ਖ਼ਬਰਾਂ
ਵਿਨ ਮਿੰਤ ਬਣੇ ਮਿਆਂਮਾਰ ਦੇ ਨਵੇਂ ਰਾਸ਼ਟਰਪਤੀ
ਆਂਗ ਸਾਨ ਸੂ ਕੀ ਦੇ ਮੰਨੇ ਜਾਂਦੇ ਹਨ ਨਜ਼ਦੀਕੀ
ਪੀ.ਐਨ.ਬੀ. ਘੋਟਾਲਾ
ਈ.ਡੀ. ਵਲੋਂ ਨੀਰਵ ਮੋਦੀ ਦਾ ਸਹਿਯੋਗੀ ਗ੍ਰਿਫ਼ਤਾਰ
ਸਰਨਾ ਦਾ ਮੋਦੀ ਸਰਕਾਰ 'ਤੇ ਤਿੱਖਾ ਹਮਲਾ
ਕਿਹਾ, ਘੱਟ-ਗਿਣਤੀਆਂ ਨੂੰ ਜ਼ਲੀਲ ਕਰ ਕੇ 2019 ਦੀਆਂ ਚੋਣਾਂ ਜਿੱਤਣ ਲਈ ਸਿੱਖਾਂ ਨੂੰ ਆਈਐਸਆਈਐਸ ਨਾਲ ਜੋੜਨ ਦਾ ਪ੍ਰਾਪੇਗੰਡਾ ਕੀਤਾ ਜਾ ਰਿਹ
ਸੰਸਦ ਵਿਚ 17ਵੇਂ ਦਿਨ ਵੀ ਕਾਵਾਂ-ਰੌਲੀ, ਕੋਈ ਕੰਮ ਨਾ ਹੋਇਆ
ਸਪੀਕਰ ਨੇ ਮੌਕੇ 'ਤੇ 80 ਸਮਰਥਕ ਹੋਣ ਦੇ ਬਾਵਜੂਦ ਬੇਭਰੋਸਗੀ ਮਤਾ ਅੱਗੇ ਨਾ ਵਧਾਇਆ
ਸੀਬੀਐਸਈ ਦੇ ਦੋ ਪੇਪਰ ਲੀਕ, ਦੁਬਾਰਾ ਹੋਵੇਗੀ ਪ੍ਰੀਖਿਆ
ਦਸਵੀਂ ਦਾ ਗਣਿਤ ਤੇ ਬਾਰ੍ਹਵੀਂ ਦਾ ਅਰਥਸ਼ਾਸਤਰ ਦਾ ਪੇਪਰ ਹੋਇਆ ਲੀਕ, ਪ੍ਰਧਾਨ ਮੰਤਰੀ ਨਾਰਾਜ਼
ਡੈਟਾ ਲੀਕ ਮਾਮਲੇ ਵਿਚ ਫ਼ੇਸਬੁਕ ਨੂੰ ਨੋਟਿਸ
ਸੱਤ ਅਪ੍ਰੈਲ ਤਕ ਮੰਗਿਆ ਜਵਾਬ
'ਚੋਰ' ਕਹਿਣ ਦਾ ਮਾਮਲਾ
ਸੁਖਪਾਲ ਖਹਿਰਾ ਵਿਰੁਧ ਵਿਸ਼ੇਸ਼ ਅਧਿਕਾਰ ਉਲੰਘਣਾ ਦਾ ਮਤਾ ਲਿਆਂਦਾ ਗਿਆ
ਗਾਂਧੀ ਵਲੋਂ ਸੰਸਦ ਵਿਚ ਪੰਜਾਬ ਦੇ ਪਾਣੀ ਬਚਾਉਣ ਦਾ ਹੋਕਾ
ਪਟਿਆਲਾ ਤੋਂ ਸੰਸਦ ਮੈਂਬਰ ਨੇ ਰਿਪੇਰੀਅਨ ਅਧਿਕਾਰਾਂ ਦਾ ਮੁੱਦਾ ਉਠਾਇਆ
ਅਗਲੇ ਦੋ ਸਾਲਾਂ 'ਚ ਵਿੱਤੀ ਹਾਲਤ ਨੂੰ ਠੀਕ ਕਰ ਦਿਤਾ ਜਾਵੇਗਾ : ਮਨਪ੍ਰੀਤ ਬਾਦਲ
ਤਨਖ਼ਾਹਾਂ ਲਈ 18 ਫ਼ੀ ਸਦੀ ਵਾਧੂ ਬਜਟ ਰਖਿਆ
ਬਾਦਲ ਭਰਾਵਾਂ ਵਲੋਂ ਸ਼ਰੀਕਾਂ ਦੀਆਂ ਸਿਠਣੀਆਂ
ਮਨਪ੍ਰੀਤ ਸਿੰਘ ਬਾਦਲ ਨੇ ਸੁਖਬੀਰ ਸਿੰਘ ਬਾਦਲ ਅਤੇ ਤਾਇਆ ਜੀ ਦੇ ਪੋਤੜੇ ਫਰੋਲੇ