ਖ਼ਬਰਾਂ
ਮੀਂਹ ਪੈਣ ਨਾਲ ਕਿਸਾਨ ਨਿਹਾਲ, ਲੋਕਾਂ ਨੂੰ ਰਾਹਤ
ਬੀਤੀ ਰਾਤ ਤੋਂ ਹਟ ਹਟ ਕੇ ਮੀਂਹ ਪੈਣ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਅਤੇ ਕਿਸਾਨ ਨਿਹਾਲ ਹੋ ਗਏ ਹਨ। ਪਾਰਾ 12 ਡਿਗਰੀ ਤਕ ਹੇਠਾਂ ਆ ਡਿੱਗਿਆ ਹੈ। ...
ਸੜਕ ਹਾਦਸੇ 'ਚ ਸਦਰ ਥਾਣਾ ਮੁਖੀ ਦੀ ਮੌਤ, ਦੋ ਗੰਭੀਰ ਜ਼ਖ਼ਮੀ
ਬੀਤੀ ਰਾਤ 11:30 ਵਜੇ ਦੇ ਕਰੀਬ ਸਮਾਣਾ ਪਾਤੜਾ ਰੋਡ 'ਤੇ ਦੋ ਟਰੱਕਾਂ ਅਤੇ ਇਕ ਲਗਜਰੀ ਕਾਰ ਦੀ ਟੱਕਰ ਹੋਣ ਕਾਰਨ ਇਕ ਦੀ ਮੌਤ ਦੋ ਗੰਭੀਰ ਜ਼ਖ਼ਮੀ ਹੋਣ ...
ਰਾਜਪਾਲ ਵਲੋਂ ਰਣਜੀਤ ਸਿੰਘ ਗਿੱਲ ਦਾ ਸਨਮਾਨ
ਸੂਬਾ ਸਰਕਾਰ ਦੁਆਰਾ ਗਿਲਕੋ ਗਰੁੱਪ ਦੇ ਚੇਅਰਮੈਨ ਰਾਣਾ ਰਣਜੀਤ ਸਿੰਘ ਗਿੱਲ ਨੂੰ ਉਨ੍ਹਾਂ ਦੀਆਂ ਸਮਾਜ ਪ੍ਰਤੀ ਸੇਵਾਵਾਂ ਦੇ ਸਬੰਧ 'ਚ ਇਕ ਵਿਸੇਸ਼ ਪੁਰਸਕਾਰ ...
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਫ਼ਤਰ ਵਿਚੋਂ ਫ਼ਾਈਲ ਚੋਰੀ ਕਰਨ ਵਾਲਾ ਅਫ਼ਸਰ ਕੈਮਰੇ 'ਚ ਕੈਦ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਫ਼ਤਰ ਵਿਚੋਂ ਸਰਕਾਰੀ ਫ਼ਾਈਲ ਚੋਰੀ ਕਰਦਾ ਅਫ਼ਸਰ ਕੈਮਰੇ ਦੀ ਅੱਖ ਵਿਚ ਕੈਦ ਹੋ ਗਿਆ। ਸਰਕਾਰੀ...
ਜੀਵਨ ਸਾਥੀ ਨਾਲ ਜਬਰੀ ਸਰੀਰਕ ਸਬੰਧ ਤਲਾਕ ਦਾ ਆਧਾਰ : ਪੰਜਾਬ-ਹਰਿਆਣਾ ਹਾਈ ਕੋਰਟ
ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਕਿਹਾ ਹੈ ਕਿ ਜੀਵਨ ਸਾਥੀ ਦੇ ਨਾਲ ਜ਼ਬਰਦਸਤੀ ਸਬੰਧ ਬਣਾਉਣ ਅਤੇ ਗੈਰ ਕੁਦਰਤੀ ਤਰੀਕੇ ਅਪਣਾਉਣਾ ਤਲਾਕ ਦਾ ....
ਮੀਡੀਆ 'ਦਲਿਤ' ਸ਼ਬਦ ਦੀ ਵਰਤੋਂ ਨਾ ਕਰੇ, ਨਿਰਦੇਸ਼ ਜਾਰੀ ਕਰਨ ਲਈ ਵਿਚਾਰ ਕਰੇ ਸਰਕਾਰ : ਮੁੰਬਈ ਹਾਈ ਕੋਰਟ
ਬੰਬੇ ਹਾਈਕੋਰਟ ਨੇ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਨੂੰ ਮੀਡੀਆ ਨੂੰ 'ਦਲਿਤ' ਸ਼ਬਦ ਦੀ ਵਰਤੋਂ ਬੰਦ ਕਰਨ ਦੇ ਲਈ ਨਿਰਦੇਸ਼ ਜਾਰੀ ਕਰਨ 'ਤੇ ਵਿਚਾਰ ...
ਓਨਟਾਰੀਓ ਚੋਣਾਂ : ਨਵੀਂ ਸਰਕਾਰ 29 ਜੂਨ ਨੂੰ ਕੰਮਕਾਜ ਸੰਭਾਲੇਗੀ
ਕੈਨੇਡਾ ਦੇ ਸੂਬੇ ਓਨਟਾਰੀਓ 'ਚ ਹੋਈਆਂ ਚੋਣਾਂ ਤੋਂ ਬਾਅਦ ਡੱਗ ਫ਼ੋਰਡ ਦੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਵਲੋਂ 29 ਜੂਨ ਨੂੰ ਸਰਕਾਰ ਦੀ ਵਾਗਡੋਰ ਸੰਭਾਲਣ ਦੀ....
ਭਾਰਤ ਤੋਂ ਚੌਲਾਂ ਦਾ ਆਯਾਤ ਕਰੇਗਾ ਚੀਨ
ਚਿੰਗਦਾਓ ਭਾਰਤ ਅਤੇ ਚੀਨ ਨੇ ਅੱਜ ਦੋ ਮਹੱਤਵਪੂਰਨ ਸਮਝੌਤਿਆਂ 'ਤੇ ਹਸਤਾਖ਼ਰ ਕੀਤੇ ਹਨ। ਇਨ੍ਹਾਂ 'ਚ ਇਕ ਭਾਰਤ ਨਾਲ ਗ਼ੈਰ-ਬਾਸਮਤੀ ਚੌਲਾਂ ਦੀ ਖ਼ਰੀਦ 'ਤੇ ਸਹਿਮਤੀ ਦਾ ਹੈ।
ਬ੍ਰਿਟੇਨ ਦੇ 'ਟਰੂਪਿੰਗ ਦਿ ਕਲਰ' ਸਮਾਗਮ ਵਿਚ ਦਸਤਾਰ ਸਜਾਉਣ ਵਾਲਾ ਪਹਿਲਾ ਸਿੱਖ ਬਣੇਗਾ ਚਰਨਪ੍ਰੀਤ ਸਿੰਘ
ਬਰਤਾਨੀਆ ਦੀ ਮਹਾਰਾਣੀ ਏਲੀਜ਼ਾਬੇਥ ਦੇ ਜਨਮ ਦਿਨ ਮੌਕੇ ਕਰਵਾਏ ਜਾ ਰਹੇ 'ਟਰੂਪਿੰਗ ਦਿ ਕਲਰ' ਸਮਾਗਮ ਵਿਚ ਚਰਨਪ੍ਰੀਤ ਸਿੰਘ ਲਾਲ ਪਹਿਲੇ ਅਜਿਹੇ ....
ਉੱਤਰ ਪ੍ਰਦੇਸ਼ ਵਿਚ ਹਨੇਰੀ ਅਤੇ ਬਿਜਲੀ ਡਿੱਗਣ ਕਾਰਨ 26 ਮੌਤਾਂ
ਉੱਤਰ ਪ੍ਰਦੇਸ਼ ਦੇ ਵੱਖੋ-ਵੱਖ ਜ਼ਿਲ੍ਹਿਆਂ 'ਚ ਕਲ ਆਈ ਹਨੇਰੀ ਅਤੇ ਬਿਜਲੀ ਡਿੱਗਣ ਨਾਲ 26 ਲੋਕਾਂ ਦੀ ਮੌਤ ਹੋ ਗਈ ਹੈ। ਸਰਕਾਰੀ ਬੁਲਾਰੇ ਅਨੁਸਾਰ ਸ਼ੁਕਰਵਾਰ....