ਖ਼ਬਰਾਂ
ਸ਼ਿਮਲਾ 'ਚ ਪਾਣੀ ਦਾ ਸੰਕਟ, ਸਥਾਨਕ ਲੋਕਾਂ ਤੇ ਸੈਲਾਨੀਆਂ ਦੇ ਛੁਟੇ ਪਸੀਨੇ
ਹਾੜਾਂ ਦੀ ਰਾਣੀ ਸ਼ਿਮਲਾ ਸੈਲਾਨੀਆਂ ਦੇ ਪਸੀਨੇ ਛੁਡਾਉਣ ਲੱਗੀ ਹੈ। ਮੈਦਾਨਾਂ ਵਾਂਗ ਹੁਣ ਪਹਾੜ ਵੀ ਤਪਣ ਲੱਗੇ ਹਨ। ਪਹਾੜਾਂ ਦੀ ਰਾਣੀ ਸ਼ਿਮਲਾ ਵਿਚ....
ਦੱਖਣ ਅਫਰੀਕਾ ਵਿਚ ਕਾਰ ਅਗਵਾ ਕਰਨ ਦੇ ਮਾਮਲੇ ਵਿਚ ਭਾਰਤੀ ਮੂਲ ਦੀ ਲੜਕੀ ਦੀ ਹੱਤਿਆ
ਦੱਖਣ ਅਫਰੀਕਾ ਵਿਚ ਕਾਰ ਅਗਵਾ ਕਰਨ ਦੇ ਮਾਮਲੇ ਵਿਚ ਭਾਰਤੀ ਮੂਲ ਦੀ ਲੜਕੀ ਦੀ ਹੱਤਿਆ
ਡੇਰਾਬੱਸੀ 'ਚ ਉਭਰ ਰਹੇ ਪੰਜਾਬੀ ਗਾਇਕ ਨਵਜੋਤ ਸਿੰਘ ਦਾ ਗੋਲੀਆਂ ਮਾਰ ਕੇ ਕਤਲ
ਇੱਥੋਂ ਨੇੜੇ ਪੈਂਦੇ ਡੇਰਾ ਬੱਸੀ ਵਿਖੇ ਇਕ ਪੰਜਾਬੀ ਗਾਇਕ ਨਵਜੋਤ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਗਾਂਧੀ ਅਤੇ ਨਹਿਰੂ ਵਾਂਗ ਸਾਵਰਕਰ ਦੇ ਨਾਮ ਨੂੰ ਕਾਨੂੰਨੀ ਮਾਨਤਾ ਦੇਣ ਦੀ ਮੰਗ
ਮਹਾਤਮਾ ਗਾਂਧੀ ਦੀ ਹੱਤਿਆ ਦੀ ਸਾਜਿਸ਼ ਵਿਚ ਵਿਨਾਇਕ ਦਾਮੋਦਰ ਸਾਵਰਕਰ ਕਿਸੇ ਵੀ ਤਰ੍ਹਾਂ ਦੀ ਭੂਮਿਕਾ ਨੂੰ ਨਕਾਰਨ ਵਾਲੇ ਸੁਪਰੀਮ ਕੋਰਟ ਦੇ ...
ਸੋਨਾ ਦਾ ਭਾਅ ਵਧਿਆ, ਚਾਂਦੀ ਵੀ ਹੋਈ ਤੇਜ਼
ਸਥਿਰ ਵਿਸ਼ਵ ਸੰਕੇਤਾਂ ਦੇ ਚਲਦਿਆਂ ਸੋਨੇ ਦਾ ਭਾਅ ਅੱਜ 0.30 ਫ਼ੀ ਸਦੀ ਵਧ ਕੇ 31,302 ਰੁਪਏ ਪ੍ਰਤੀ ਦਸ ਗ੍ਰਾਮ ਹੋ ਗਿਆ। ਐਮਸੀਐਕਸ 'ਤੇ ਅਗਸਤ ਡਿਲੀਵਰੀ ਲਈ ਸੋਨੇ ਦਾ ਭਾਅ...
ਪੰਜਾਬ ਦੀ ਧੀ ਦਲਬੀਰ ਕੌਰ ਬਣੀ ਇੰਗਲੈਂਡ ਦੇ ਰੈਡਬਰਿਜ ਸ਼ਹਿਰ ਦੀ ਮੇਅਰ
ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਪੈਂਦੇ ਹਲਕਾ ਉੜਮੁੜ ਦੇ ਪਿੰਡ ਮੁਰਾਦਪੁਰ ਦੀ ਨੂੰਹ ਦਲਬੀਰ ਕੌਰ ਡੈਬੀ ਥਿਆੜਾ ਇੰਗਲੈਂਡ ਦੇ ਰੈਡਬਰਿਜ ...
ਪਿਆਰ 'ਚ ਧੋਖਾ ਖਾ ਕਿ ਬਾਰਡਰ ਤੇ ਗੋਲੀ ਖਾਣ ਆਇਆ ਪਾਕਿਸਤਾਨੀ ਆਸ਼ਿਕ
BSF ਦੇ ਜਵਾਨਾਂ ਵੱਲੋਂ ਇਕ ਪਾਕਿਸਤਾਨੀ ਨੌਜਵਾਨ ਨੂੰ ਸੀਮਾ ਪਾਰ ਕਰਦਿਆਂ ਗਿਰਫ਼ਤਾਰ ਕੀਤਾ ਗਿਆ|
ਦੁਬਈ ਦੇ ਸਿੱਖਾਂ ਵਲੋਂ ਮੁਸਲਿਮ ਭਾਈਚਾਰੇ ਨੂੰ ਇਫ਼ਤਾਰ ਦੀ ਦਾਅਵਤ
ਮੁਸਲਮਾਨਾਂ ਦੇ ਪਵਿੱਤਰ ਮਹੀਨੇ ਰਮਜ਼ਾਨ ਦੇ ਚਲਦਿਆਂ ਦੁਬਈ ਦੇ ਸਿੱਖਾਂ ਨੇ ਗੁਰੂ ਨਾਨਕ ਦਰਬਾਰ ਸਿੱਖ ਗੁਰਦੁਆਰਾ ਸਾਹਿਬ ਵਿਚ ਇਫ਼ਤਾਰ ਦੀ ...
ਤਿੰਨ ਰਾਜਾਂ ਵਿਚ ਤੂਫ਼ਾਨ ਨੇ ਫਿਰ ਮਚਾਈ ਤਬਾਹੀ, 35 ਮੌਤਾਂ
ਝਾਰਖੰਡ ਅਤੇ ਉੱਤਰ ਪ੍ਰਦੇਸ਼ ਵਿਚ ਹਨ੍ਹੇਰੀ-ਮੀਂਹ ਅਤੇ ਝੱਖੜ ਕਾਰਨ ਹੋਏ ਹਾਦਸਿਆਂ ਵਿਚ 35 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ ਜਾਨਮਾਲ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।
ਭਾਰਤ-ਪਾਕਿ ਸਰਹੱਦ ਕੋਲ ਪਿੰਡਾਂ ਦੇ ਲੋਕਾਂ ਦੀ ਸੁਰੱਖਿਆ ਲਈ 28400 ਬੰਕਰ ਬਣਾਏਗੀ ਸਰਕਾਰ
ਪਾਕਿਸਤਾਨ ਨਾਲ ਲਗਦੀ ਸਰਹੱਦ 'ਤੇ ਰਹਿਣ ਵਾਲੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਸਰਕਾਰ ਨਵੇਂ ਕਦਮ ਉਠਾ ਰਹੀ ਹੈ। ਇਸ ਦੇ ਲਈ ਭਾਰਤ-ਪਾਕਿ ...