ਖ਼ਬਰਾਂ
ਵਿਆਹਾਂ 'ਚ ਖਾਪਾਂ ਦਾ ਦਖ਼ਲ ਗ਼ੈਰ-ਕਾਨੂੰਨੀ: ਸੁਪਰੀਮ ਕੋਰਟ
ਪੰਚਾਇਤਾਂ ਦੋ ਬਾਲਗ਼ਾਂ ਦੇ ਵਿਆਹ ਕਰਾਉਣ ਵਿਚ ਦਖ਼ਲ ਨਹੀਂ ਦੇ ਸਕਦੀਆਂ।
ਕਰਨਾਟਕ ਵਿਧਾਨ ਸਭਾ ਦੀਆਂ ਚੋਣਾਂ 12 ਮਈ ਨੂੰ, ਨਤੀਜੇ 15 ਨੂੰ
ਮੁੱਖ ਚੋਣ ਕਮਿਸ਼ਨਰ ਓ ਪੀ ਰਾਵਤ ਨੇ ਇਹ ਐਲਾਨ ਕਰਦਿਆ ਦਸਿਆ ਕਿ ਕਰਨਾਟਕ ਦੀ 224 ਮੈਂਬਰੀ ਵਿਧਾਨ ਸਭਾ ਲਈ ਪਿਛਲੀ ਵਾਰ ਵਾਂਗ ਇਸ ਵਾਰ ਵੀ ਇਕ ਹੀ ਗੇੜ ਵਿਚ ਵੋਟਾਂ ਪੈਣਗੀਆਂ।
ਮਮਤਾ ਬੈਨਰਜੀ ਕਾਂਗਰਸ ਤੋਂ ਬਿਨਾਂ, ਖੇਤਰੀ ਦਲਾਂ ਦਾ ਸੰਘੀ ਮੋਰਚਾ ਬਣਾਉਣ ਦੇ ਹੱਕ ਵਿਚ
ਕਈ ਪਾਰਟੀਆਂ ਦੇ ਆਗੂਆਂ ਨਾਲ ਵਿਚਾਰਾਂ
ਧਨਵਾਦ ਮਤੇ 'ਤੇ ਮੁੱਖ ਮੰਤਰੀ ਦਾ ਜਵਾਬ
'ਪੰਜਾਬ ਕੋਲ ਅਪਣੇ ਲਈ ਵੀ ਪਾਣੀ ਪੂਰਾ ਨਹੀਂ'
ਸੜਕ ਹਾਦਸੇ 'ਚ ਰੈਲਮਾਜਰਾ ਦੇ ਤਿੰਨ ਨੌਜਵਾਨਾਂ ਦੀ ਮੌਤ
ਇਲਾਜ ਲਈ ਪਹਿਲਾਂ ਸਿਵਲ ਹਸਪਤਾਲ ਰੋਪੜ ਲਿਆਂਦਾ ਗਿਆ ਜਿਥੇ ਆਕਾਸ਼ (22) ਸਾਲ ਦੀ ਮੌਤ ਹੋ ਗਈ
ਬ੍ਰਿਟੇਨ ਸੰਸਦ ਨੇ ਮਨਾਇਆ ਦਸਤਾਰ ਦਿਹਾੜਾ, ਸਾਰੇ ਸੰਸਦ ਮੈਂਬਰਾਂ ਨੇ ਬੰਨ੍ਹੀਆਂ ਪੱਗਾਂ
ਸਿੱਖਾਂ ਦੀ ਅਹਿਮ ਪਛਾਣ ਮੰਨੀ ਜਾਂਦੀ ਦਸਤਾਰ ਨੂੰ ਲੈ ਕੇ ਬ੍ਰਿਟੇਨ ਦੀ ਸੰਸਦ ਵਿਚ ਅੱਜ 'ਦਸਤਾਰ ਦਿਹਾੜਾ' ਮਨਾਇਆ ਗਿਆ, ਜਿਸ ਨੇ ਇਤਿਹਾਸ ਰਚ ਕੇ ਰੱਖ ਦਿਤਾ
ਸਰਬਜੀਤ ਕੋਰ ਅਠਵਾਲ ਦੀ “ਬੇਇੱਜ਼ਤ” ਪੰਜਾਬੀ ਕਿਤਾਬ ਕੈਨੇਡਾ 'ਚ ਲੋਕ ਅਰਪਣ
ਸਰਬਜੀਤ ਕੌਰ ਅਠਵਾਲ ਅਤੇ ਜੈਫ਼ ਹਡਸਨ ਦੀ ਲਿਖ਼ੀ ਅੰਗਰੇਜ਼ੀ ਦੀ ਕਿਤਾਬ ਬੇਇੱਜ਼ਤ ਦਾ ਪੰਜਾਬੀ ਅਨੁਵਾਦ ਜੋ ਸੁਖਵੰਤ ਹੁੰਦਲ, ਸਾਧੂ ਬਿਨਿੰਗ ਅਤੇ ਗੁਰਮੇਲ ਰਾਏ ਵਲੋਂ ਕੀਤਾ ਗਿਆ ਹੈ
ਹੁਣ ਗਲੋਬਲ ਵਾਰਮਿੰਗ ਤੋਂ ਬਚਾਉਣ ਲਈ ਹੋਵੇਗੀ ਲੂਣ ਦੀ ਵਰਤੋਂ
ਵਿਗਿਆਨੀਆਂ ਦਾ ਕਹਿਣਾ ਹੈ ਕਿ ਧਰਤੀ ਤੋਂ ਉਪਰ 11 ਮੀਲ 'ਤੇ ਲੂਣ ਛਿੜਕਣ ਨਾਲ ਗਲੋਬਲ ਵਾਰਮਿੰਗ (ਧਰਤੀ 'ਤੇ ਵਧਦੇ ਔਸਤ ਤਾਪਮਾਨ) ਵਿਚ ਕਮੀ ਆ
ਕੀ ਕੈਨੇਡਾ ਵਿਚ ਸੱਚਮੁੱਚ ਸਿੱਖ ਅਤਿਵਾਦ ਸਰਗਰਮ ਹੈ?
ਜਿਸ ਤਰ੍ਹਾਂ ਭਾਰਤ 'ਚ ਵਿਸਾਖੀ ਮਨਾਈ ਜਾਂਦੀ ਹੈ, ਉਸੇ ਤਰ੍ਹਾਂ ਕੈਨੇਡਾ ਦੇ ਸ਼ਹਿਰਾਂ 'ਚ ਵੀ ਵਿਸਾਖੀ ਦੀ ਕਾਫ਼ੀ ਧੂਮ ਹੁੰਦੀ ਹੈ
ਬਰਤਾਨੀਆ 'ਚ ਮਨਾਇਆ ਜਾ ਰਿਹੈ 'ਦਸਤਾਰ ਦਿਹਾੜਾ'
ਬਰਤਾਨੀਆ ਦੀ ਸੰਸਦ 'ਚ 27 ਮਾਰਚ ਨੂੰ 'ਦਸਤਾਰ ਦਿਹਾੜਾ' ਮਨਾਇਆ ਜਾ ਰਿਹਾ ਹੈ, ਜੋ ਸਿੱਖਾਂ ਲਈ ਮਾਣ ਵਾਲੀ ਗੱਲ ਹੈ।