ਖ਼ਬਰਾਂ
ਪਿੰਡ ਅਟਾਰੀ 'ਚ ਬੇਸਹਾਰਾ ਲੋਕਾਂ ਤੋਂ ਜਬਰੀ ਕਰਵਾਇਆ ਜਾਂਦੈ ਕੰਮ
ਸਰਹੱਦੀ ਪਿੰਡ ਅਟਾਰੀ ਦੇ ਕਈ ਲੋਕ ਲਾਵਾਰਸ ਤੇ ਬੇਸਹਾਰਾ ਲੋਕਾਂ ਨੂੰ ਜ਼ਬਰਦਸਤੀ ਅਪਣੇ ਘਰਾਂ ਅਤੇ ਖੇਤੀਬਾੜੀ ਦੇ ਕੰਮਾਂ ਨੂੰ ਲੈ ਕੇ ਮਨੁੱਖੀ ਅਧਿਕਾਰਾਂ ਦੀਆਂ...
ਜਰਮਨੀ ਦੇ ਚਿੜੀਆਘਰ ਤੋਂ ਸ਼ੇਰ ਅਤੇ ਚੀਤੇ ਭੱਜੇ, ਪੁਲਿਸ ਕਰ ਰਹੀ ਹੈ ਭਾਲ
ਜਰਮਨੀ ਦੇ ਪੱਛਮੀ ਲੁਏਨਬਕ ਸ਼ਹਿਰ ਦੇ ਇਕ ਚਿੜੀਆਘਰ ਤੋਂ ਕਈ ਸ਼ੇਰਾਂ ਤੇ ਚੀਤਿਆਂ ਦੇ ਭੱਜਣ ਦੀ ਘਟਨਾ ਤੋਂ ਬਾਅਦ ਪੁਲਿਸ ਨੇ ਇਲਾਕੇ ਦੇ ਲੋਕਾਂ ਨੂੰ ਅਪਣੇ ਘਰਾਂ ...
ਟਰੰਪ-ਕਿਮ ਦੀ ਮੁਲਾਕਾਤ ਤੋਂ ਪਹਿਲਾਂ ਦੋਵੇਂ ਕੋਰੀਆਈ ਦੇਸ਼ਾਂ ਨੇ ਉੱਚ ਪਧਰੀ ਗੱਲਬਾਤ ਕੀਤੀ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਤਰੀ ਕੋਰੀਆਈ ਨੇਤਾ ਕਿਮ ਜੋਂਗ-ਉਨ ਵਿਚਕਾਰ 12 ਜੂਨ ਨੂੰ ਸਿੰਗਾਪੁਰ ਵਿਚ ਹੋਣ ਵਾਲੀ ਇਤਿਹਾਸਕ ਸਿਖਰ ਵਾਰਤਾ ...
ਦੋ ਸਿੱਖ ਨੇਤਾਵਾਂ ਨੇ ਪਾਇਆ ਭੰਗੜਾ, ਵੀਡੀਉ ਫੈਲੀ
ਕੈਨੇਡਾ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ ਜਿਸ ਵਿਚ ਦੋ ਸਿੱਖ ਭੰਗੜਾ ਪਾਉਂਦੇ ਹੋਏ ਨਜ਼ਰ ਆ ਰਹੇ ਹਨ। ਜਗਮੀਤ ਸਿੰਘ ਅਤੇ ਨਵਦੀਪ ਬੈਂਸ ...
2 ਹਫ਼ਤਿਆਂ ਵਿਚ ਤੀਜੇ ਅਲਬਰਟਾ ਵਾਸੀ ਦੀ ਨਿਕਲੀ ਲਾਟਰੀ
ਜੇਤੂਆਂ ਕੋਲ ਦਾਵੇਦਾਰੀ ਪੇਸ਼ ਕਰਨ ਦਾ 1 ਸਾਲ ਦਾ ਸਮਾਂ ਹੁੰਦਾ ਹੈ
2019 ਦੀਆਂ ਚੋਣਾਂ ਮਿਲ ਕੇ ਲੜੇਗਾ ਕਾਂਗਰਸ ਤੇ ਜੇਡੀਐਸ ਗਠਜੋੜ
ਕਰਨਾਟਕ ਦੇ ਮੁੱਖ ਮੰਤਰੀ ਐਚ ਡੀ ਕੁਮਾਰਸਵਾਮੀ ਨੇ ਦਸਿਆ ਕਿ ਕਾਂਗਰਸ ਤੇ ਜੇਡੀਐਸ ਗਠਜੋੜ ਮੰਤਰੀ ਮੰਡਲ ਦਾ ਵਿਸਤਾਰ ਛੇ ਜੂਨ ਨੂੰ ਹੋਵੇਗਾ। ਨਾਲ ਹੀ ਉਨ੍ਹਾਂ...
ਬ੍ਰਿਟਿਸ਼ ਕੋਲੰਬੀਆ 'ਚ ਘੱਟੋ ਘੱਟ ਤਨਖ਼ਾਹ ਦਰ ਵਿਚ ਵਾਧਾ
ਘੱਟੋ ਘੱਟ ਤਨਖ਼ਾਹ ਦਰ ਹੁਣ 11.35 ਡਾਲਰ ਪ੍ਰਤੀ ਘੰਟੇ ਦੀ ਬਜਾਏ 12.65 ਡਾਲਰ ਪ੍ਰਤੀ ਘੰਟਾ ਹੋਵੇਗੀ
ਸ਼ਿਮਲਾ ਲਾਗੇ ਬੱਸ ਖੱਡ ਵਿਚ ਡਿੱਗੀ, ਅੱਠ ਮੌਤਾਂ
ਸ਼ਿਮਲਾ ਤੋਂ ਟਿੱਕਰ ਜਾ ਰਹੀ ਬੱਸ ਦੇ ਤਿੱਖੇ ਮੋੜ 'ਤੇ ਤਿਲਕ ਕੇ 500 ਫ਼ੁਟ ਡੂੰਘੀ ਖੱਡ ਵਿਚ ਡਿੱਗ ਜਾਣ ਨਾਲ ਤਿੰਨ ਔਰਤਾਂ ਸਮੇਤ ਅੱਠ ਯਾਤਰੀਆਂ ਦੀ ਜਾਨ ਚਲੀ ਗਈ। ...
ਮੁੰਬਈ ਧਮਾਕੇ : ਮੁਲਜ਼ਮ ਅਹਿਮਦ ਲੰਬੂ ਗ੍ਰਿਫ਼ਤਾਰ
ਗੁਜਰਾਤ ਏਟੀਐਸ ਨੇ 1993 ਮੁੰਬਈ ਧਮਾਕਿਆਂ ਦੇ ਸੱਭ ਤੋਂ ਲੋੜੀਂਦੇ ਅਤਿਵਾਦੀ ਅਹਿਮਦ ਲੰਬੂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਹਿਮਦ ਨੂੰ ਫੜਨ ਲਈ ਸੀਬੀਆਈ ਨੇ...
ਸੀਤਾ ਮਾਤਾ ਦਾ ਜਨਮ ਟੈਸਟ ਟਿਊਬ ਬੇਬੀ ਦਾ ਸਬੂਤ ਸੀ : ਭਾਜਪਾ ਉਪ ਮੁੱਖ ਮੰਤਰੀ
ਯੂਪੀ ਦੇ ਉਪ ਮੁੱਖ ਮੰਤਰੀ ਡਾ. ਦਿਨੇਸ਼ ਸ਼ਰਮਾ ਨੇ ਕਿਹਾ ਹੈ ਕਿ ਸੀਤਾ ਦਾ ਜਨਮ ਘੜੇ ਵਿਚੋਂ ਹੋਇਆ ਸੀ ਤੇ ਜ਼ਰੂਰ ਉਸ ਸਮੇਂ ਵੀ ਟੈਸਟ ਟਿਊਬ ਬੇਬੀ ਦੀ ਤਕਨੀਕ ਮੌਜੂਦ...