ਖ਼ਬਰਾਂ
ਚੰਡੀਗੜ੍ਹ ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ
ਸ਼ਹਿਰ ਦੇ ਵਿਕਾਸ ਲਈ ਕਈ ਏਜੰਡੇ ਪਾਸ
ਡਾਟਾ ਲੀਕ ਮਾਮਲੇ 'ਚ ਫੇਸਬੁੱਕ ਮਾਲਕ ਨੂੰ ਲਗਾ ਝਟਕਾ
395 ਅਰਬ ਡਾਲਰ ਦਾ ਨੁਕਸਾਨ
ਸਚਿਨ ਤੇਂਦੁਲਕਰ ਨੇ ਘਟੀਆ ਹੈਲਮਟ ਬਣਾਉਣ ਵਾਲਿਆਂ ਵਿਰੁਧ ਕਾਰਵਾਈ ਦੀ ਕੀਤੀ ਮੰਗ
ਸੰਸਦ ਮੈਂਬਰ ਸਚਿਨ ਤੇਂਦੁਲਕਰ ਨੇ ਦੋਪਹੀਆ ਵਾਹਨਾਂ ਨੂੰ ਚਲਾਉਂਦੇ ਸਮੇਂ ਸੁਰੱਖਿਆ ਵਰਤਣ ਲਈ ਅਪਣੀ ਮੁਹਿੰਮ ਤਹਿਤ ਘਟੀਆ ਹੈਲਮਟ ਬਣਾਉਣ ਵਿਰੁਧ ਕਾਰਵਾਈ ਦੀ ਮੰਗ ਕੀਤੀ ਹੈ।
ਮੁਹੰਮਦ ਸ਼ਮੀ ਦੇ ਚਾਚੇ ਨੇ ਹਸੀਨ 'ਤੇ ਲਗਾਇਆ ਦੋਸ਼
ਕਿਹਾ, ਪੈਸਿਆਂ ਦੀ ਲਾਲਚੀ ਹੈ ਹਸੀਨ
ਮੇਹੁਲ ਚੌਕਸੀ ਨੇ ਭਾਰਤ ਆਉਣ ਤੋਂ ਕੀਤਾ ਇਨਕਾਰ
ਸੀ.ਬੀ.ਆਈ ਨੂੰ ਕਿਹਾ, ਮੇਰੇ ਪ੍ਰਤੀ ਇਨਸਾਨੀਅਤ ਵਿਖਾਉ
ਐਸਸੀ/ਐਸਟੀ ਐਕਟ ਤਹਿਤ ਹੁਣ ਤੁਰਤ ਨਹੀਂ ਹੋਵੇਗੀ ਗ੍ਰਿਫ਼ਤਾਰੀ
ਅਨੁਸੂਚਿਤ ਜਾਤੀ-ਜਨਜਾਤੀ ਅਤਿਆਚਾਰ ਕਾਨੂੰਨ ਤਹਿਤ ਹੁਣ ਤੁਰਤ ਗ੍ਰਿਫ਼ਤਾਰੀ ਨਹੀਂ ਹੋਵੇਗੀ।
.. ਤੇ ਸੰਸਦ ਮੈਂਬਰਾਂ ਨੂੰ ਰਾਤ ਦੇ ਖਾਣੇ ਤੋਂ ਹੱਥ ਧੋਣੇ ਪਏ
ਨਾਇਡੂ ਨੇ ਸੰਸਦੀ ਰੌਲੇ ਤੋਂ ਨਾਰਾਜ਼ ਹੋ ਕੇ 'ਡਿਨਰ' ਰੱਦ ਕੀਤਾ
ਉਦੋਂ ਹਰਜੀਤ ਸੱਚ ਨਹੀਂ ਬੋਲ ਰਿਹਾ ਸੀ : ਸੁਸ਼ਮਾ
ਹਰਜੀਤ ਖ਼ੁਦ ਨੂੰ ਬੰਗਲਾਦੇਸ਼ ਦਾ ਮੁਸਲਮਾਨ ਦੱਸ ਕੇ ਆਈਐਸ ਤੋਂ ਬਚ ਕੇ ਨਿਕਲਿਆ ਸੀ।
ਇਰਾਕ ਵਿਚ ਅਗ਼ਵਾ ਸਾਰੇ 39 ਭਾਰਤੀਆਂ ਦੀ ਹਤਿਆ, 27 ਪੰਜਾਬੀ
ਆਈਐਸ ਅਤਿਵਾਦੀਆਂ ਨੇ ਸਾਰਿਆਂ ਨੂੰ ਸਮੂਹਕ ਕਬਰ ਵਿਚ ਦਫ਼ਨਾਇਆ ਸੀ : ਸੁਸ਼ਮਾ
'ਲਹਿਰ ਦਾ ਰੂਪ ਧਾਰਨ ਕਰ ਚੁੱਕੈ ਸਪੋਕਸਮੈਨ'
ਬੀਬੀ ਇੰਦਰਜੀਤ ਕੌਰ ਨੇ ਦਸਿਆ ਕਿ ਜ਼ਰੂਰਤਮੰਦਾਂ ਦੀ ਮਦਦ ਕਰਨ ਦੀ ਪ੍ਰੇਰਣਾ ਉਸ ਨੂੰ 'ਉਚਾ ਦਰ ਬਾਬੇ ਨਾਨਕ ਦਾ' ਤੋਂ ਮਿਲੀ।