ਖ਼ਬਰਾਂ
ਲੋੜ ਪਈ ਤਾਂ ਭਾਜਪਾ ਦੀ ਸਰਕਾਰ ਬਣਾਉਣ ਲਈ ਮਾਇਆਵਤੀ ਨਾਲ ਗੱਲ ਕਰਾਂਗਾ : ਰਾਮਦਾਸ ਅਠਾਵਲੇ
ਉੱਤਰ ਪ੍ਰਦੇਸ਼ ਵਿਚ ਮਾਇਆਵਤੀ ਅਤੇ ਅਖਿਲੇਸ਼ ਦੇ ਵਿਚਕਾਰ ਹੋਣ ਜਾ ਰਹੇ ਗਠਜੋੜ ਨਾਲ ਭਾਜਪਾ ਦੇ ਨਾਲ-ਨਾਲ ਉਸ ਦੇ ਸਹਿਯੋਗੀ ਦਲ ਵੀ ਕਾਫ਼ੀ ਪਰੇਸ਼ਾਨ ਦਿਖਾਈ ਦੇ ਰਹੇ ਹਨ।
ਜਾਣੋ 50 ਕਰੋਡ਼ ਲੋਕਾਂ ਨੂੰ 5 ਲੱਖ ਦਾ ਹੈਲਥ ਕਵਰ ਕਿਵੇਂ ਦੇਵੇਗੀ ਮੋਦੀ ਸਰਕਾਰ
ਸਰਕਾਰ ਨੇ ਆਯੂਸ਼ਮਾਨ ਭਾਰਤ ਨਾਂ ਤੋਂ ਰਾਸ਼ਟਰੀ ਸਿਹਤ ਸੁਰੱਖਿਆ ਮਿਸ਼ਨ ਨੂੰ ਮਨਜ਼ੂਰੀ ਦਿਤੀ ਹੈ, ਜਿਸ ਨੂੰ ਮੋਦੀ ਕੇਅਰ ਵੀ ਕਿਹਾ ਜਾ ਰਿਹਾ ਹੈ। ਇਹ 10 ਕਰੋਡ਼ ਗਰੀਬ ਪਰਵਾਰ..
ਸਰਕਾਰ ਨੇ ਗੈਸ ਕੀਮਤ 'ਚ ਕੀਤਾ ਵਾਧਾ, ਸੀਐਨਜੀ, ਪਾਈਪ ਵਾਲੀ ਰਸੋਈ ਗੈਸ ਹੋਵੇਗੀ ਮਹਿੰਗੀ
ਸਰਕਾਰ ਨੇ ਕੁਦਰਤੀ ਗੈਸ ਦਰ 'ਚ ਛੇ ਫ਼ੀ ਸਦੀ ਵਾਧਾ ਕੀਤਾ ਹੈ ਅਤੇ ਇਸ ਨਾਲ ਇਹ ਦੋ ਸਾਲ 'ਚ ਉੱਚੇ ਪੱਧਰ 'ਤੇ ਪਹੁੰਚ ਗਈ ਹੈ। ਇਸ ਤੋਂ ਸੀਐਨਜੀ ਅਤੇ ਰਸੋਈ ਗੈਸ ਦੇ..
ਜਸਟਿਸ ਨਾਰੰਗ ਕਮਿਸ਼ਨ ਦੀ ਰਿਪੋਰਟ 'ਚ ਰਾਣਾ ਗੁਰਜੀਤ ਨੂੰ ਕਲੀਨ ਚਿੱਟ
ਸਾਬਕਾ ਕਾਂਗਰਸ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ ਪੰਜਾਬ ਵਿਧਾਨ ਸਭਾ 'ਚ ਪੇਸ਼ ਕੀਤੀ ਗਈ ਜਸਟਿਸ ਜੇ. ਐੱਸ. ਨਾਰੰਗ ਕਮਿਸ਼ਨ ਦੀ ਰਿਪੋਰਟ 'ਚ ਕਲੀਨ ਚਿੱਟ ਦਿਤੀ ਗਈ ਹੈ।
ਸ਼ਾਹ ਦੀ ਰੈਲੀ ਵਿਚ ਅਨੁਵਾਦਕ ਨੇ ਕਿਹਾ
'ਮੋਦੀ ਦੇਸ਼ ਨੂੰ ਬਰਬਾਦ ਕਰ ਦੇਣਗੇ'
ਡਾ. ਧਰਮਵੀਰ ਗਾਂਧੀ ਵਲੋਂ 'ਪੰਜਾਬ ਮੰਚ' ਦਾ ਗਠਨ
ਕੇਜਰੀਵਾਲ ਦੀ ਮਜੀਠੀਆ ਤੋਂ ਮਾਫ਼ੀ ਸਿਆਸੀ ਅਨਾੜੀਪਣ ਕਰਾਰ
ਕਪਿਲ ਸਿੱਬਲ ਦਾ ਜ਼ਮੀਨੀ ਘਪਲਾ ਰਾਹੁਲ ਨੂੰ ਪ੍ਰਵਾਨ ਹੈ? : ਸਮ੍ਰਿਤੀ ਇਰਾਨੀ
ਭਾਜਪਾ ਨੇਤਾ ਨੇ ਦੋਸ਼ ਲਾਇਆ ਕਿ ਸਾਬਕਾ ਕੇਂਦਰੀ ਮੰਤਰੀ ਨੇ ਕਿਵੇਂ ਘੱਟ ਪੈਸਿਆਂ ਵਿਚ ਜ਼ਮੀਨ ਖ਼ਰੀਦ ਕੇ ਨਾਜਾਇਜ਼ ਲਾਭ ਕਮਾਇਆ।
ਹੁਣ ਅੰਬੇਦਕਰ ਦੇ ਨਾਮ 'ਤੇ ਸਿਆਸਤ
ਯੂਪੀ ਦੇ ਸਰਕਾਰੀ ਰੀਕਾਰਡ ਵਿਚ ਅੰੇਬੇਦਕਰ ਹੋਏ 'ਭੀਮਰਾਉ ਰਾਮਜੀ ਅੰਬੇਦਕਰ', ਵਿਵਾਦ ਛਿੜਿਆ
ਮਿਸਰ : ਫ਼ਤਿਹ ਅਲ ਸੀਸੀ ਦੂਜੀ ਵਾਰ ਰਾਸ਼ਟਰਪਤੀ ਚੁਣੇ
92 ਫ਼ੀ ਸਦੀ ਵੋਟਾਂ ਮਿਲੀਆਂ
ਰੋਜ਼ਵੈਲੀ ਪੋਂਜ਼ੀ ਘੋਟਾਲਾ ਮਾਮਲਾ
ਈ.ਡੀ. ਵਲੋਂ 2300 ਕਰੋੜ ਦੀ ਜਾਇਦਾਦ ਕੁਰਕ