ਖ਼ਬਰਾਂ
ਯੋਗੀ ਅਦਿਤਿਆਨਾਥ ਨੇ ਕੀਤਾ ਦੇਸ਼ ਦੇ ਸਭ ਤੋਂ ਲੰਬੇ ਏਲੀਵੇਟਿਡ ਰੋਡ ਦਾ ਉਦਘਾਟਨ
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵਲੋਂ ਸ਼ੁੱਕਰਵਾਰ ਨੂੰ ਦੇਸ਼ ਦੇ ਸਭ ਤੋਂ ਲੰਬੇ ਛੇ ਲੇਨ ਸਿੰਗਲ ਪਿਲਰ 'ਤੇ ਬਣੇ ਏਲੀਵੇਟਿਡ ਰੋਡ ਦਾ ਉਦਘਾਟਨ ਕੀਤਾ ਗਿਆ।
ਵਿਗਿਆਨੀਆਂ ਨੇ ਖੋਜਿਆ ਮਨੁੱਖੀ ਸਰੀਰ ਦਾ ਸਭ ਤੋਂ ਵੱਡਾ ਅੰਗ
ਮਨੁੱਖੀ ਸਰੀਰ 'ਤੇ ਲੰਬੇ ਸਮੇਂ ਤੋਂ ਖੋਜਾਂ ਹੁੰਦੀਆਂ ਆ ਰਹੀਆਂ ਹਨ, ਜਿਨ੍ਹਾਂ ਨਾਲ ਵਿਗਿਆਨੀਆਂ ਨੇ ਕਈ ਬਿਮਾਰੀਆਂ ਦੇ ਇਲਾਜ ਵੀ ਲੱਭੇ ਹਨ ਪਰ ਹੁਣ ਵਿਗਿਆਨੀਆਂ ਨੇ ਇਕ
ਇਰਾਕ ਚ ਮਾਰੇ ਗਏ 39 ਭਾਰਤੀਆਂ ਦੀਆਂ ਲਾਸ਼ਾਂ ਲੈਣ 1 ਅਪ੍ਰੈਲ ਨੂੰ ਜਾਣਗੇ ਵੀ.ਕੇ. ਸਿੰਘ
39 ਭਾਰਤੀ ਜੋ ਇਰਾਕ ਦੇ ਮੋਸੁਲ 'ਚ ਮਾਰੇ ਗਏ ਸਨ ਉਨ੍ਹਾਂ ਦੀਆਂ ਲਾਸ਼ਾਂ ਨੂੰ ਜਲਦੀ ਹੀ ਭਾਰਤ 'ਚ ਲਿਆਂਦਾ ਜਾਵੇਗਾ। ਉਨ੍ਹਾਂ ਦੀਆਂ ਲਾਸ਼ਾਂ ਇਕ ਅਪ੍ਰੈਲ ਨੂੰ ਭਾਰਤ...
2 ਅਪ੍ਰੈਲ ਨੂੰ ਭਾਰਤ ਲਿਆਂਦੀਆਂ ਜਾਣਗੀਆਂ 39 ਭਾਰਤੀਆਂ ਦੀਆਂ ਲਾਸ਼ਾਂ
ਇਰਾਕ ਵਿਚ ਮਾਰੇ ਗਏ 39 ਭਾਰਤੀਆਂ ਦੀਆਂ ਲਾਸ਼ਾਂ ਅਪਣੇ ਦੇਸ਼ ਵਾਪਸ ਲਿਆਉਣ ਦੀ ਪੂਰੀ ਤਿਆਰੀ ਹੋ ਚੁੱਕੀ ਹੈ। ਵਿਦੇਸ਼ ਰਾਜ ਮੰਤਰੀ ਵੀ.ਕੇ. ਸਿੰਘ 1 ਅਪ੍ਰੈਲ ਨੂੰ
ਸਚਿਨ ਵਲੋਂ ਗੇਂਦ ਛੇੜਛਾੜ ਮਾਮਲੇ 'ਚ ਫਸੇ ਆਸਟਰੇਲੀਆਈ ਖਿਡਾਰੀਆਂ ਨੂੰ ਸਮਾਂ ਦੇਣ ਦੀ ਕੀਤੀ ਮੰਗ
ਭਾਰਤੀ ਟੀਮ ਦੇ ਸਾਬਕਾ ਬੱਲੇਬਾਜ਼ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੇ ਗੇਂਦ ਛੇੜਛਾੜ ਮਾਮਲੇ ਉਤੇ ਬੋਲਦਿਆਂ ਅਪਣੀ ਇਕ ਮੰਗ ਰੱਖੀ। ਉਨ੍ਹਾਂ ਵੀਰਵਾਰ...
ਅਮਰੀਕਾ ਜਲਦ ਹਟਾਏਗਾ ਸੀਰੀਆ ਤੋਂ ਆਪਣੇ ਸੁਰੱਖਿਆ ਬਲ : ਡੋਨਾਲਡ ਟਰੰਪ
ਅਮਰੀਕੀ ਰਾਸ਼ਟਰੀ ਡੋਨਾਲਡ ਟਰੰਪ ਨੇ ਕਿਹਾ ਕਿ ਅਮਰੀਕਾ ਅਪਣੇ ਸੁਰੱਖਿਆ ਬਲਾਂ ਨੂੰ ਜਲਦ ਹੀ ਸੀਰੀਆ ਤੋਂ ਵਾਪਸ ਬੁਲਾ ਲਵੇਗਾ। ਉਨ੍ਹਾਂ ਵਾਸ਼ਿੰਗਟਨ ਦੁਆਰਾ
ਪੇਪਰ ਲੀਕ ਮਾਮਲਾ : ਸੀਬੀਐਸਈ ਦਫ਼ਤਰ ਬਾਹਰ ਵਿਦਿਆਰਥੀਆਂ ਵਲੋਂ ਪ੍ਰਦਰਸ਼ਨ
ਬੀਤੇ ਦਿਨੀਂ ਸੀ.ਬੀ.ਐਸ.ਸੀ ਦੇ 10ਵੀਂ ਗਣਿਤ ਤੇ 12ਵੀਂ ਅਰਥ ਸ਼ਾਸਤਰ ਦਾ ਪੇਪਪ ਲੀਕ ਹੋ ਗਿਆ ਸੀ। ਹੁਣ ਇਸ ਮਾਮਲੇ ‘ਚ ਅੱਜ ਸੈਂਕੜੇ ਵਿਦਿਆਰਥੀਆਂ...
ਲੋੜ ਪਈ ਤਾਂ ਭਾਜਪਾ ਦੀ ਸਰਕਾਰ ਬਣਾਉਣ ਲਈ ਮਾਇਆਵਤੀ ਨਾਲ ਗੱਲ ਕਰਾਂਗਾ : ਰਾਮਦਾਸ ਅਠਾਵਲੇ
ਉੱਤਰ ਪ੍ਰਦੇਸ਼ ਵਿਚ ਮਾਇਆਵਤੀ ਅਤੇ ਅਖਿਲੇਸ਼ ਦੇ ਵਿਚਕਾਰ ਹੋਣ ਜਾ ਰਹੇ ਗਠਜੋੜ ਨਾਲ ਭਾਜਪਾ ਦੇ ਨਾਲ-ਨਾਲ ਉਸ ਦੇ ਸਹਿਯੋਗੀ ਦਲ ਵੀ ਕਾਫ਼ੀ ਪਰੇਸ਼ਾਨ ਦਿਖਾਈ ਦੇ ਰਹੇ ਹਨ।
ਜਾਣੋ 50 ਕਰੋਡ਼ ਲੋਕਾਂ ਨੂੰ 5 ਲੱਖ ਦਾ ਹੈਲਥ ਕਵਰ ਕਿਵੇਂ ਦੇਵੇਗੀ ਮੋਦੀ ਸਰਕਾਰ
ਸਰਕਾਰ ਨੇ ਆਯੂਸ਼ਮਾਨ ਭਾਰਤ ਨਾਂ ਤੋਂ ਰਾਸ਼ਟਰੀ ਸਿਹਤ ਸੁਰੱਖਿਆ ਮਿਸ਼ਨ ਨੂੰ ਮਨਜ਼ੂਰੀ ਦਿਤੀ ਹੈ, ਜਿਸ ਨੂੰ ਮੋਦੀ ਕੇਅਰ ਵੀ ਕਿਹਾ ਜਾ ਰਿਹਾ ਹੈ। ਇਹ 10 ਕਰੋਡ਼ ਗਰੀਬ ਪਰਵਾਰ..
ਸਰਕਾਰ ਨੇ ਗੈਸ ਕੀਮਤ 'ਚ ਕੀਤਾ ਵਾਧਾ, ਸੀਐਨਜੀ, ਪਾਈਪ ਵਾਲੀ ਰਸੋਈ ਗੈਸ ਹੋਵੇਗੀ ਮਹਿੰਗੀ
ਸਰਕਾਰ ਨੇ ਕੁਦਰਤੀ ਗੈਸ ਦਰ 'ਚ ਛੇ ਫ਼ੀ ਸਦੀ ਵਾਧਾ ਕੀਤਾ ਹੈ ਅਤੇ ਇਸ ਨਾਲ ਇਹ ਦੋ ਸਾਲ 'ਚ ਉੱਚੇ ਪੱਧਰ 'ਤੇ ਪਹੁੰਚ ਗਈ ਹੈ। ਇਸ ਤੋਂ ਸੀਐਨਜੀ ਅਤੇ ਰਸੋਈ ਗੈਸ ਦੇ..