ਖ਼ਬਰਾਂ
ਦੁਬਈ ਦੇ ਸਿੱਖਾਂ ਵਲੋਂ ਮੁਸਲਿਮ ਭਾਈਚਾਰੇ ਨੂੰ ਇਫ਼ਤਾਰ ਦੀ ਦਾਅਵਤ
ਮੁਸਲਮਾਨਾਂ ਦੇ ਪਵਿੱਤਰ ਮਹੀਨੇ ਰਮਜ਼ਾਨ ਦੇ ਚਲਦਿਆਂ ਦੁਬਈ ਦੇ ਸਿੱਖਾਂ ਨੇ ਗੁਰੂ ਨਾਨਕ ਦਰਬਾਰ ਸਿੱਖ ਗੁਰਦੁਆਰਾ ਸਾਹਿਬ ਵਿਚ ਇਫ਼ਤਾਰ ਦੀ ...
ਤਿੰਨ ਰਾਜਾਂ ਵਿਚ ਤੂਫ਼ਾਨ ਨੇ ਫਿਰ ਮਚਾਈ ਤਬਾਹੀ, 35 ਮੌਤਾਂ
ਝਾਰਖੰਡ ਅਤੇ ਉੱਤਰ ਪ੍ਰਦੇਸ਼ ਵਿਚ ਹਨ੍ਹੇਰੀ-ਮੀਂਹ ਅਤੇ ਝੱਖੜ ਕਾਰਨ ਹੋਏ ਹਾਦਸਿਆਂ ਵਿਚ 35 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ ਜਾਨਮਾਲ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।
ਭਾਰਤ-ਪਾਕਿ ਸਰਹੱਦ ਕੋਲ ਪਿੰਡਾਂ ਦੇ ਲੋਕਾਂ ਦੀ ਸੁਰੱਖਿਆ ਲਈ 28400 ਬੰਕਰ ਬਣਾਏਗੀ ਸਰਕਾਰ
ਪਾਕਿਸਤਾਨ ਨਾਲ ਲਗਦੀ ਸਰਹੱਦ 'ਤੇ ਰਹਿਣ ਵਾਲੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਸਰਕਾਰ ਨਵੇਂ ਕਦਮ ਉਠਾ ਰਹੀ ਹੈ। ਇਸ ਦੇ ਲਈ ਭਾਰਤ-ਪਾਕਿ ...
ਪੈਟਰੋਲ - ਡੀਜ਼ਲ ਦੇ ਬਾਅਦ ਹੁਣ ਦਿੱਲੀ ਵਿਚ ਸੀਐਨਜੀ ਵੀ ਹੋਈ ਮਹਿੰਗੀ
ਪੈਟਰੋਲ- ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨਾਲ ਆਮ ਜਨਤਾ ਨੂੰ ਅਜੇ ਰਾਹਤ ਵੀ ਨਹੀਂ ਮਿਲੀ ਸੀ ਕਿ ਮਹਿੰਗਾਈ ਦੀ ਇਕ ਹੋਰ ਮਾਰ ਪੈ ਗਈ..........
ਹਿੰਦੂ ਰੱਖਿਆ ਤੇ ਲਵ ਜਿਹਾਦ ਨੂੰ ਰੋਕਣ ਲਈ ਵਰਕਰਾਂ ਨੂੰ ਹਥਿਆਰਾਂ ਦੀ ਸਿਖ਼ਲਾਈ ਦੇ ਰਿਹੈ ਬਜਰੰਗ ਦਲ
ਮੱਧ ਪ੍ਰਦੇਸ਼ ਦੇ ਰਾਜਗੜ੍ਹ ਜ਼ਿਲ੍ਹੇ ਵਿਚ ਬਜਰੰਗ ਦਲ ਅਪਣੇ ਵਰਕਰਾਂ ਨੂੰ ਕਥਿਤ ਤੌਰ 'ਤੇ ਹਿੰਦੂਆਂ ਦੀ ਰੱਖਿਆ ਅਤੇ ਲਵ ਜਿਹਾਦ ਰੋਕਣ...
ਪਾਕਿਸਤਾਨ ਦੇ ਨਿਊਕਲੀਅਰ ਟੈਸਟ ਤੋਂ ਬਾਅਦ ਭਾਰਤ ਦੇ ਤੇਵਰ ਬਦਲੇ : ਨਵਾਜ਼ ਸ਼ਰੀਫ਼
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਨੇ ਇਹ ਦਾਅਵਾ ਕੀਤਾ ਕਿ ਇਸਲਾਮਾਬਾਦ ਦੁਆਰਾ 1998 ਵਿਚ ਪ੍ਰਮਾਣੁ ਪ੍ਰੀਖਣ ਕੀਤੇ.....
ਕਾਂਗਰਸੀ ਆਗੂਆਂ ਨੂੰ ਮਿਲੇ ਕੁਮਾਰਸਵਾਮੀ, ਵਿਭਾਗਾਂ ਦੀ ਵੰਡ ਬਾਰੇ ਹੋਈ ਗੱਲਬਾਤ
ਕਰਨਾਟਕ ਦੇ ਮੁੱਖ ਮੰਤਰੀ ਐਚ ਡੀ ਕੁਮਾਰਸਵਾਮੀ ਨੇ ਅੱਜ ਕਾਂਗਰਸ ਦੇ ਸੀਨੀਅਰ ਆਗੂਆਂ ਨਾਲ ਮੁਲਾਕਾਤ ਕੀਤੀ ਅਤੇ ਗਠਜੋੜ ਸਰਕਾਰ ਵਿਚ ਵਿਭਾਗਾਂ ...
ਸੂਬਾ ਸਰਕਾਰ ਖੇਡਾਂ ਨੂੰ ਉਤਸ਼ਾਹਤ ਕਰਨ ਲਈ ਵਚਨਬੱਧ : ਬ੍ਰਹਮ ਮਹਿੰਦਰਾ
ਪੰਜਾਬ ਦੇ ਸਿਹਤ ਅਤੇ ਪਰਵਾਰ ਭਲਾਈ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਖੇਡਾਂ ਸਾਡੇ ਜੀਵਨ ਦਾ ਅਨਿੱਖੜਵਾਂ ਅੰਗ ਹਨ। ਖੇਡਾਂ ਨਾਲ ਜਿਥੇ ਤਨ ਤੰਦਰੁਸਤ...
ਗੁਰੂ ਤੇਗ਼ ਬਹਾਦਰ ਇੰਜੀਨੀਅਰਿੰਗ ਕਾਲਜ ਲਈ ਬਾਦਲਾਂ ਨੇ ਕੱਖ ਨਹੀਂ ਕੀਤਾ : ਸਰਨਾ
ਦਿੱਲੀ ਦੇ ਸਿੱਖ ਉੱਚ ਵਿਦਿਅਕ ਅਦਾਰੇ ਗੁਰੂ ਤੇਗ਼ ਬਹਾਦਰ ਇੰਸਟੀਚਿਊਟ ਆਫ਼ ਤਕਨਾਲੋਜੀ ਬਾਰੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਦਾਅਵਿਆਂ ਨੂੰ ...
ਦੋਸ਼ੀਆਂ ਨੂੰ ਅੰਤਰਮ ਜ਼ਮਾਨਤ ਦੇਣ ਵਿਰੁਧ ਸੁਪਰੀਮ ਕੋਰਟ 'ਚ ਚੁਨੌਤੀ
ਹਰਿਆਣਾ ਦੇ ਨੂਹ (ਮੇਵਾਤ) ਦੋਹਰੇ ਹਤਿਆਕਾਂਡ ਅਤੇ ਸਮੂਹਕ ਬਲਾਤਕਾਰ ਮਾਮਲੇ ਵਿਚ ਅੱਜ ਹਾਈ ਕੋਰਟ ਨੇ ਕਥਿਤ ਦੋਸ਼ੀਆਂ ਦੀ ਅੰਤਮਿ ਜ਼ਮਾਨਤ 25 ਜੁਲਾਈ ...