ਖ਼ਬਰਾਂ
ਅਮਰਦੀਪ ਸਿੰਘ ਨੇ ਪਾਕਿ ਵਿਚਲੀ ਸਿੱਖ ਵਿਰਾਸਤ ਨੂੰ ਮੁੜ ਹਾਸਲ ਕਰਨ ਦਾ ਮਿਸ਼ਨ ਉਲੀਕਿਆ
ਭਾਰਤੀ ਮੂਲ ਦੇ ਇਕ ਸਿੰਗਾਪੁਰੀ ਸਿੱਖ ਵਿਅਕਤੀ ਅਮਰਦੀਪ ਸਿੰਘ ਨੇ ਅਪਣੀ ਇਕ ਯਾਤਰਾ ਦੇ ਵੇਰਵੇ ਵਿਚ ਪਾਕਿਸਤਾਨ ਵਿਚਲੇ ਸਿੱਖ ਵਿਰਸਾਤ ਦੇ ਅਵਸ਼ੇਸ਼ਾਂ ਨੂੰ ਉਕੇਰਿਆ ਹੈ।
'ਨਿਪਾਹ' ਪੀੜਤ ਮਰੀਜ਼ ਦਾ ਇਲਾਜ ਕਰਨ ਵਾਲੀ ਨਰਸ ਦੀ ਮੌਤ, ਪਤੀ ਲਈ ਛੱਡਿਆ ਭਾਵੁਕ ਸੰਦੇਸ਼
ਕੇਰਲ ਵਿਚ ਨਿਪਾਹ ਵਾਇਰਸ ਫੈਲਿਆ ਹੋਇਆ ਹੈ, ਜਿਸ ਕਾਰਨ ਉਥੇ ਕਈ ਲੋਕਾਂ ਦੀ ਮੌਤ ਹੋ ਗਈ ਹੈ
ਜੇਲ੍ਹ 'ਚ ਹੋ ਰਹੀ ਤਲਾਸ਼ੀ ਤੋਂ ਭੜਕੇ ਕੈਦੀ, ਕੀਤੀ ਭੰਨਤੋੜ ਤੇ ਫੂਕਿਆ ਟਾਵਰ
ਗੁਰਦਾਸਪੁਰ ਜ਼ਿਲ੍ਹੇ ਦੀ ਕੇਂਦਰੀ ਜੇਲ੍ਹ ‘ਚ ਤਲਾਸ਼ੀ ਮੁਹਿੰਮ ਦੇ ਚਲਦੇ ਅੱਜ ਕੈਦੀ ਭੜਕ ਗਏ।
ਅਮਰੀਕੀ ਨੁਮਾਇੰਦੇ ਨੇ ਸਿੱਖਾਂ ਦੀ ਪੱਗ ਸਬੰਧੀ ਪ੍ਰੋਟੋਕਾਲ 'ਤੇ ਟੀਐਸਏ ਕੋਲੋਂ ਪੁਨਰ ਸਮੀਖਿਆ ਦੀ ਮੰਗ
ਇਕ ਘਟਨਾ ਤੋਂ ਬਾਅਦ ਕੈਨੇਡਾ ਤੋਂ ਇਕ ਸਰਕਾਰ ਦੇ ਇਕ ਸਿੱਖ ਅਧਿਕਾਰੀ ਨੂੰ ਟੀਐਸਏ ਦੁਆਰਾ ਅਪਣੀ ਪੱਗ ਹਟਾਉਣ ਲਈ ਮਜਬੂਰ ਹੋਣਾ ਪਿਆ।
ਅਮਰੀਕਾ ਦੇ ਓਕ ਕ੍ਰੀਕ ਗੁਰਦੁਆਰਾ ਮਾਮਲੇ 'ਚ ਦੋਸਤੀ ਦੀ ਬੁਨਿਆਦ
ਅਮਰੀਕਾ ਦੇ ਵਿਸਕੋਂਸਿਨ ਦੇ ਓਕ ਕ੍ਰੀਕ ਸਥਿਤ ਗੁਰਦੁਆਰਾ ਸਾਹਿਬ ਵਿਖ ਪਿਛਲੇ ਸਾਲ ਜਦੋਂ ਇਕ ਗੋਰੇ ਨਸਲਵਾਦੀ ਨੇ 6 ਸਿੱਖਾਂ ਦੀ ਹੱਤਿਆ
ਦਿੱਲੀ ਦੇ ਜਾਮ 'ਚ ਫਸੇ ਹਰਦੀਪ ਸਿੰਘ ਪੁਰੀ, ਫਿਰ ਮੈਟਰੋ ਜ਼ਰੀਏ ਕੀਤਾ ਸਫ਼ਰ
ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਟ੍ਰੈਫਿ਼ਕ ਜਾਮ ਦੀ ਸਮੱਸਿਆ ਦਿਨੋ ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਮੰਗਲਵਾਰ ਨੂੰ ਕੇਂਦਰੀ ਅਵਾਸ ਅਤੇ ਸ਼ਹਿਰੀ ....
ਰਾਜਵਰਧਨ ਰਾਠੌੜ ਨੇ ਦਫ਼ਤਰ 'ਚ ਕਸਰਤ ਕਰਦਿਆਂ ਪਾਈ ਵੀਡੀਓ, 'ਹਮ ਫਿੱਟ ਤੋ ਇੰਡੀਆ ਫਿੱਟ' ਦਾ ਸੰਦੇਸ਼
ਕੇਂਦਰੀ ਖੇਲ ਮੰਤਰੀ ਰਾਜਵਰਧਨ ਸਿੰਘ ਰਾਠੌੜ ਨੇ ਦੇਸ਼ ਵਿਚ ਫਿਟਨੈਸ ਨੂੰ ਵਧਾਵਾ ਦੇਣ ਲਈ ਇਕ ਨਵੇਂ ਤਰੀਕੇ ਨਾਲ ਸੋਸ਼ਲ ਮੀਡਿਆ ਦਾ ਸਹਾਰਾ ਲਿਆ ਹੈ।
ਮੈਚ ਤੋਂ ਬਾਅਦ ਧੀ ਜੀਵਾ ਨਾਲ ਮਸਤੀ ਕਰਦੇ ਨਜ਼ਰ ਆਏ ਧੋਨੀ
ਆਈਪੀਐਲ 2018 ਹੁਣ ਅਪਣੇ ਅਖੀਰਲੇ ਪੜਾਅ 'ਤੇ ਪਹੁੰਚ ਗਿਆ ਹੈ। ਐਤਵਾਰ ਨੂੰ ਖੇਡੇ ਗਏ ਕਿੰਗਸ ਇਲੈਵਨ ਪੰਜਾਬ ਅਤੇ ਚੱਨਈ ਸੁਪਰ ਕਿੰਗਜ਼ 'ਚ ਆਖ਼ਰੀ ਲੀਗ ਮੈਚ 'ਚ ...
ਅੱਤਵਾਦੀਆਂ ਦੇ ਦਾਖ਼ਲ ਹੋਣ ਦੀ ਸੂਚਨਾ 'ਤੇ ਪਠਾਨਕੋਟ 'ਚ ਹਾਈ ਅਲਰਟ
ਪਠਾਨਕੋਟ ਤੇ ਇਸਦੇ ਆਸਪਾਸ ਲਗਦੇ ਇਲਾਕਿਆਂ 'ਚ ਹਾਈ ਅਲਰਟ ਜਾਰੀ ਕਰ ਦਿਤਾ ਗਿਆ ਹੈ
ਦਿੱਲੀ ਪੁਲਿਸ ਦੀ ਸ਼ਰਮਨਾਕ ਕਰਤੂਤ, ਮੁਲਜ਼ਮ ਨੂੰ ਸ਼ਰ੍ਹੇਬਜ਼ਾਰ ਨੰਗਾ ਘੁੰਮਾਇਆ
ਯੂਪੀ ਪੁਲਿਸ ਤੋਂ ਬਾਅਦ ਹੁਣ ਦਿੱਲੀ ਪੁਲਿਸ ਦੀ ਵੀ ਇਕ ਸ਼ਰਮਨਾਕ ਹਰਕਤ ਸਾਹਮਣੇ ਆਈ ਹੈ, ਜਿਸ ਨਾਲ ਉਹ ਵਿਵਾਦਾਂ ਵਿਚ ਘਿਰ ਗਈ ਹੈ