੱਖ ਪ੍ਰਤੀਨਿਧੀ ਬੋਰਡ ਦੇ ਸਕੱਤਰ ਹਰਦੀਪ ਸਿੰਘ ਨਿਮਾਣਾ ਨੇ ਕਿਹਾ ਹੈ ਕਿ ਅਕਾਲੀ ਦਲ ਦੇ ਸਾਰੇ ਆਗੂਆਂ ਨੂੰ ਡੋਪ ਟੈਸਟ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ...
'ਖ਼ੁਦਕੁਸ਼ੀ ਉੱਤੇ ਮੁਆਵਜ਼ਾ' ਮਰਨ ਲਈ ਉਕਸਾਉਣ ਦੇ ਬਰਾਬਰ: ਹਾਈ ਕੋਰਟ
ਪੰਜਾਬ ਵਿਚ ਕਿਸਾਨਾਂ ਨੂੰ ਆਤਮ ਹੱਤਿਆ ਉੱਤੇ ਆਰਥਿਕ ਮੁਆਵਜ਼ਾ ਦੇਣ ਦੀ ਨੀਤੀ ਉੱਤੇ ਸਖ਼ਤ ਟਿੱਪਣੀ ਕਰਦੇ ਹੋਏ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਕਿਹਾ ਹੈ
ਗ੍ਰਿਫ਼ਤਾਰ ਹਰਪ੍ਰੀਤ ਕੌਰ ਦੇ ਪੁੱਤਰਾਂ ਨੇ ਦਸਿਆ ਮਾਂ ਨੂੰ ਬੇਕਸੂਰ
ਚੰਡੀਗੜ੍ਹ ਦੀ ਪੁਲਿਸ ਵਲੋਂ ਗੈਂਗਸਟਰ ਦਿਲਪ੍ਰੀਤ ਬਾਬਾ ਨਾਲ ਸਬੰਧਾਂ ਦੇ ਮਾਮਲੇ 'ਚ ਨਵਾਂਸ਼ਹਿਰ ਵਿਖੇ ਕੀਤੀ ਛਾਪੇਮਾਰੀ 'ਚ ਗ੍ਰਿਫ਼ਤਾਰ ਕੀਤੀ ਹਰਪ੍ਰੀਤ ਕੌਰ ਦੇ ਪੁੱਤਰਾਂ...
175 ਕਰੋੜ ਦੀ ਲਾਗਤ ਨਾਲ ਬਣੇਗਾ ਕਰਨਾਲ - ਕੈਥਲ ਰਾਜ ਮਾਰਗ
ਕਰਨਾਲ ਦੇ ਲੋਕਾਂ ਲਈ ਚੰਗੀ ਖਬਰ ਸਾਹਮਣੇ ਆਈ ਹੈ । ਹੁਣ ਕਰਨਾਲ ਵਲੋਂ ਕੈਥਲ ਅਤੇ ਖਨੌਰੀ ਤਕ ਸੜਕ ਨੂੰ ਫੋਰ ਲੇਨ ਬਣਾਇਆ ਜਾਵੇਗਾ ।
ਹੁਣ ਜੇਲ 'ਚ ਨਜ਼ਰਬੰਦ ਭਾਰਤੀਆਂ ਨੂੰ ਮਿਲ ਸਕਣਗੇ ਵਕੀਲ
ਪੋਰਟਲੈਂਡ (ਔਰੀਗਨ ਸਟੇਟ) ਵਿਖੇ ਪਿਛਲੇ ਕਾਫ਼ੀ ਦਿਨਾਂ ਤੋਂ ਸ਼ੇਰੀਦਨ ਜੇਲ ਵਿਚ ਨਜ਼ਰਬੰਦ ਭਾਰਤੀਆਂ ਨੂੰ ਕਾਨੂੰਨੀ ਸਹਾਇਤਾ ਦਿਵਾਉਣ ਲਈ ਬਹਾਦਰ ਸਿੰਘ ਦੀ ...
ਬਾਦਲਾਂ ਨੇ ਗੁਜਰਾਤ 'ਚ ਵਸਦੇ ਪੰਜਾਬੀ ਕਿਸਾਨਾਂ ਅਤੇ ਸ਼ਿਲਾਂਗ ਦੇ ਸਿੱਖਾਂ ਦਾ ਜ਼ਿਕਰ ਹੀ ਨਾ ਕੀਤਾ
ਮਲੋਟ ਵਿਖੇ ਤਿੰੰਨ ਸੂਬਿਆਂ ਦੇ ਕਿਸਾਨਾਂ ਨੂੰ ਖ਼ੁਸ਼ ਕਰਨ ਲਈ ਅਕਾਲੀ-ਭਾਜਪਾ ਗਠਜੋੜ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੀਤੀ ਗਈ 'ਕਿਸਾਨ ਕਲਿਆਣ ਰੈਲੀ' ...