ਖ਼ਬਰਾਂ
ਸਿਮਰਪਾਲ ਸਿੰਘ ਹੈ ਅਰਜਨਟੀਨਾ ਦਾ ਪੀਨਟਸ ਕਿੰਗ
ਅੰਮ੍ਰਿਤਸਰ ਦੇ ਸਿਮਰਪਾਲ ਨੂੰ ਅਰਜਨਟੀਨਾ ਦੇ ਪੀਨਟਸ ਕਿੰਗ (ਮੂੰਗਫਲੀ ਰਾਜਾ) ਕਿਹਾ ਜਾਂਦਾ ਹੈ
ਮਾਹਿਰਾਂ ਵਲੋਂ ਪੰਜਾਬ ਦੇ ਕਿਸਾਨਾਂ ਨੂੰ ਮਨਾਹੀ ਵਾਲੇ ਫ਼ਲਾਂ ਦੀ ਖੇਤੀ ਨਾ ਕਰਨ ਦੀ ਚਿਤਾਵਨੀ
ਪੰਜਾਬ ਦੇ ਮੈਦਾਨੀ ਇਲਾਕਿਆਂ ਵਿਚ ਸੇਬ ਦੇ ਦਰੱਖਤਾਂ ਦੀ ਸਫ਼ਲਤਾ ਦੇ ਮੌਕੇ ਵਿਚ ਲੁਧਿਆਣਾ ਦੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ...
ਇੰਡਿਗੋ ਦਾ ਸਫ਼ਰ ਅੱਜ ਤੋਂ ਹੋਇਆ 400 ਰੁਪਏ ਮਹਿੰਗਾ, ਏਅਰਲਾਈਨ ਨੇ ਫ਼ਿਊਲ ਸਰਚਾਰਜ ਵਧਾਇਆ
ਇੰਡਿਗੋ ਨੇ ਤੇਲ ਅਤੇ ਏਅਰਕ੍ਰਾਫ਼ਟ ਫ਼ਿਊਲ (ਏਟੀਐਫ਼) ਦੀਆਂ ਕੀਮਤਾਂ 'ਚ ਵਾਧੇ ਦੇ ਚਲਦਿਆਂ ਫ਼ਿਊਲ ਸਰਚਾਰਜ ਵਧਾਉਣ ਦਾ ਫੈ਼ੈਸਲਾ ਲਿਆ ਹੈ। ਕੰਪਨੀ ਬੁੱਧਵਾਰ ਤੋਂ ਘਰੇਲੂ...
ਆਸਟ੍ਰੇਲੀਆ 'ਚ ਸਿੱਖਾਂ ਦੇ ਧਾਰਮਿਕ ਅਸਥਾਨਾਂ ਨਾਲ ਜੁੜੇ ਹੋਏ ਨੇ ਸੈਲਾਨੀ
ਐਨਐਸਡਬਲਯੂ ਦੇ ਬਹੁ-ਸੱਭਿਆਚਾਰਕ ਮੰਤਰੀ ਰੇ ਵਿਲੀਅਮਜ਼ ਨੇ ਅਪਣੀ ਕੋਫਸ ਕੋਸਟ ਦੀ ਯਾਤਰਾ ਦੌਰਾਨ ਵੂਲਗੁਲਗਾ ਵਿਖੇ ਸਿੱਖਾਂ ਦੇ ਦੋ ...
ਸਿੱਖ ਸੰਸਥਾ ਵਲੋਂ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਮੌਕੇ 10 ਲੱਖ ਦਰੱਖ਼ਤ ਲਗਾਉਣ ਦੀ ਯੋਜਨਾ
ਅਮਰੀਕਾ ਸਥਿਤ ਇਕ ਸਿੱਖ ਸੰਸਥਾ ਨੇ ਕਿਹਾ ਹੈ ਕਿ ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਜੀ ਦੀ 550 ਵੀਂ ਜਨਮ ਵਰ੍ਹੇਗੰਢ ਮੌਕੇ 10 ਲੱਖ ...
ਕਲਯੁਗੀ ਨੂੰਹ ਨੇ ਪੈਸਿਆਂ ਦੇ ਲਾਲਚ 'ਚ ਬਜ਼ੁਰਗ ਸੱਸ ਦਾ ਕਤਲ ਕਰਵਾਇਆ
ਲੁਧਿਆਣਾ ਦੇ ਟਿੱਬਾ ਰੋਡ 'ਤੇ ਪੈਂਦੇ ਕੰਪਨੀ ਬਾਗ਼ ਵਿਚ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ ਨੂੰਹ ਨੇ ਅਪਣੀ ਸਹੇਲੀ...
ਪਾਕਿਸਤਾਨ ਦੇ ਸਿੱਖ ਲੀਡਰ ਚਰਨਜੀਤ ਸਿੰਘ ਦਾ ਗੋਲੀਆਂ ਮਾਰ ਕੇ ਕਤਲ
ਪਾਕਿਸਤਾਨ ਦੇ ਸਿੱਖ ਲੀਡਰ ਚਰਨਜੀਤ ਸਿੰਘ ਦੀ ਪੇਸ਼ਾਵਰ 'ਚ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ ਹੈ। ਇਸ...
ਹੈਮਿਲਟਨ ਵਿਖੇ ਸੜਕ ਹਾਦਸੇ 'ਚ ਗਈ ਨੌਜਵਾਨ ਦੀ ਜਾਨ
ਹਾਦਸਾ ਰਾਤ ਦੇ 11 ਵਜੇ ਦੇ ਕਰੀਬ ਦੰਦਸ ਸਟ੍ਰੀਟ ਈਸਟ ਨੇੜੇ ਵਾਪਰਿਆ
ਬੰਬ ਦੀ ਅਫਵਾਹ ਸੁਣ ਯਾਤਰੀ ਜਹਾਜ਼ ਤੋਂ ਕੁੱਦੇ, 10 ਜ਼ਖਮੀ
ਜਹਾਜ਼ ਤੋਂ ਛਾਲਾਂ ਮਾਰਨ ਵਾਲੇ ਮੁਸਾਫਰਾਂ ਦੀਆਂ ਹੱਡੀਆਂ ਟੁੱਟ ਗਈਆਂ ਅਤੇ ਕੁੱਝ ਨੂੰ ਸਿਰ ਵਿਚ ਵੀ ਸੱਟ ਲੱਗੀ ਹੈ
ਸ਼ਾਹਕੋਟ ਜਾਂਦੇ ਗ੍ਰਿਫ਼ਤਾਰ ਕੀਤੇ 40 ਵਿਅਕਤੀਆਂ ਵਿਚੋਂ 28 ਰਿਹਾਅ
ਪੰਜਾਬ ਦੇ ਦਰਿਆਵਾਂ 'ਚ ਸੁੱਟੇ ਜਾ ਰਹੇ ਜ਼ਹਿਰੀਲੇ ਸੀਰੇ ਤੋਂ ਬਚਾਉਣ ਲਈ ਮਾਲਵਾ ਯੂਥ ਫ਼ੈਡਰੇਸ਼ਨ ਵਲੋਂ ਸ਼ੁਰੂ ਕੀਤੇ ਗਏ ਸੰਘਰਸ਼ ਦੌਰਾਨ ਮੋਗਾ ਤੋਂ ਗ੍ਰਿਫਤਾਰ ਕੀਤੇ...