ਖ਼ਬਰਾਂ
ਗੈਂਗਸਟਰਾਂ ਵਲੋਂ ਸੋਸ਼ਲ ਮੀਡੀਆ ਦੀ ਬੇਰੋਕ ਵਰਤੋਂ ਜਾਰੀ
ਭਾਵੇਂ ਪੰਜਾਬ ਸਰਕਾਰ ਵਲੋਂ ਪੰਜਾਬ ਨੂੰ ਪੂਰੀ ਤਰ੍ਹਾਂ ਮਾਫੀਆ ਮੁਕਤ ਸੂਬਾ ਬਣਾਉਣ ਦੀਆਂ ਗੱਲਾਂ ਤਾਂ ਕੀਤੀਆਂ.......
ਸੰਦੋਆ 'ਤੇ ਹਮਲਾ ਕਰਨ ਵਾਲੇ ਸਾਰੇ ਮੁਲਜ਼ਮ ਗ੍ਰਿਫ਼ਤਾਰ
ਰੂਪਨਗਰ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ 'ਤੇ ਹੋਏ ਹਮਲੇ ਦੇ ਸਾਰੇ ਕਥਿਤ ਦੋਸ਼ੀ ਅੱਜ ਗ੍ਰਿਫ਼ਤਾਰ ਕਰ ਲਏ......
ਸਿੱਖ ਮੰਤਰੀਆਂ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਕੀਤੀ ਮੁਲਾਕਾਤ
ਭਾਜਪਾ ਦੇ ਭਾਜਪਾ ਦੇ ਕੌਮੀ ਮੰਤਰੀ ਆਰ.ਪੀ. ਸਿੰਘ ਦੇ ਨਾਲ ਰਾਸ਼ਟਰੀ ਸਿੱਖ ਸੰਗਤ ਦੇ ਪ੍ਰਧਾਨ ਗੁਰਚਰਨ ਸਿੰਘ ਗਿੱਲ
ਸਮਾਰਟ ਸਕੂਲਾਂ ਦੇ ਬੱਚਿਆਂ ਨੂੰ ਮਿਲੇਗੀ ਆਧੁਨਿਕ ਵਿਧੀਆਂ ਰਾਹੀਂ ਸਿਖਿਆ: ਸੋਨੀ
ਪੰਜਾਬ ਵਿੱਚ ਇਸ ਸਾਲ 1800 ਸੈਕੰਡਰੀ ਤੇ ਸੀਨੀਅਰ ਸੈਕੰਡਰੀ ਸਕੂਲਾਂ ਅਤੇ 1000 ਪ੍ਰਾਇਮਰੀ ਸਕੂਲਾਂ ਵਿੱਚ ਸਿੱਖਣ ਸਿਖਾਉਣ ਦੀ ਪ੍ਰਕਿਰਿਆ ਸਮਾਰਟ ...
EPFO ਦਾ ਫ਼ੈਸਲਾ, ਨੌਕਰੀ ਜਾਣ ਦੇ 30 ਦਿਨ ਬਾਅਦ ਕੱਢ ਸਕਦੇ ਹੋ 75 ਫ਼ੀ ਸਦੀ ਫ਼ੰਡ
ਕਰਮਚਾਰੀ ਭਵਿੱਖ ਨਿਧਿ ਸੰਗਠਨ (EPFO) ਦੇ ਮੈਂਬਰ ਦੇ ਕੋਲ ਹੁਣ ਇਕ ਮਹੀਨੇ ਤਕ ਬੇਰੁਜ਼ਗਾਰ ਰਹਿਣ ਦੀ ਹਾਲਤ ਵਿੱਚ 75 ਫ਼ੀ ਸਦੀ ਤਕ ਰਾਸ਼ੀ ਕੱਢਣ ਦਾ ਵਿਕਲਪ ਹੋਵੇਗਾ। ਇਸ...
ਦੋ ਨਵ-ਜੰਮੇ ਬੱਚਿਆਂ ਦੀ ਪਾਣੀਪਤ ਦੇ ਸਿਵਲ ਹਸਪਤਾਲ ਵਿਚ ਮੌਤ
ਹਰਿਆਣੇ ਦੇ ਪਾਣੀਪਤ ਦੇ ਸਿਵਲ ਹਸਪਤਾਲ ਦੇ ਐਸਐਨਸੀਯੂ ਵਿਚ ਬਿਜਲੀ ਨਾ ਹੋਣ ਦੇ ਚਲਦਿਆਂ ਇਸ ਵਾਰਡ ਵਿਚ 23 ਬੱਚੇ ਭਰਤੀ ਸਨ ਜਿੰਨ੍ਹਾਂ ਵਿਚੋਂ ਦੋ ਨਵ-ਜੰਮੇ ਬੱਚਿਆਂ..
ਅਕਾਲੀ ਦਲ ਦੇ ਧਰਨੇ ਸਿਆਸੀ ਡਰਾਮੇਬਾਜ਼ੀ ਤੋਂ ਸਿਵਾਏ ਕੁੱਝ ਨਹੀਂ : ਪੰਜਗਰਾਈਂ
ਪੰਜਾਬ ਦੇ ਸੀਨੀਅਰ ਕਾਂਗਰਸ ਆਗੂ ਅਤੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਪੰਜਗਰਾਈ ਨੇ ਹਲਕੇ ਦੇ ਕਈ ਪਿੰਡਾਂ ਅੰਦਰ ਭਰਵੀਆਂ ਵਰਕਰ....
ਬ੍ਰਹਮ ਮਹਿੰਦਰਾ ਨੇ ਪੇਂਡੂ ਡਾਕਟਰਾਂ ਦਾ 12 ਸਾਲ ਪੁਰਾਣਾ ਰੋਗ ਤੋੜਿਆ
ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਪੇਂਡੂ ਡਿਸਪੈਂਸਰੀਆਂ ਵਿਚ ਕੰਮ ਕਰਦੇ ਰੂਰਲ ਮੈਡੀਕਲ ਅਫ਼ਸਰਾਂ ਦੀ 12 ਸਾਲ ਪੁਰਾਣੀ ਮਰਜ ਦਾ ਇਲਾਜ ਲੱਭ ਲਿਆ ਹੈ...
ਮਲੇਰਕੋਟਲਾ ਵਿਖੇ ਗੱਤਾ ਫ਼ੈਕਟਰੀ ਨੂੰ ਲੱਗੀ ਭਿਆਨਕ ਅੱਗ
ਮਲੇਰਕੋਟਲਾ ਵਿਖੇ ਮੁਸਲਿਮ ਪ੍ਰਿਟਿੰਗ ਪ੍ਰੈਸ ਨਾਮਕ ਗੱਤਾ ਫ਼ੈਕਟਰੀ ਨੂੰ ਦੇਰ ਰਾਤ ਅਚਾਨਕ ਅੱਗ ਲੱਗਣ ਕਾਰਨ ਉਸ ਵਿਚ ਪਿਆ ਸਾਰਾ ਗੱਤਾ ਤੇ ਮਸ਼ੀਨਾਂ ...
ਖੇਤੀਬਾੜੀ ਵਿਭਾਗ ਵਲੋਂ ਖਾਦ ਸਟੋਰਾਂ ਦੀ ਚੈਕਿੰਗ
ਮਿਸ਼ਨ ਤੰਦਰੁਸਤ ਪੰਜਾਬ ਤਹਿਤ ਖੇਤੀਬਾੜੀ ਵਿਭਾਗ ਵਲੋਂ ਕੀਟਨਾਸ਼ਕ ਦਵਾਈਆਂ ਅਤੇ ਬੀਜਾਂ ਦੀਆਂ ਦਵਾਈਆਂ ਦੀ ਚੈਕਿੰਗ ਕੀਤੀ ਗਈ.....