ਖ਼ਬਰਾਂ
ਮੁਹੰਮਦ ਸ਼ਮੀ ਨੂੰ ਮਿਲੀ ਕਲੀਨ ਚਿੱਟ
ਬੀਸੀਸੀਆਈ ਦੇਵੇਗਾ ਤਿੰਨ ਕਰੋੜ ਰੁਪਏ ਸਾਲਾਨਾ
ਗੁਰਬਖ਼ਸ਼ ਸਿੰਘ ਖ਼ਾਲਸਾ ਦੀ ਮੌਤ ਤੋਂ ਬਾਅਦ ਦੋਸ਼ੀ ਪੁਲਿਸ ਮੁਲਾਜ਼ਮਾਂ ਵਿਰੁਧ ਕਾਰਵਾਈ ਨਾ ਹੋਣ ਦਾ ਮਾਮਲਾ
ਅੱਜ ਤੀਜੇ ਦਿਨ ਵੀ ਨਾ ਹੋ ਸਕਿਆ ਸਸਕਾਰ
ਅਤਿਵਾਦ ਪ੍ਰਭਾਵਤ ਸੁਕਮਾ ਤੋਂ 15 ਨਕਸਲੀ ਗ੍ਰਿਫ਼ਤਾਰ
ਦੋ ਨਕਸਲੀਆਂ ਦੇ ਸਿਰ 'ਤੇ ਸੀ ਇਕ-ਇਕ ਲੱਖ ਰੁਪਏ ਦਾ ਇਨਾਮ
ਇਕ ਹੋਰ ਬੈਂਕ ਕਰਜ਼ਾ ਧੋਖਾਧੜੀ : ਟੋਟਮ ਕੰਪਨੀ ਵਿਰੁਧ ਪਰਚਾ ਦਰਜ
1394 ਕਰੋੜ ਦਾ ਇਕ ਹੋਰ ਬੈਂਕ ਕਰਜ਼ਾ
ਵਿਆਪਕ ਮਾਮਲਾ : ਸੀਬੀਆਈ ਨੇ ਭੋਪਾਲ ਦੇ ਮੈਡੀਕਲ ਕਾਲਜ ਦੇ ਮੁਖੀ ਨੂੰ ਗ੍ਰਿਫ਼ਤਾਰ ਕੀਤਾ
ਵਿਆਪਕ ਘਪਲੇ ਦੇ ਮਾਮਲੇ ਵਿਚ ਭੋਪਾਲ ਦੇ ਐਲ ਐਨ ਮੈਡੀਕਲ ਕਾਲਜ ਦੇ ਪ੍ਰਮੁੱਖ ਜੇ ਐਨ ਚੌਕਸੀ ਨੂੰ ਗ੍ਰਿਫ਼ਤਾਰ ਕੀਤਾ ਹੈ।
ਸਰਕਾਰ ਨੇ ਘੜੀ ਡੈਟਾ ਚੋਰੀ ਦੀ ਕਹਾਣੀ: ਰਾਹੁਲ
ਕਿਹਾ-ਇਹ ਸੱਭ ਕੁੱਝ 39 ਭਾਰਤੀਆਂ ਦੀ ਮੌਤ ਤੋਂ ਧਿਆਨ ਲਾਂਭੇ ਕਰਨ ਲਈ
ਯੋਗੀ ਸਰਕਾਰ ਵਲੋਂ ਦੰਗਿਆਂ ਦੇ 131 ਕੇਸ ਵਾਪਸ ਲੈਣ ਦੀ ਤਿਆਰੀ, ਕਾਂਗਰਸ ਔਖੀ
ਯੂਪੀ ਦੀ ਯੋਗੀ ਅਦਿਤਿਆਨਾਥ ਸਰਕਾਰ ਨੇ ਮੁਜ਼ੱਫ਼ਰਨਗਰ ਅਤੇ ਸ਼ਾਮਿਲ ਵਿਚਲੇ 2013 ਨਾਲ ਸਬੰਧਤ ਫ਼ਿਰਕੂ ਦੰਗਿਆ ਨਾਲ ਸਬੰਧਤ 131 ਕੇਸ ਵਾਪਸ ਲੈਣ ਸਬੰਧੀ ਪ੍ਰਕ੍ਰਿਆ ਸ਼ੁਰੂ ਕਰ ਦਿਤੀ
ਡੈਟਾ ਲੀਕ ਹੋਣ ਦਾ ਮਾਮਲਾ
ਜ਼ੁਕਰਬਰਗ ਨੇ ਮੰਗੀ ਲੋਕਾਂ ਤੋਂ ਮੁਆਫ਼ੀ
ਪ੍ਰਧਾਨ ਮੰਤਰੀ ਕੋਲ ਹੋਈ ਸੁਖਬੀਰ ਦੀ ਸ਼ਿਕਾਇਤ
ਪੰਜਾਬ ਸਰਕਾਰ ਵਿਰੁਧ ਕੀਤੀ ਗਈ 'ਢੋਲ ਵਜਾਉ ਪੋਲ ਖੋਲ੍ਹੋ' ਰੈਲੀ
ਸੰਸਦ ਮੈਂਬਰਾਂ ਨੂੰ ਮਿਲਿਆ ਰੌਲੇ-ਰੱਪੇ ਦਾ ਇਨਾਮ!
ਸਰਕਾਰ ਨੇ ਤਨਖ਼ਾਹ 'ਚ ਕੀਤਾ 100 ਫ਼ੀ ਸਦੀ ਵਾਧਾ