ਖ਼ਬਰਾਂ
ਉਨਾਵ ਬਲਾਤਕਾਰ ਮਾਮਲਾ: ਭਾਜਪਾ ਵਿਧਾਇਕ ਕੁਲਦੀਪ ਸਿੰਘ ਸੈਂਗਰ ਗ੍ਰਿਫ਼ਤਾਰ
ਉਨਾਵ ਸਮੂਹਕ ਬਲਾਤਕਾਰ ਮਾਮਲੇ 'ਚ ਮੁਲਜ਼ਮ ਵਿਧਾਇਕ ਕੁਲਦੀਪ ਸਿੰਘ ਸੈਂਗਰ ਨੂੰ ਸੀਬੀਆਈ ਨੇ ਸਵੇਰੇ ਉਨ੍ਹਾਂ ਦੇ ਇੰਦਰਾ ਨਗਰ ਸਥਿਤ ਘਰ ਤੋਂ ਗ੍ਰਿਫ਼ਤਾਰ ਕਰ ਲਿਆ।
ਰਾਸ਼ਟਰ ਮੰਡਲ ਖੇਡਾਂ : ਨਿਸ਼ਾਨੇਬਾਜ਼ੀ 'ਚ ਤੇਜਸਵਿਨੀ ਨੇ ਫੁੰਡਿਆ ਗੋਲਡ, ਅੰਜ਼ੁਮ ਨੇ ਚਾਂਦੀ
21ਵੀਆਂ ਰਾਸ਼ਟਰ ਮੰਡਲ ਖੇਡਾਂ ਵਿਚ ਭਾਰਤੀ ਖਿਡਾਰੀਆਂ ਨੇ 9ਵੇਂ ਦਿਨ ਦੀ ਸ਼ੁਰੂਆਤ ਵੀ ਗੋਲਡ ਨਾਲ ਕੀਤੀ। ਨਿਸ਼ਾਨੇਬਾਜ਼ ਤੇਜਸਵਿਨੀ ਸਾਵੰਤ ...
ਤਮਿਲ ਸਮਰਥਕਾਂ ਨੇ ਮੋਦੀ ਨੂੰ ਦਿਖਾਏ ਕਾਲੇ ਝੰਡੇ, ਇਕ ਵਿਅਕਤੀ ਵਲੋਂ ਆਤਮਦਾਹ ਦੀ ਕੋਸ਼ਿਸ਼
ਕਾਵੇਰੀ ਮੁੱਦੇ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਤਮਿਲ ਸਮਰਥਕ ਸੰਗਠਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇੱਥੇ ਪਹੁੰਚਣ 'ਤੇ ਉਨ੍ਹਾਂ ਨੂੰ ਕਾਲੇ ਝੰਡੇ ...
ਮੌਸਮ ਦੀ ਕਰਵਟ : ਥੋੜ੍ਹੀ ਰਾਹਤ ਵੱਡੀ ਆਫ਼ਤ
ਉੱਤਰ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿਚ ਹੋਈ ਬਾਰਿਸ਼ ਨੇ ਤਾਪਮਾਨ ਨੂੰ ਘਟਾਉਂਦਿਆਂ ਗਰਮੀ ਤੋਂ ਰਾਹਤ ਤਾਂ ਜ਼ਰੂਰ ਦਿਵਾ ਦਿਤੀ ਹੈ ਪਰ ਇਸ ...
ਅਦਾਲਤ ਵਲੋਂ 'ਨਾਨਕ ਸ਼ਾਹ ਫ਼ਕੀਰ' ਦੀ ਰਿਲੀਜ਼ ਸਬੰਧੀ ਅਰਜ਼ੀ 'ਤੇ ਤੁਰਤ ਸੁਣਵਾਈ ਤੋਂ ਇਨਕਾਰ
ਵਿਵਾਦਤ ਫਿ਼ਲਮ 'ਨਾਨਕ ਸ਼ਾਹ ਫ਼ਕੀਰ' ਨੂੰ ਭਾਵੇਂ ਸੁਪਰੀਮ ਕੋਰਟ ਨੇ ਮਨਜ਼ੂਰੀ ਦੇ ਦਿਤੀ ਹੈ ਪਰ ਇਸ 'ਤੇ ਚੱਲ ਰਿਹਾ ਵਿਵਾਦ ਹਾਲੇ ਰੁਕਣ ਦਾ ਨਾਮ
ਪੰਜਾਬ ਦੀਆਂ ਸਰਪੰਚਣੀਆਂ ਹੋਈਆਂ ਤਗੜੀਆਂ
ਯੂਨੀਵਰਸਟੀ 'ਚ ਕੀਤੀ ਕਾਰਜਸ਼ਾਲਾ ਵਿਚ ਹੋਏ ਪ੍ਰਗਟਾਵੇ
ਆਧਾਰ ਕਾਰਡ ਅਜਿਹੀ 'ਸੋਨੇ ਦੀ ਖਾਣ' ਹੈ ਜਿਸ ਦਾ ਦੁਰਉਪਯੋਗ ਹੋ ਸਕਦੈ : ਸੁਪਰੀਮ ਕੋਰਟ
ਸੁਪਰੀਮ ਕੋਰਟ ਨੇ ਕਿਹਾ ਕਿ ਅਜਿਹਾ ਹੋ ਸਕਦਾ ਹੈ ਕਿ 130 ਕਰੋੜ ਲੋਕਾਂ ਦੀ ਆਧਾਰ ਕਾਰਡ ਜਾਣਕਾਰੀ ਚੋਰੀ ਹੋ ਸਕਦੀ ਹੈ।
ਲੰਗਰ 'ਤੇ ਜੀਐਸਟੀ ਹਰਸਿਮਰਤ ਵਲੋਂ ਨਿਤੀਸ਼ ਨਾਲ ਮੁਲਾਕਾਤ, ਹਮਾਇਤ ਮੰਗੀ
ਰਸਦ 'ਤੇ ਖ਼ਰਚ ਹੁੰਦੈ ਸਾਲਾਨਾ 75 ਕਰੋੜ ਰੁਪਏ
ਜ਼ਿਲ੍ਹਾ ਹਸਪਤਾਲਾਂ 'ਚ ਲੱਗੇਗੀ ਬਾਇਉ ਮੀਟਰਿਕ ਹਾਜ਼ਰੀ : ਬ੍ਰਹਮ ਮਹਿੰਦਰਾ
306 ਡਾਕਟਰਾਂ ਦੀ ਭਰਤੀ ਛੇਤੀ, ਟੀ.ਬੀ. ਰੋਗੀਆਂ ਨੂੰ ਮਿਲੇਗੀ ਮਾਰਕਫ਼ੈੱਡ ਦੀ ਪੌਸ਼ਟਿਕ ਪੰਜੀਰੀ
ਸਾਬਕਾ ਮੰਤਰੀ ਲੰਗਾਹ ਨੂੰ ਜਾਨ ਦਾ ਖ਼ਤਰਾ
ਗੁਰਦਾਸਪੁਰ ਦੇ ਡੀਸੀ ਨੂੰ ਕਿਹਾ, ਮੈਨੂੰ ਕੁੱਝ ਹੋਇਆ ਤਾਂ ਕਾਂਗਰਸੀ ਵਿਧਾਇਕ ਜ਼ਿੰਮੇਵਾਰ ਹੋਵੇਗਾ