ਖ਼ਬਰਾਂ
ਮੁੱਖ ਮੰਤਰੀ ਨੇ ਜੰਗ-ਏ-ਆਜ਼ਾਦੀ ਨੂੰ ਲੈ ਕੇ ਵਿੱਤ ਵਿਭਾਗ ਨੂੰ ਜਾਰੀ ਕੀਤੇ ਨਵੇਂ ਆਦੇਸ਼
Captain asked, Finance Department Release Cash Jung-e-Azadi
ਮੁੱਖ ਮੰਤਰੀ ਕੈਪਟਨ ਅਮਰਿੰਦਰ ਦੇ ਜਵਾਈ ਗੁਰਪਾਲ ਸਿੰਘ ਵਿਰੁਧ ਲੁੱਕ ਆਊਟ ਨੋਟਿਸ ਜਾਰੀ
ਸਿੰਭੋਲੀ ਸ਼ੂਗਰਜ਼ ਲਿਮਟਿਡ ਨਾਲ ਜੁੜੇ 109.08 ਕਰੋੜ ਰੁਪਏ ਦੇ ਬੈਂਕ ਧੋਖਾਧੜੀ ਮਾਮਲੇ 'ਚ ਸੀਬੀਆਈ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜਵਾਈ
ਸਰੀਰਕ ਸਿਖਿਆ ਦਾ ਵਿਸ਼ਾ 9ਵੀਂ ਤੋਂ 12ਵੀਂ ਦੇ ਵਿਦਿਆਰਥੀਆਂ ਲਈ ਕੀਤਾ ਜ਼ਰੂਰੀ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ.ਬੀ.ਐਸ.ਈ.) ਨੂੰ ਹੁਣ ਸਿੱਖਿਆ ਦੇ ਨਾਲ-ਨਾਲ ਵਿਦਿਆਰਥੀਆਂ ਦੀ ਸਿਹਤ ਦੀ ਵੀ ਚਿੰਤਾ ਹੋਣ ਲਗੀ ਹੈ। ਇਹੀ...
ਨਿਊਜਰਸੀ 'ਚ ਸਿੱਖਾਂ ਨੂੰ ਵੱਡਾ ਮਾਣ, ਅਪ੍ਰੈਲ ਮਹੀਨੇ ਨੂੰ 'ਸਿੱਖ ਜਾਗਰੂਕਤਾ ਮਹੀਨਾ' ਐਲਾਨਿਆ
ਬਰਤਾਨੀਆ ਦੀ ਸੰਸਦ ਵਿਚ ਬੀਤੇ ਦਿਨ 'ਦਸਤਾਰ ਦਿਵਸ' ਮਨਾਏ ਜਾਣ ਤੋਂ ਬਾਅਦ ਸਿੱਖਾਂ ਨੂੰ ਲੈ ਕੇ ਪੂਰੀ ਦੁਨੀਆਂ ਵਿਚ ਵੱਡਾ ਸੰਦੇਸ਼ ਗਿਆ ਹੈ। ਹੁਣ ਅਮਰੀਕਾ ਦੇ
ਡਾ. ਭੀਮ ਰਾਓ ਅੰਬੇਦਕਾਰ ਦੇ ਨਾਂਅ ਨਾਲ ਹੁਣ ਲਿਖਿਆ ਜਾਵੇਗਾ 'ਰਾਮਜੀ'
ਉੱਤਰ ਪ੍ਰਦੇਸ਼ ਸਰਕਾਰ ਨੇ ਸਾਰੇ ਸਰਕਾਰੀ ਦਫ਼ਤਰਾਂ ਵਿਚ ਡਾ. ਅੰਬੇਦਕਰ ਦੀ ਤਸਵੀਰ ਟੰਗਣ ਦੇ ਨਿਰਦੇਸ਼ ਤੋਂ ਬਾਅਦ ਹੁਣ ਉਨ੍ਹਾਂ ਦਾ ਪੂਰਾ ਨਾਮ 'ਡਾ. ਭੀਮ ਰਾਓ ਰਾਮਜੀ
ਸਮਿਥ ਨੂੰ ਏਅਰਪੋਰਟ 'ਤੇ ਦੇਖਦੇ ਹੀ ਲੋਕਾਂ ਨੇ ਲਗਾਏ 'ਚੀਟ-ਚੀਟ' ਦੇ ਨਾਅਰੇ
ਗੇਂਦ ਨਾਲ ਛੇੜਛਾੜ ਦੇ ਵਿਵਾਦ ਨੇ ਆਸਟਰੇਲੀਆਈ ਕ੍ਰਿਕਟ ਟੀਮ ਦੇ ਸਨਮਾਨ ਨੂੰ ਵੱਡੀ ਠੋਕਰ ਪਹੁੰਚਾਈ ਹੈ। ਇਸ ਹਰਕਤ ਕਾਰਨ ਆਸਟ੍ਰੇਲੀਆ ਦੀ ਪੂਰੀ ਨਿਖੇਧੀ ਹੋ ਰਹੀ ਹੈ। ਇਸ...
ਖ਼ਰਚੇ ਚਲਾਉਣ ਲਈ 'ਮਨਪ੍ਰੀਤ ਫਾਰਮੂਲਾ' ਉਜਾਗਰ ਹੋਇਆ
ਪੰਜਾਬ ਦਾ ਆਮ ਬਜਟ ਹੰਗਾਮੇ ਵਿਚ ਪਾਸ ਤਾਂ ਹੋ ਗਿਆ ਪਰ ਸੂਬੇ ਦੇ ਬੇਹੱਦ ਪਤਲੇ ਵਿੱਤੀ ਹਾਲਾਤ ਨਾਲ ਸਿੱਝਣ ਦੀ ਵੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ
ਬੰਗਾਲ ਹਿੰਸਾ : ਆਸਨਸੋਲ 'ਚ 30 ਲੋਕ ਗ੍ਰਿਫ਼ਤਾਰ, ਇੰਟਰਨੈੱਟ ਸੇਵਾ ਕੀਤੀ ਬੰਦ
ਪੱਛਮ ਬੰਗਾਲ ਵਿਚ ਰਾਮ ਨੌਮੀ ਦੇ ਦਿਹਾੜੇ ਮੌਕੇ ਫੈਲੀ ਹਿੰਸਾ ਅਜੇ ਵੀ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। ਇਹ ਹਿੰਸਾ ਸੂਬੇ ਦੇ ਹੋਰਨਾਂ ਖੇਤਰਾਂ ਵਿਚ ਵੀ ਫੈਲਦੀ ਜਾ ਰਹੀ ਹੈ।
ਜੀਓ ਨੂੰ ਟੱਕਰ ਦੇਣ ਏਅਰਟੈਲ ਨੇ ਪੇਸ਼ ਕੀਤਾ 65 ਰੁਪਏ ਦਾ ਪਲਾਨ
ਟੈਲੀਕਾਮ ਕੰਪਨੀ ਏਅਰਟੈਲ ਅਪਣੇ ਪਰੀਪੇਡ ਗਾਹਕਾਂ ਲਈ ਨਵਾਂ ਪਲਾਨ ਲੈ ਕੇ ਆਈ ਹੈ। ਕੰਪਨੀ ਨੇ 65 ਰੁਪਏ ਦਾ ਨਵਾਂ ਪਲਾਨ ਅਪਣੇ ਪਰੀਪੇਡ ਗਾਹਕਾਂ ਲਈ ਜਾਰੀ ਕੀਤਾ ਹੈ।
ਸੀਬੀਐਸਸੀ ਪੇਪਰ ਲੀਕ : ਕ੍ਰਾਈਮ ਬ੍ਰਾਂਚ ਵਲੋਂ ਦੋ ਮਾਮਲੇ ਦਰਜ, 25 ਸ਼ੱਕੀਆਂ ਤੋਂ ਪੁਛਗਿਛ
ਸੀਬੀਐਸਈ ਪੇਪਰ ਲੀਕ ਮਾਮਲੇ ਵਿਚ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਜਾਂਚ ਸ਼ੁਰੂ ਕਰ ਦਿਤੀ ਹੈ। ਜੁਆਇੰਟ ਕਮਿਸ਼ਨਰ ਅਲੋਕ ਕੁਮਾਰ ਨੇ ਦਸਿਆ ਕਿ ਸੀਬੀਐਸਈ