ਖ਼ਬਰਾਂ
ਜੂਨੀਅਰ ਵਰਲਡ ਕੱਪ:ਨਿਸ਼ਾਨੇਬਾਜ਼ ਮਨੂ ਭਾਕਰ ਨੇ ਜਿੱਤਿਆ ਸੋਨ ਤਮਗ਼ਾ
ਨਿਸ਼ਾਨੇਬਾਜ਼ ਮਨੂ ਭਾਕਰ ਨੇ ਜਿੱਤਿਆ ਸੋਨ ਤਮਗ਼ਾ
ਆਂਧਰ ਪ੍ਰਦੇਸ਼ ਨੂੰ ਵਿਸ਼ੇਸ਼ ਦਰਜੇ ਦਾ ਮੁੱਦਾ
ਅਮਿਤ ਸ਼ਾਹ ਅਤੇ ਚੰਦਰਬਾਬੂ ਨਾਇਡੂ ਆਹਮੋ-ਸਾਹਮਣੇ
ਏਅਰਸੈੱਲ-ਮੈਕਸਿਸ ਮਾਮਲਾ
ਕਾਰਤੀ ਦੀ ਗ੍ਰਿਫ਼ਤਾਰੀ 'ਤੇ 16 ਅਪ੍ਰੈਲ ਤਕ ਰੋਕ
ਲੜਕੀ ਨਾਲ ਸੈਲਫ਼ੀ ਲੈਣ ਲਈ ਰਾਹੁਲ ਗਾਂਧੀ ਨੇ ਵਿਚਾਲੇ ਰੋਕਿਆ ਭਾਸ਼ਨ
ਲੜਕੀ ਨੇ ਸੈਲਫ਼ੀ ਦੀ ਮੰਗ ਕਰਦਿਆਂ ਕਿਹਾ ਕਿ ''ਸਰ, ਮੇਰੀ ਇਕ ਰਿਕਵੈਸਟ ਹੈ ਤੁਹਾਨੂੰ, ਮੈਂ ਤੁਹਾਡੇ ਨਾਲ ਇਕ ਸੈਲਫ਼ੀ ਲੈਣਾ ਚਾਹੁੰਦੀ ਹਾਂ।''
ਅਨੰਤਨਾਗ 'ਚ ਮੁਕਾਬਲੇ ਦੌਰਾਨ ਹਿਜ਼ਬੁਲ ਦੇ ਦੋ ਅਤਿਵਾਦੀ ਢੇਰ
ਸੁਰੱਖਿਆ ਬਲਾਂ ਨਾਲ ਜਾਰੀ ਮੁਕਾਬਲੇ ਵਿਚ ਦੋ ਅਤਿਵਾਦੀ ਮਾਰੇ ਗਏ
ਸਪਾ-ਬਸਪਾ ਦਾ ਗਠਜੋੜ ਅਟੁਟ : ਮਾਇਆਵਤੀ
ਭਾਜਪਾ ਇਹ ਸੱਭ ਕੁੱਝ ਸਮਾਜਵਾਦੀ ਪਾਰਟੀ ਅਤੇ ਬਸਪਾ ਵਿਚਕਾਰ ਦਰਾਰ ਲਿਆਉਣ ਲਈ ਕਰ ਰਹੀ ਹੈ
ਸੰਵਿਧਾਨ 'ਤੇ ਹਮਲਾ ਕਰ ਰਹੀ ਹੈ ਭਾਜਪਾ : ਰਾਹੁਲ
ਨੋਟਬੰਦੀ ਅਤੇ ਜੀਐਸਟੀ ਰਾਹੀਂ ਭਾਜਪਾ ਨਾ ਸਿਰਫ਼ ਲੋਕਾਂ ਦਾ ਪੈਸਾ ਲੁੱਟ ਰਹੀ ਹੈ
ਕੈਪਟਨ ਸਰਕਾਰ ਦਾ ਦੂਜਾ ਬਜਟ
'ਵਿਕਾਸ ਟੈਕਸ' ਉਤੇ ਸਰਕਾਰ ਦੀ ਟੇਕ
ਚੌਥੇ ਮਾਮਲੇ 'ਚ ਲਾਲੂ ਨੂੰ 14 ਸਾਲਾਂ ਦੀ ਕੈਦ
ਖ਼ਜ਼ਾਨੇ 'ਚੋਂ ਗ਼ੈਰ ਕਾਨੂੰਨੀ ਢੰਗ ਨਾਲ ਪੈਸਾ ਕਢਵਾਉਣ ਦੇ ਮਾਮਲੇ 'ਚ ਹੋਈ 7-7 ਸਾਲ ਦੀ ਸਜ਼ਾ
ਦੁਨੀਆ ਦੀ ਸੱਭ ਤੋਂ ਮਹਿੰਗੀ ਚਾਕਲੇਟ ਪੇਸ਼
ਇਹ 'ਐਕਸਕਲੁਸਿਵ 23 ਕੈਰਟ ਗੋਲਡ ਪਲੇਟਡ' ਚਾਕਲੇਟ ਹੈ