ਖ਼ਬਰਾਂ
ਮੁੰਬਈ `ਚ ਭਾਰੀ ਬਾਰਿਸ਼ ਦੇ ਕਾਰਨ ਜਨਜੀਵਨ ਪ੍ਰਭਾਵਿਤ
ਛਲੇ ਦਿਨੀ ਹੋਈ ਭਾਰੀ ਬਾਰਸ਼ ਨੇ ਮੁੰਬਈ ਦੇ ਲੋਕਾਂ ਪ੍ਰੇਸ਼ਾਨ ਕਰਕੇ ਰੱਖਿਆ ਹੋਇਆ ਹੈ। ਇਸ ਨਾਲ ਆਮ ਜਨ ਜੀਵਨ ਵੀ ਕਾਫੀ ਪ੍ਰਭਾਵਿਤ ਹੋਇਆ ਹੈ।
ਪੈਨੈਲਟੀ ਵਿਚ ਰੂਸ ਨੂੰ ਹਰਾ ਕੇ ਵਿਸ਼ਵ ਕੱਪ ਦੇ ਸੈਮੀਫਾਇਨਲ ਵਿਚ ਪਹੁੰਚਿਆ ਕ੍ਰੋਏਸ਼ਿਆ
ਇਵਾਨ ਰਾਕਿਟਿਚ ਦੇ ਜੇਤੂ ਪੈਨੈਲਟੀ ਕਰਨ ਦੇ ਨਾਲ ਕ੍ਰੋਏਸ਼ਿਆ ਨੇ ਮੇਜ਼ਬਾਨ ਰੂਸ ਨੂੰ ਸ਼ੂਟਆਉਟ ਵਿਚ 4 - 3 ਤੋਂ ਹਰਾ ਕੇ ਫੁਟਬਾਲ ਵਿਸ਼ਵ ਕੱਪ ਦੇ ਸੈਮੀਫਾਇਨਲ ਵਿਚ ਜਗ੍ਹਾ...
ਔਰਤ ਨੇ ਪਾਣੀ ਦੇਣ ਤੋਂ ਕੀਤਾ ਇਨਕਾਰ, ਗੁਆਂਢੀ ਨੇ ਸੀਨੇ 'ਤੇ ਕੀਤਾ ਚਾਕੂ ਨਾਲ ਵਾਰ
ਹਰਿਆਣਾ ਦੇ ਪੰਚਕੂਲਾ ਤੋਂ ਇਕ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ
ਨਸ਼ੇ ਦਾ ਕਹਿਰ ਜਾਰੀ, 3 ਹੋਰ ਨੌਜਵਾਨ ਉਤਰੇ ਮੌਤ ਦੇ ਘਾਟ
ਪਿਛਲੇ ਕੁਝ ਸਮੇਂ ਤੋਂ ਪੰਜਾਬ ਦੀ ਜਵਾਨੀ ਨਸਿਆ ਦੀ ਲਪੇਟ ਵਿਚ ਆ ਰਹੀ ਹੈ. ਕਿਹਾ ਜਾ ਰਿਹਾ ਹੈ ਕਿ ਸੂਬੇ `ਚ ਨਸ਼ਾ ਕਾਫੀ ਮਾਤਰਾ ਵਿਚ ਵਧ ਗਿਆ।
ਕੁਲਚੇ ਵੇਚਣ ਵਾਲਾ ਸਿੰਘ ਕਰ ਰਿਹਾ ਹੈ ਸਿੱਖੀ ਦਾ ਵੱਖਰੇ ਤਰੀਕੇ ਨਾਲ ਪ੍ਰਚਾਰ
ਦਿਨ ਬ ਦਿਨ ਸਾਡੇ ਪੰਜਾਬ ਦੀ ਜਵਾਨੀ ਨਸਿਆ ਦੀ ਦਲਦਲ `ਚ ਫਸਦੀ ਜਾ ਰਹੀ ਹੈ
ਇੰਜੀਨਿਅਰ ਜਸਵੰਤ ਸਿੰਘ ਗਿੱਲ ਦਾ ਦਾਅਵਾ, ਸੁਰੱਖਿਅਤ ਕੱਢ ਸਕਦੈਂ ਥਾਈਲੈਂਡ ਦੇ ਖਿਡਾਰੀਆਂ ਨੂੰ
ਇੱਥੋਂ ਦੇ ਇਕ ਇੰਜੀਨਿਅਰ ਜਸਵੰਤ ਸਿੰਘ ਗਿੱਲ ਨੇ ਦਾਅਵਾ ਕੀਤਾ ਹੈ ਕਿ ਜੇਕਰ ਥਾਈਲੈਂਡ ਸਰਕਾਰ ਇਜਾਜ਼ਤ ਦੇਵੇ ਤਾਂ ਉਥੇ ਗੁਫ਼ਾ ਵਿਚ ਫਸੇ 12 ਖਿਡਾਰੀਆਂ ਅਤੇ ਕੋਚ ...
ਮੋਗਾ:ਗੁਰਪ੍ਰੀਤ ਸਿੰਘ ਤੂਰ ਬਣੇ ਮੋਗਾ ਦੇ ਨਵੇਂ ਐਸ ਐਸ ਪੀ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਾਲ ਹੀ ਵਿੱਚ ਮੋਗੇ ਦੇ ਵਿਵਾਦਪੂਰਨ ਐਸ ਐਸ ਪੀ ਕਮਲਜੀਤ ਸਿੰਘ ਢਿੱਲੋਂ ਦੇ ਖਿਲਾਫ ਇੱਕ ਜਾਂਚ ਰਿਪੋਰਟ ਪ੍ਰਾਪਤ ਕਰਨ ਤੋ
ਜਨਮਦਿਮ ਵਿਸ਼ੇਸ਼ : ਸੌਰਵ ਗਾਂਗੁਲੀ ਦਾ 46ਵਾਂ ਜਨਮਦਿਨ
ਭਾਰਤੀ ਕ੍ਰਿਕੇਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਦਾ 46ਵਾਂ ਜਨਮਦਿਨ ਹੈ। ਪ੍ਰਿੰਸ ਆਫ਼ ਕੋਲਕਾਤਾ ਅਤੇ ਬੰਗਾਲ ਟਾਈਗਰ ਦੇ ਨਾਮ ਨਾਲ ਮਸ਼ਹੂਰ ਸੌਰਵ ਗਾਂਗੁਲੀ ਨੇ...
ਮੁੱਖ ਮੰਤਰੀ ਦੇ ਕਾਫਲੇ 'ਚ ਚੱਲ ਰਹੀ ਗੱਡੀ ਦਾ ਟਾਇਰ ਫੱਟਿਆ
ਪਿਛਲੇ ਦਿਨੀ ਸਿਰਸਾ ਵਿਚ ਪਹੁੰਚੇ ਮੁੱਖ ਮੰਤਰੀ ਦੇ ਕਾਫਲੇ ਵਿਚ ਚੱਲ ਰਹੀ ਇਕ ਸਰਕਾਰੀ ਗੱਡੀ ਰਾਹ ਵਿਚ ਹਾਦਸੇ ਦਾ ਸ਼ਿਕਾਰ ਹੋ ਗਈ। ਜਦੋਂ ਮੁੱਖ ਮੰਤਰੀ ਮਨੋਹਰ...
ਸੀ.ਸੀ.ਆਰ.ਟੀ. ਵਲੋਂ ਪੰਜਾਬ ਦੇ ਰਵਾਇਤੀ ਲੋਕ ਵਿਰਸੇ 'ਤੇ ਅਧਾਰਤ ਵਰਕਸ਼ਾਪ
ਸੀ.ਸੀ.ਆਰ.ਟੀ. ਵਲੋਂ ਗੌਰਮਿੰਟ ਸੀਨੀਅਰ ਸੈਕੰਡਰੀ ਸਰੋਵਦਿਆ ਬਾਲ ਵਿਦਿਆਲਾ, ਪਹਾੜ ਗੰਜ ਦਿੱਲੀ ਵਿਖੇ ਪੰਜਾਬ, ਪੰਜਾਬ ਦੇ ਰਵਾਇਤੀ ਲੋਕ ਵਿਰਸੇ ਤੇ ਅਧਾਰਤ....