ਖ਼ਬਰਾਂ
ਝੁੱਗੀਆਂ ਵਿਚ ਧਮਾਕਾ
ਬੱਚੇ ਸਮੇਤ ਦੋ ਮੌਤਾਂ, ਚਾਰ ਜ਼ਖ਼ਮੀ
ਗੋਬਿੰਦਗੜ੍ਹ ਪੁਲਿਸ ਨੇ ਸੁਲਝਾਈ ਅੰਨ੍ਹੇ ਕਤਲ ਕੇਸ ਦੀ ਗੁੱਥੀ
ਬੀਤੀ ਰਾਤ ਮੇਨ ਬਾਜ਼ਾਰ ਮੰਡੀ ਗੋਬਿੰਦਗੜ੍ਹ ਵਿਖੇ ਕਤਲੇ ਕੀਤੇ ਕੇਸ ਦੀ ਗੁੱਥੀ 24 ਘੰਟੇ ਅੰਦਰ ਹੀ ਪੁਲਿਸ ਵਲੋਂ ਸੁਲਝਾ ਲਈ ਗਈ |
'ਹੰਗਾਮੇਦਾਰ' ਬਜਟ ਇਜਲਾਸ ਅੱਜ ਤੋਂ
ਸਪੀਕਰ ਨੇ ਸਹਿਯੋਗ ਵਾਸਤੇ ਵਿਰੋਧੀ ਧਿਰਾਂ ਨਾਲ ਕੀਤਾ ਵਿਚਾਰ
'ਕੇਜਰੀਵਾਲ ਵਲੋਂ ਮਜੀਠੀਆ ਕੋਲੋਂ ਮੁਆਫ਼ੀ ਮੰਗਣ ਨਾਲ ਹੋਈ ਸੱਚਾਈ ਦੀ ਜਿੱਤ'
'ਕੇਜਰੀਵਾਲ ਵਲੋਂ ਮਜੀਠੀਆ ਕੋਲੋਂ ਮੁਆਫ਼ੀ ਮੰਗਣ ਨਾਲ ਹੋਈ ਸੱਚਾਈ ਦੀ ਜਿੱਤ'
ਆਸਟ੍ਰੇਲੀਆ ਦੇ ਜੰਗਲਾਂ 'ਚ ਅੱਗ ਲੱਗਣ ਕਾਰਨ 90 ਘਰ ਸੜੇ
ਜੰਗਲਾਂ ਵਿਚ ਲੱਗ ਲੱਗਣ ਕਾਰਨ 90 ਘਰ ਤੇ ਹੋਰ ਜਾਇਦਾਦਾਂ ਤਬਾਹ ਹੋ ਗਈਆਂ।
ਚੀਨ ਨੇ 'ਮਿਜ਼ਾਈਲ ਮੈਨ' ਨੂੰ ਬਣਾਇਆ ਰਖਿਆ ਮੰਤਰੀ
ਚੀਨ ਨੇ ਸਾਬਕਾ ਮਿਜ਼ਾਈਲ ਯੂਨਿਟ ਕਮਾਂਡਰ ਨੂੰ ਅਪਣਾ ਨਵਾਂ ਰਖਿਆ ਮੰਤਰੀ ਐਲਾਨ ਦਿਤਾ ਹੈ
ਭਾਰਤ ਨੇ ਪਾਕਿ ਡਿਪਟੀ ਹਾਈ ਕਮਿਸ਼ਨਰ ਨੂੰ ਤਲਬ ਕੀਤਾ
ਭਾਰਤ ਨੇ ਪਾਕਿਸਤਾਨ ਦੇ ਡਿਪਟੀ-ਹਾਈਕਮਿਸ਼ਨਰ ਨੂੰ ਤਲਬ ਕੀਤਾ
ਚੌਥੀ ਵਾਰ ਰੂਸ ਦੇ ਰਾਸ਼ਟਰਪਤੀ ਚੁਣੇ ਗਏ ਵਲਾਦੀਮਿਰ ਪੁਤਿਨ
ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ (65) ਚੌਥੀ ਵਾਰ 6 ਸਾਲ ਲਈ ਰਾਸ਼ਟਰਪਤੀ ਚੁਣੇ ਗਏ
ਕੇਜਰੀਵਾਲ ਨੇ ਗਡਕਰੀ ਅਤੇ ਸਿੱਬਲ ਕੋਲੋਂ ਵੀ ਮਾਫ਼ੀ ਮੰਗੀ
ਸਿਸੋਦੀਆ ਨੇ ਵੀ ਸਿੱਬਲ ਕੋਲੋਂ ਮਾਫ਼ੀ ਮੰਗੀ, ਮਾਣਹਾਨੀ ਮਾਮਲਿਆਂ 'ਚੋਂ ਬਰੀ
28 ਸਾਲ ਪਹਿਲਾਂ ਗ੍ਰਿਫ਼ਤਾਰ ਪਰਵਾਰ ਦੇ ਚਾਰ ਜੀਅ ਅੱਜ ਤਕ ਲਾਪਤਾ
ਪਿੰਡ ਕਾਲੇਕੇ ਦੇ ਵਾਸੀ ਸੁਹੇਲ ਸਿੰਘ ਅਤੇ ਹਰਜੀਤ ਕੌਰ ਪਿੰਡ ਦੀ ਪੰਚਾਇਤ ਦੀ ਹਾਜ਼ਰੀ ਵਿਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ।