ਖ਼ਬਰਾਂ
ਮੌਸਮ ਵਿਭਾਗ ਦੀ ਭਵਿੱਖਬਾਣੀ ਇਸ ਸਾਲ ਵੀ ਮਾਨਸੂਨ ਚੰਗੀ ਰਹਿਣ ਦੀ ਉਮੀਦ
ਜੂਨ ਦੇ ਪਹਿਲੇ ਹਫ਼ਤੇ 'ਚ ਦਸਤਕ ਦੇਣ ਦੀ ਸੰਭਾਵਨਾ
'ਨਾਨਕ ਸ਼ਾਹ ਫ਼ਕੀਰ' ਦਾ ਪ੍ਰਦਰਸ਼ਨ ਜਾਰੀ ਰਹੇਗਾ : ਸੁਪਰੀਮ ਕੋਰਟ
ਫ਼ਿਲਮ ਨਿਰਮਾਤਾ ਵਲੋਂ ਸੀਨੀਅਰ ਐਡਵੋਕੇਟ ਆਰ.ਐਸ. ਸੂਰੀ ਨੇ ਅਦਾਲਤ ਨੂੰ ਦਸਿਆ ਕਿ ਪੰਜਾਬ ਤੋਂ ਇਲਾਵਾ ਦੇਸ਼ ਦੇ ਹੋਰ ਹਿੱਸਿਆਂ 'ਚ ਇਸ ਫ਼ਿਲਮ ਦਾ ਪ੍ਰਦਰਸ਼ਨ ਹੋ ਗਿਆ ਹੈ।
ਇਜ਼ਰਾਈਲ ਨੇ 207 ਅਫ਼ਰੀਕੀ ਪ੍ਰਵਾਸੀ ਰਿਹਾਅ ਕੀਤਾ
ਕਈ ਘੰਟਿਆਂ ਤਕ ਚੱਲੀ ਮੁਹਿੰਮ ਮਗਰੋਂ ਇਮੀਗ੍ਰੇਸ਼ਨ ਵਿਭਾਗ ਦੀ ਮਹਿਲਾ ਬੁਲਾਰਾ ਨੇ ਕਿਹਾ ਕਿ ਕੈਦੀਆਂ ਨੂੰ ਰਿਹਾਅ ਕਰ ਦਿਤਾ ਗਿਆ ਹੈ।
ਮੰਗਾਂ ਮੰਨਣ ਦੇ ਭਰੋਸੇ ਤੋਂ ਬਾਅਦ ਮਾਂ-ਧੀ ਟੈਂਕੀ ਤੋਂ ਹੇਠਾਂ ਉਤਰੀਆਂ
ਦੂਸਰੀ ਧਿਰ ਵਲੋਂ ਪਰਚਾ ਰੱਦ ਕਰਨ ਦੇ ਮਾਮਲੇ ਨੂੰ ਲੈ ਕੇ ਨੂੰਹ-ਸੱਸ ਟੈਂਕੀ 'ਤੇ ਚੜ੍ਹੀਆਂ
ਮੇਲੇ ਆਪਸੀ ਪਿਆਰ ਤੇ ਸਾਂਝ ਦੇ ਪ੍ਰਤੀਕ : ਜਾਖੜ
ਵਾਤਾਵਰਣ ਦੀ ਸੰਭਾਲ ਸਬੰਧੀ ਬੱਬਰੀ ਵਿਖੇ ਲਾਇਆ ਵਿਸਾਖੀ ਮੇਲਾ
ਸਰਪੰਚ ਵਿਰੁਧ ਦਰਜ ਮਾਮਲੇ ਕਾਰਨ ਪਰਵਾਰ ਵਲੋਂ ਭੁੱਖ ਹੜਤਾਲ
ਵੱਖ-ਵੱਖ ਜਮਹੂਰੀ ਜਥੇਬੰਦੀਆਂ ਵਲੋਂ ਹਮਾਇਤ ਦਾ ਐਲਾਨ
ਪੰਜਾਬ ਨੈਸ਼ਨਲ ਬੈਂਕ 'ਚ 13,000 ਕਰੋੜ ਰੁਪਏ ਦਾ ਘਪਲਾ ਆਡੀਟਰਾਂ ਨੂੰ ਅਨੁਸ਼ਾਸਨੀ ਬੋਰਡ ਅੱਗੇ ਪੇਸ਼ ਹੋਣ
ਜਾਂਚ ਟੀਮ ਨੂੰ ਬੈਂਕ ਵਲੋਂ ਨਹੀਂ ਦਿਤੀ ਜਾ ਰਹੀ ਪੂਰੀ ਜਾਣਕਾਰੀ : ਐਸ.ਬੀ. ਜਵਾਰੇ
6 ਮਹੀਨਿਆਂ ਤੋਂ ਤਨਖ਼ਾਹੋਂ ਵਾਂਝੇ ਸੇਵਾ ਕੇਂਦਰ ਦੇ ਮੁਲਾਜ਼ਮਾਂ ਵਲੋਂ ਰੋਸ ਧਰਨਾ
ਕੰਪਨੀ 'ਤੇ ਸ਼ੁਰੂ ਤੋਂ ਹੀ ਮੁਲਾਜ਼ਮਾਂ ਨਾਲ ਧੱਕੇਸ਼ਾਹੀ ਦੇ ਦੋਸ਼
ਇਹ ਆਜ਼ਾਦ ਭਾਰਤ ਦਾ ਸੱਭ ਤੋਂ ਹਨੇਰਗਰਦੀ ਵਾਲਾ ਸਮਾਂ
ਸਾਬਕਾ ਅਧਕਾਰੀਆਂ ਨੇ ਮੋਦੀ ਨੂੰ ਭੇਜੀ ਖੁੱਲ੍ਹੀ ਚੱਠੀ ਚ ਬਆਿਨੇ ਹਾਲਾਤ
ਕਠੂਆ ਬਲਾਤਕਾਰ ਮਾਮਲਾ - ਪੀੜਤ ਪ੍ਰਵਾਰ ਤੇ ਵਕੀਲ ਨੂੰ ਸੁਰੱਖਿਆ ਮੁਹਈਆ ਕਰਵਾਏ ਜੰਮੂ-ਕਸ਼ਮੀਰ ਸਰਕਾਰ
ਮੈਨੂੰ ਧਮਕੀਆਂ ਮਿਲ ਰਹੀਆਂ ਹਨ : ਵਕੀਲ ਦੀਪਿਕਾ ਸਿੰਘ ਰਾਜਾਵਤ