ਖ਼ਬਰਾਂ
ਭਾਰਤੀ ਬੱਲੇਬਾਜ਼ਾਂ ਨੂੰ ਮੁਸ਼ਕਿਲ 'ਚ ਪਾ ਸਕਦੇ ਨੇ ਸਾਡੇ ਫਿਰਕੀ ਗੇਂਦਬਾਜ਼ : ਅਫ਼ਗਾਨੀ ਕਪਤਾਨ
ਟੈਸਟ ਕ੍ਰਿਕਟ ਦੀ ਨਵੀਂ ਅਫ਼ਗਾਨਿਸਤਾਨ ਟੀਮ ਅਗਲੇ ਮਹਿਨੇ ਭਾਰਤ ਵਿਰੁਧ ਹੋਣ ਵਾਲੇ ਇਕਲੌਕੇ ਟੈਸਟ ਵਿਚ ਚੰਗੇ ਪ੍ਰਦਰਸ਼ਨ ਨੂੂੰ ਲੈ ਕੇ ਵਿਸ਼ਵਾਸ਼ ਵਿਚ ਭਰੀ ਹੋਈ...
ਮਿਲਰ ਨੂੰ ਪਲੈਇੰਗ ਇਲੈਵਨ 'ਚ ਨਾ ਖਿਡਾਉਣਾ ਹੈਰਾਨੀਜਨਕ : ਡੇਲ ਸਟੇਨ
ਕਿੰਗਜ਼ ਇਲੈਵਨ ਪੰਜਾਬ ਨੂੰ ਆਈਪੀਐਲ 2018 ਦੇ ਮਹੱਤਵਪੂਰਨ ਮੁਕਾਬਲੇ ਵਿਚ ਕੱਲ ਰਾਇਲ ਚੈਲੇਂਜਰਸ ਬੈਂਗਲੌਰ ਦੇ ਹੱਥਾਂ 10 ਵਿਕੇਟ ਦੀ ਸ਼ਰਮਨਾਕ ਹਾਰ...
ਸ਼ੇਅਰ ਬਾਜ਼ਾਰ 'ਤੇ ਕਰਨਾਟਕ ਚੋਣ ਨਤੀਜੇ ਦਾ ਅਸਰ, ਲਾਲ ਨਿਸ਼ਾਨ 'ਤੇ ਬੰਦ ਹੋਏ ਸੈਂਸੈਕਸ ਅਤੇ ਨਿਫ਼ਟੀ
ਕਰਨਾਟਕ ਵਿਧਾਨਸਭਾ ਚੋਣ ਦੇ ਨਤੀਜਿਆਂ 'ਚ ਭਾਜਪਾ ਨੂੰ ਵਾਧਾ ਮਿਲਣ ਦਾ ਅਸਰ ਸ਼ੇਅਰ ਬਾਜ਼ਾਰ 'ਚ ਸਵੇਰੇ ਕਾਫ਼ੀ ਤੇਜ਼ੀ ਦਿਖਾਈ ਦਿਤੀ। ਦਿਨ ਭਰ ਬਾਜ਼ਾਰ 'ਚ ਰੁਝਾਨ ਦਾ ਅਸਰ ਦੇਖਣ...
ਭਾਜਪਾ ਨੂੰ ਮਾਤ ਦੇਣ ਲਈ ਕਾਂਗਰਸ ਨੇ ਜੇਡੀਐਸ ਨੂੰ ਦਿਤਾ ਸਮਰਥਨ
ਕਰਨਾਟਕ ਚੋਣਾਂ ਵਿਚ ਭਾਜਪਾ ਦਾ ਜੇਤੂ ਰਥ ਲਗਾਤਾਰ ਬਹੁਮਤ ਵੱਲ ਵਧਦਾ ਜਾ ਰਿਹਾ ਸੀ ਪਰ 104 ਸੀਟਾਂ 'ਤੇ ਪੁੱਜਦਿਆਂ ਹੀ ਇਸ ਨੂੰ ਅਜਿਹੀਆਂ ...
ਮਾਰਕ ਵਾ ਨੇ ਕ੍ਰਿਕਟ ਆਸਟਰੇਲੀਆ ਦੇ ਚੋਣਕਾਰ ਅਹੁਦੇ ਤੋਂ ਦਿਤਾ ਅਸਤੀਫ਼ਾ
ਆਸਟਰੇਲੀਆ ਦੇ ਮਹਾਨ ਕ੍ਰਿਕਟਰ ਤੇ ਰਾਸ਼ਟਰੀ ਚੋਣਕਰਤਾ ਮਾਰਕ ਵਾ ਨੇ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਹੈ। ਇਸ ਦੇ ਪਿਛੇ ਕਾਰਨ ਉਨ੍ਹਾਂ ਦਾ ਟੀਵੀ ਕਮੈਂਟੇਟਰ ਬਣਨਾ...
ਰਾਬਰਟੋ ਮਨਚੀਨੀ ਬਣੇ ਇਟਲੀ ਫੁੱਟਬਾਲ ਟੀਮ ਦੇ ਨਵੇਂ ਕੋਚ
ਰਾਬਰਟੋ ਮਨਚੀਨੀ ਨੂੰ ਵਿਸ਼ਵ ਕੱਪ ਲਈ ਕੁਆਲੀਫ਼ਾਈ ਕਰਨ ਵਿਚ ਨਾਕਾਮ ਰਹੀ ਇਟਲੀ ਦੀ ਫੁੱਟਬਾਲ ਟੀਮ ਦਾ ਮੁੱਖ ਕੋਚ ਨਿਯੁਕਤ ਕੀਤਾ ਗਿਆ ਹੈ। ਇਟਲੀ 1958 ਤੋਂ...
ਯੋਨ ਸ਼ੋਸ਼ਣ ਤੋਂ ਨਿਪਟਨ ਲਈ ਇਕੱਠੀਆਂ ਹੋ ਰਹੀਆਂ ਮਹਿਲਾ ਪੱਤਰਕਾਰ
ਜਾਪਾਨ ਵਿਚ ਮਹਿਲਾ ਪੱਤਰਕਾਰਾਂ ਨੇ ਕਿਹਾ ਕਿ ਮੀਡੀਆ ਵਿਚ ਜਿਨਸੀ ਸ਼ੋਸ਼ਣ ਨੂੰ ਨਿਪਟਾਉਣ ਦੇ ਲਈ ਇਹ ਇਕੱਠੇ ਹੋ ਰਹੀਆਂ ਹਨ। ਆਸ਼ੀ ਸ਼ਿਮਬਨ ਦੇ ਨਾਲ ਕੰਮ...
ਮਹਿੰਗਾ ਪੈ ਸਕਦੈ ਮੁਫ਼ਤ 'ਚ ਕ੍ਰੈਡਿਟ ਸਕੋਰ ਰਿਪੋਰਟ ਪਾਉਣ ਦਾ ਲਾਲਚ
ਕੀ ਤੁਸੀਂ ਵੀ ਮੁਫ਼ਤ 'ਚ ਅਪਣਾ ਕ੍ਰੈਡਿਟ ਸਕੋਰ ਜਾਣਨ ਦੇ ਲਾਲਚ 'ਚ ਫਸ ਜਾਂਦੇ ਹੋ ? ਤੁਸੀਂ ਜਿਨ੍ਹਾਂ ਬਾਰੇ ਬਹੁਤ ਘੱਟ ਜਾਣਦੇ ਹੋ, ਉਂਝ ਤੀਜੀ ਪਾਰਟੀ ਆਨਲਾਈਨ ਪਲੈਟਫ਼ਾਰਮ...
ਬਾਬਾ ਹਰਪ੍ਰੀਤ ਸਿੰਘ ਵਲੋਂ ਸਕੂਲ ਨੂੰ ਪਾਣੀ ਵਾਲਾ ਕੂਲਰ ਅਤੇ ਫਿਲਟਰ ਦਾਨ
ਖਾਲਸਾ ਗਰਲਜ਼ ਹਾਈ ਸਕੂਲ ਮੋਰਿੰਡਾ ਵਿਖੇ ਪੰਥ ਰਤਨ ਸੱਚ ਖੰਡ ਵਾਸੀ ਬਾਬਾ ਹਰਬੰਸ ਸਿੰਘ ਕਾਰਸੇਵਾ ਦਿੱਲੀ ਵਾਲੇ...
ਰਿਟਾਇਰ ਬਿਜਲੀ ਮੁਲਾਜ਼ਮਾਂ ਨੇ ਰੋਸ ਰੈਲੀ ਕਰ ਕੇ ਤਕਨੀਕੀ ਸਿਖਿਆ ਮੰਤਰੀ ਦੀ ਕੋਠੀ ਦਾ ਕੀਤਾ ਘਿਰਾਉ
ਇਸ ਮੌਕੇ ਮੰਤਰੀ ਜੀ ਨਾ ਹੋਣ ਕਰ ਕੇ ਖਰੜ ਦੇ ਨਾਇਬ ਤਹਿਸੀਲਦਾਰ ਹਰਿੰਦਰ ਜੀਤ ਸਿੰਘ ਦੇ ਮੰਗ ਪਤਰ ਲੈਣ ਤੋਂ ਬਾਅਦ ਮੁਲਾਜ਼ਮਾਂ ਨੇ ਧਰਨਾ ਸਮਾਪਤ ਕੀਤਾ।