ਖ਼ਬਰਾਂ
ਪੜੌਲ 'ਚ ਗੰਦਾ ਪਾਣੀ ਪੀਣ ਕਾਰਨ ਕਈ ਬੀਮਾਰ
ਪਿੰਡ ਪੜੌਲ 'ਚ ਲੋਕੀ ਲਗਾਤਾਰ ਬੀਮਾਰ ਹੋ ਰਹੇ ਹਨ। ਅੱਜ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਗਦੇਵ ਸਿੰਘ ਮਲੋਆ.........
ਆਈ.ਏ.ਐਸ. ਅਫ਼ਸਰਾਂ ਦਾ ਚੰਡੀਗੜ੍ਹ ਤੋਂ ਮੋਹ ਭੰਗ
ਕੇਂਦਰੀ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਵਿਚ ਉੱਚ ਪ੍ਰਸ਼ਾਸਕੀ ਪੱਧਰ 'ਤੇ ਫ਼ੈਸਲੇ ਲੈਣ ਲਈ ਸੀਨੀਅਰ ਆਈ.ਏ.ਐਸ. ਅਫ਼ਸਰਾਂ ਦੀ ਚੰਡੀਗੜ੍ਹ ਸ਼ਹਿਰ......
ਪੀ ਚਿਦੰਬਰਮ ਦੀ ਗ੍ਰਿਫ਼ਤਾਰੀ 'ਤੇ ਲੱਗੀ 1 ਅਗਸਤ ਤੱਕ ਰੋਕ
ਆਈਐਨਐਕਸ ਮੀਡੀਆ ਮਾਮਲੇ ਵਿਚ ਦਿੱਲੀ ਹਾਈਕੋਰਟ ਤੋਂ ਸਾਬਕਾ ਵਿਤ ਮੰਤਰੀ ਪੀ ਚਿਦੰਬਰਮ ਨੂੰ ਰਾਹਤ ਮਿਲੀ ਹੈ। ਦਿੱਲੀ ਹਾਈਕੋਰਟ ਨੇ ਪੀ ਚਿਦੰਬਰਮ ਦੀ ਗ੍ਰਿਫ਼ਤਾਰੀ 'ਤੇ...
ਕੈਪਟਨ ਦਾ ਮੋਹਾਲੀ ਨੂੰ ਡਿਜ਼ੀਟਲ ਮੈਪਿੰਗ ਦਾ ਤੋਹਫ਼ਾ
ਜਾਬ ਸਰਕਾਰ ਵਲੋਂ ਜ਼ਮੀਨਾਂ ਦੀ ਹੱਦਬੰਦੀ ਲਈ ਛੇਤੀ ਹੀ ਜ਼ਮੀਨ 'ਤੇ ਬੁਰਜੀਆਂ ਲਾਉਣ ਦਾ ਪ੍ਰਾਜੈਕਟ ਸ਼ੁਰੂ ਕੀਤਾ ਜਾ ਰਿਹਾ........
ਫ਼ਿਲਮੀ ਅੰਦਾਜ਼ 'ਚ ਕੈਦੀ ਫ਼ਰਾਰ
ਫ਼ਰਾਂਸ ਦੀ ਰਾਜਧਾਨੀ ਪੈਰਿਸ ਦੀ ਜੇਲ 'ਚੋਂ ਇਕ ਖ਼ਤਰਨਾਕ ਗੈਂਗਸਟਰ ਫ਼ਿਲਮੀ ਅੰਦਾਜ਼ ਵਿਚ ਫ਼ਰਾਰ ਹੋ ਗਿਆ.......
ਮੈਕਸੀਕੋ ਸਿਟੀ 'ਚ ਪਹਿਲੀ ਵਾਰ ਚੁਣੀ ਗਈ ਮਹਿਲਾ ਮੇਅਰ
ਮੈਕਸੀਕੋ ਸਿਟੀ ਦੇ ਇਤਿਹਾਸ ਵਿਚ ਪਹਿਲੀ ਵਾਰ ਇਕ ਮਹਿਲਾ ਮੇਅਰ ਚੁਣੀ ਗਈ ਹੈ। ਐਗਜ਼ਿਟ ਪੋਲ ਕੰਪਨੀ ਮਿਟੋਫਸਕਾਈ ਦੇ ਇਕ ਅੰਦਾਜ਼ੇ ਮੁਤਾਬਕ........
ਕੇਂਦਰ 'ਚ ਕਾਂਗਰਸ ਸਰਕਾਰ ਆਉਣ 'ਤੇ ਜੀ.ਐਸ.ਟੀ. ਦੀਆਂ ਖ਼ਾਮੀਆਂ ਨੂੰ ਦੂਰ ਕਰਾਂਗੇ : ਸੁਨੀਲ ਜਾਖੜ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਪ੍ਰਧਾਨ ਪੰਜਾਬ ਕਾਂਗਰਸ ਅਤੇ ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਜੀ.ਐਸ.ਟੀ. ਨੇ ਦੇਸ਼ ਅੰਦਰ ਵਪਾਰ ........
ਡਾ. ਬੀ.ਐਸ. ਘੁੰਮਣ ਨੇ ਰੀਲੀਜ਼ ਕੀਤੀ ਸਤਵੰਤ ਕੌਰ ਪੰਧੇਰ ਦੀ ਪੁਸਤਕ
ਜਾਬੀ ਸਾਹਿਤ ਸਭਾ ਐਬਟਸਫੋਰਡ ਦੀ ਮਾਸਿਕ ਇਕੱਤਰਤਾ ਮੌਕੇ ਪੰਜਾਬੀ ਲੇਖਕਾ ਸਤਵੰਤ ਕੌਰ ਪੰਧੇਰ ਦੀ ਪੁਸਤਕ 'ਰੂਹਾਂ ਦੀਆਂ ਪੈੜਾਂ'......
ਜੋਧਪੁਰ ਜੇਲ ਦੇ ਬੰਦੀਆਂ ਨੂੰ ਮੁਆਵਜ਼ਾ ਜਾਰੀ ਕਰਨ ਲਈ ਰਾਜਨਾਥ ਤੇ ਕੈਪਟਨ ਦੀ ਸ਼ਲਾਘਾ
ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ (ਭੋਮਾ) ਦੇ ਪ੍ਰਧਾਨ ਭਾਈ ਮਨਜੀਤ ਸਿੰਘ ਭੋਮਾ, ਪਦਮ ਸ੍ਰੀ ਹੰਸ ਰਾਜ ਹੰਸ ਤੋਂ ਇਲਾਵਾ ਜੋਧਪੁਰ ਜੇਲ.......
ਆਤਮਘਾਤੀ ਹਮਲਾ : ਸੋਗ 'ਚ ਡੁੱਬੇ ਹਿੰਦੂ-ਸਿੱਖ
ਫ਼ਗ਼ਾਨਿਸਤਾਨ ਦੇ ਜਲਾਲਾਬਾਦ ਵਿਚ ਐਤਵਾਰ ਨੂੰ ਹੋਏ ਅਤਿਵਾਦੀ ਹਮਲੇ ਵਿਚ ਸਿੱਖ ਅਤੇ ਹਿੰਦੂ ਕੌਮ ਦੇ ਘੱਟੋ-ਘੱਟ 19 ਲੋਕਾਂ ਦੇ ਮਾਰੇ......