ਖ਼ਬਰਾਂ
ਜਾਖੜ ਨਾਲ ਕੋਈ ਮਤਭੇਦ ਨਹੀਂ, ਐਵੇਂ ਮੀਡੀਆ ਨੇ ਤੂਲ ਦੇ ਦਿਤੀ : ਕੈਪਟਨ
ਨਵਜੋਤ ਸਿੱਧੂ ਕੇਸ ਨਾਲ ਅਕਾਲੀਆਂ ਦਾ ਕੋਈ ਲੈਣਾ-ਦੇਣਾ ਨਹੀਂ
ਐਪਲ ਨੇ ਲਿਖੀ ਚਿੱਠੀ, ਕਰਮਚਾਰੀਆਂ ਨੂੰ ਜਾਣਕਾਰੀ ਲੀਕ ਕਰਨ 'ਤੇ ਦਿਤੀ ਚਿਤਾਵਨੀ
ਐਪਲ ਨੇ ਅਪਣੇ ਕਰਮਚਾਰੀਆਂ ਨੂੰ ਇਕ ਚਿੱਠੀ ਲਿਖੀ ਹੈ ਜਿਸ 'ਚ ਉਨ੍ਹਾਂ ਨੂੰ ਲੀਕ ਹੋਣ ਵਾਲੀ ਜਾਣਕਾਰੀਆਂ ਨੂੰ ਰੋਕਣ ਸਬੰਧੀ ਚਿਤਾਵਨੀ ਦਿਤੀ ਗਈ ਹੈ। ਐਪਲ ਦੁਆਰਾ ਜਾਰੀ..
ਡੇਨਿਸ਼ ਮਹਿਲਾ ਨਾਲ ਸਮੂਹਕ ਬਲਾਤਕਾਰ : ਹਾਈ ਕੋਰਟ ਨੇ ਪੰਜ ਦੋਸ਼ੀਆਂ ਦੀ ਸਜ਼ਾ ਨੂੰ ਬਰਕਰਾਰ ਰਖਿਆ
ਦਿੱਲੀ ਹਾਈ ਕੋਰਟ ਨੇ ਡੇਨਿਸ਼ ਔਰਤ ਨਾਲ 2014 ਵਿਚ ਹੋਏ ਸਮੂਹਕ ਬਲਾਤਕਾਰ ਦੇ ਮਾਮਲੇ ਵਿਚ ਪੰਜ ਦੋਸ਼ੀਆਂ ਨੂੰ ਸੁਣਾਈ ਗਈ ਮੌਤ ਤਕ ਕੈਦ ਵਿਚ ਰਹਿਣ...
ਅਦਾਲਤ ਨੇ ਏਅਰਸੈਲ-ਮੈਕਸਿਸ ਮਾਮਲੇ 'ਚ ਕਾਰਤੀ ਦੀ ਗ੍ਰਿਫ਼ਤਾਰੀ ਤੋਂ ਅਗਾਊਂ ਸੁਰੱਖਿਆ ਦਾ ਸਮਾਂ ਵਧਾਇਆ
ਦਿੱਲੀ ਦੀ ਇਕ ਅਦਾਲਤ ਨੇ ਸੀਬੀਆਈ ਅਤੇ ਪਰਿਵਰਤਨ ਨਿਦੇਸ਼ਾਲਿਆ (ਈਡੀ) ਦੁਆਰਾ ਏਅਰਸੈਲ-ਮੈਕਸਿਸ ਮਾਮਲੇ ਵਿਚ ਦਰਜ ਦੋ ਵੱਖ-ਵੱਖ ਮਾਮਲਿਆਂ...
ਖ਼ੁਰਾਕੀ ਪਦਾਰਥਾਂ ਦੇ ਸਸਤੇ ਹੋਣ ਨਾਲ ਮਾਰਚ 'ਚ ਥੋਕ ਮੁਦਰਾਸਫ਼ੀਤੀ ਘਟੀ
ਸਸਤੇ ਖ਼ੁਰਾਕ ਪਦਾਰਥਾਂ ਵਿਸ਼ੇਸ਼ ਕਰ ਕੇ ਦਾਲ ਅਤੇ ਸਬਜ਼ੀਆਂ ਕਾਰਨ ਥੋਕ ਮੁੱਲ ਅਧਾਰਤ ਮੁਦਰਾਸਫ਼ੀਤੀ ਮਾਰਚ ਵਿਚ ਥੋੜ੍ਹੀ ਘੱਟ ਹੋ ਕੇ 2.47 ਫ਼ੀ ਸਦ 'ਤੇ ਆ ਗਈ...
ਕਠੁਆ ਬਲਾਤਕਾਰ ਮਾਮਲਾ : ਮੁਲਜ਼ਮਾਂ ਨੇ ਕੀਤੀ ਨਾਰਕੋ ਟੈਸਟ ਕਰਾਉਣ ਦੀ ਮੰਗ
ਕਠੁਆ ਬਲਾਤਕਾਰ ਮਾਮਲੇ ਦੀ ਸੁਣਵਾਈ ਦੌਰਾਨ ਜੰਮੂ-ਕਸ਼ਮੀਰ ਜ਼ਿਲ੍ਹਾ ਅਦਾਲਤ ਵਿਚ ਸਾਰੇ ਆਰੋਪੀਆਂ ਨੇ ਖ਼ੁਦ ਨੂੰ ਨਿਰਦੋਸ਼ ਦਸਿਆ। ਸਾਰੇ ਆਰੋਪੀਆਂ ਨੇ ਜ਼ਿਲ੍ਹਾ...
ਸਾਬਕਾ ਸਾਂਸਦਾਂ ਨੂੰ ਮਿਲਦੀ ਰਹੇਗੀ ਪੈਨਸ਼ਨ, ਸੁਪਰੀਮ ਕੋਰਟ ਨੇ ਖ਼ਾਰਜ ਕੀਤੀ ਵਿਰੋਧੀ ਪਟੀਸ਼ਨ
ਸਾਬਕਾ ਸਾਂਸਦਾਂ ਨੂੰ ਉਮਰ ਭਰ ਲਈ ਪੈਨਸ਼ਨ ਅਤੇ ਭੱਤਾ ਦੇਣ ਵਿਰੁਧ ਦਾਖ਼ਲ ਅਰਜ਼ੀ ਨੂੰ ਸੁਪਰੀਮ ਕੋਰਟ ਨੇ ਖ਼ਾਰਜ ਕਰ ਦਿਤਾ ਹੈ। 7 ਮਾਰਚ ਨੂੰ ...
ਮੱਕਾ ਮਸਜਿਦ ਧਮਾਕਾ : ਐਨਆਈਏ ਅਦਾਲਤ ਵਲੋਂ ਅਸੀਮਾਨੰਦ ਸਮੇਤ ਸਾਰੇ 5 ਮੁਲਜ਼ਮ ਬਰੀ
ਮੱਕਾ ਮਸਜਿਦ ਵਿਚ ਹੋਏ ਬੰਬ ਧਮਾਕੇ 'ਤੇ ਹੈਦਰਾਬਾਦ ਦੀ ਵਿਸ਼ੇਸ਼ ਐਨਆਈਏ ਅਦਾਲਤ ਨੇ ਅੱਜ ਅਪਣਾ ਫ਼ੈਸਲਾ ਸੁਣਾ ਦਿਤਾ ਹੈ। ਅਦਾਲਤ ਨੇ ਮੁੱਖ ...
ਸਾਬਕਾ ਸੀਐਮਡੀ ਦੀ ਗ੍ਰਿਫ਼ਤਾਰੀ ਨਾਲ ਯੂਕੋ ਬੈਂਕ ਦੇ ਸ਼ੇਅਰ 18 ਫ਼ੀ ਸਦੀ ਡਿੱਗੇ
ਜਨਤਕ ਖੇਤਰ ਦੇ ਯੂਕੋ ਬੈਂਕ ਦੇ ਸਾਬਕਾ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ (ਸੀਐਮਡੀ) ਅਰੁਣ ਕੌਲ ਨੂੰ 621 ਕਰੋਡ਼ ਰੁਪਏ ਦੇ ਕਰਜੇ ਗੜਬੜੀ ਮਾਮਲੇ 'ਚ ਗ੍ਰਿਫ਼ਤਾਰ ਕੀਤੇ...
ਗੋ ਅਹੈਡ ਐਂਡ ਮੇਕ ਐਫ਼ਰਟਸ ਵਲੋਂ ਟਰੈਜ਼ਰ ਹੰਟ ਦਾ ਆਯੋਜਨ
ਟ੍ਰਾਈਸਿਟੀ ਦੇ ਐਨ.ਜੀ.ਓ (ਗੋ ਅਹੈਡ ਐਂਡ ਮੇਕ ਐਗ਼ਰਟਸ) ਵਲੋਂ ਬੀਤੇ ਸਨੀਵਾਰ ਟਰੈਜ਼ਰ ਹੰਟ ਦਾ ਆਯੋਜਨ ਕੀਤਾ ਗਿਆ।ਜਿਸ ਵਿਚ ਕਰੀਬ 50 ਟੀਮਾਂ ਨੇ ਹਿੱਸਾ ਲਿਆ। ਸੁਖਨਾ..