ਖ਼ਬਰਾਂ
ਸਮਿਥ ਨੂੰ ਏਅਰਪੋਰਟ 'ਤੇ ਦੇਖਦੇ ਹੀ ਲੋਕਾਂ ਨੇ ਲਗਾਏ 'ਚੀਟ-ਚੀਟ' ਦੇ ਨਾਅਰੇ
ਗੇਂਦ ਨਾਲ ਛੇੜਛਾੜ ਦੇ ਵਿਵਾਦ ਨੇ ਆਸਟਰੇਲੀਆਈ ਕ੍ਰਿਕਟ ਟੀਮ ਦੇ ਸਨਮਾਨ ਨੂੰ ਵੱਡੀ ਠੋਕਰ ਪਹੁੰਚਾਈ ਹੈ। ਇਸ ਹਰਕਤ ਕਾਰਨ ਆਸਟ੍ਰੇਲੀਆ ਦੀ ਪੂਰੀ ਨਿਖੇਧੀ ਹੋ ਰਹੀ ਹੈ। ਇਸ...
ਖ਼ਰਚੇ ਚਲਾਉਣ ਲਈ 'ਮਨਪ੍ਰੀਤ ਫਾਰਮੂਲਾ' ਉਜਾਗਰ ਹੋਇਆ
ਪੰਜਾਬ ਦਾ ਆਮ ਬਜਟ ਹੰਗਾਮੇ ਵਿਚ ਪਾਸ ਤਾਂ ਹੋ ਗਿਆ ਪਰ ਸੂਬੇ ਦੇ ਬੇਹੱਦ ਪਤਲੇ ਵਿੱਤੀ ਹਾਲਾਤ ਨਾਲ ਸਿੱਝਣ ਦੀ ਵੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ
ਬੰਗਾਲ ਹਿੰਸਾ : ਆਸਨਸੋਲ 'ਚ 30 ਲੋਕ ਗ੍ਰਿਫ਼ਤਾਰ, ਇੰਟਰਨੈੱਟ ਸੇਵਾ ਕੀਤੀ ਬੰਦ
ਪੱਛਮ ਬੰਗਾਲ ਵਿਚ ਰਾਮ ਨੌਮੀ ਦੇ ਦਿਹਾੜੇ ਮੌਕੇ ਫੈਲੀ ਹਿੰਸਾ ਅਜੇ ਵੀ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। ਇਹ ਹਿੰਸਾ ਸੂਬੇ ਦੇ ਹੋਰਨਾਂ ਖੇਤਰਾਂ ਵਿਚ ਵੀ ਫੈਲਦੀ ਜਾ ਰਹੀ ਹੈ।
ਜੀਓ ਨੂੰ ਟੱਕਰ ਦੇਣ ਏਅਰਟੈਲ ਨੇ ਪੇਸ਼ ਕੀਤਾ 65 ਰੁਪਏ ਦਾ ਪਲਾਨ
ਟੈਲੀਕਾਮ ਕੰਪਨੀ ਏਅਰਟੈਲ ਅਪਣੇ ਪਰੀਪੇਡ ਗਾਹਕਾਂ ਲਈ ਨਵਾਂ ਪਲਾਨ ਲੈ ਕੇ ਆਈ ਹੈ। ਕੰਪਨੀ ਨੇ 65 ਰੁਪਏ ਦਾ ਨਵਾਂ ਪਲਾਨ ਅਪਣੇ ਪਰੀਪੇਡ ਗਾਹਕਾਂ ਲਈ ਜਾਰੀ ਕੀਤਾ ਹੈ।
ਸੀਬੀਐਸਸੀ ਪੇਪਰ ਲੀਕ : ਕ੍ਰਾਈਮ ਬ੍ਰਾਂਚ ਵਲੋਂ ਦੋ ਮਾਮਲੇ ਦਰਜ, 25 ਸ਼ੱਕੀਆਂ ਤੋਂ ਪੁਛਗਿਛ
ਸੀਬੀਐਸਈ ਪੇਪਰ ਲੀਕ ਮਾਮਲੇ ਵਿਚ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਜਾਂਚ ਸ਼ੁਰੂ ਕਰ ਦਿਤੀ ਹੈ। ਜੁਆਇੰਟ ਕਮਿਸ਼ਨਰ ਅਲੋਕ ਕੁਮਾਰ ਨੇ ਦਸਿਆ ਕਿ ਸੀਬੀਐਸਈ
ਛੋਟੀਆਂ ਬਚਤਾਂ ਦੇ ਵਿਆਜ ਦਰ 'ਚ ਵਾਧਾ ਨਹੀਂ ਹੋਵੇਗਾ: ਮੋਦੀ ਸਰਕਾਰ
ਵਿੱਤ ਮੰਤਰਾਲਾ ਨੇ ਸੰਕੇਤ ਦਿਤੇ ਹਨ ਕਿ ਅਗਲੀ ਤਿਮਾਹੀ 'ਚ ਸਮਾਲ ਸੇਵਿੰਗ ਸਕੀਮ (ਛੋਟੀ ਬੱਚਤ ਯੋਜਨਾ) 'ਤੇ ਵਿਆਜ ਦਰਾਂ 'ਚ ਵਾਧਾ ਨਹੀਂ ਹੋਵੇਗਾ। ਤੁਹਾਨੂੰ ਦਸ ਦਈਏ ਕਿ..
ਇਲਾਜ ਲਈ ਏਮਜ਼ ਭਰਤੀ ਹੋਣਗੇ ਲਾਲੂ ਯਾਦਵ
ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਵੀਰਵਾਰ ਨੂੰ ਇਲਾਜ ਲਈ ਦਿੱਲੀ ਦੇ ਏਮਜ਼ ਹਸਪਤਾਲ ਪਹੁੰਚੇ। ਬੁੱਧਵਾਰ ਨੂੰ ਰਾਜੇਂਦਰ ਇੰਸਟੀਚਿਊਟ
ਚੰਦਾ ਕੋਚਰ 'ਤੇ ਭ੍ਰਿਸ਼ਟਾਚਾਰ' ਦਾ ਦੋਸ਼, ਆਈਸੀਆਈਸੀਆਈ ਤੇ ਵੀਡੀਓਕਾਨ 'ਚ ਹੋਈ ਵੱਡੀ ਡੀਲ
ਪ੍ਰਾਈਵੇਟ ਸੈਕਟਰ ਦੇ ਆਈਸੀਆਈਸੀਆਈ ਬੈਂਕ ਦੇ ਸੀਈਓ ਚੰਦਾ ਕੋਚਰ 'ਤੇ ਭ੍ਰਿਸ਼ਟਾਚਾਰ ਅਤੇ ਪਰਿਵਾਰਵਾਦ ਦਾ ਗੰਭੀਰ ਦੋਸ਼ ਲੱਗਿਆ ਹੈ। ਇਕ ਅੰਗਰੇਜ਼ੀ ਅਖ਼ਬਾਰ ਵਿਚ ਛਪੀ
ਸੰਗਰੂਰ ਦੇ ਪਿੰਡ ਫੱਗੂਵਾਲਾ ਤੋਂ 4 ਸਾਲਾਂ ਬੱਚੀ ਹੋਈ ਲਾਪਤਾ
ਅੱਜ ਕੱਲ ਬੱਚਿਆਂ ਨੂੰ ਚੁੱਕਣ ਦੀਆਂ ਵਾਰਦਾਤਾਂ ਵਿਚ ਦਿਨੋ – ਦਿਨ ਵਾਧਾ ਹੋ ਰਿਹਾ ਹੈ। ਪਰ ਪੁਲਿਸ ਪ੍ਰਸ਼ਾਸਨ ਚੈਨ ਦੀ ਨੀਂਦ ਸੁੱਤਾ ਰਹਿੰਦਾ ਹੈ। ਆਏ ਦਿਨ..
ਪਤੀ ਵਲੋਂ ਪਤਨੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ
ਲੁਧਿਆਣਾ ਦੇ ਇਲਾਕਾ ਜਨਤਾ ਨਗਰ ਦੀ ਗਲੀ ਨੰਬਰ 5 ਵਿਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਪਤੀ ਨੇ ਪਤਨੀ ਦੇ ਸਿਰ ਵਿਚ ਤੇਜ਼ਧਾਰ ਹਥਿਆਰਾਂ ਨਾਲ ਕਈ ਵਾਰ ਕਰ ਕੇ ਉਸ ਨੂੰ..