ਖ਼ਬਰਾਂ
ਬਿਹਾਰ: ਨੀਤਿਸ਼ ਕੁਮਾਰ ਨੇ ਦਿੱਤੇ ਸਿਰਜਣ ਘੋਟਾਲੇ ਦੀ ਸੀਬੀਆਈ ਜਾਂਚ ਦੇ ਨਿਰਦੇਸ਼
ਬਿਹਾਰ ਸਰਕਾਰ ਨੇ ਭਾਗਲਪੁਰ ਜ਼ਿਲ੍ਹੇ 'ਚ ਇੱਕ ਵਾਲੰਟੀਅਰ ਸੰਸਥਾਨ 'ਸਿਰਜਣ ਮਹਿਲਾ ਵਿਕਾਸ ਸਹਿਯੋਗ ਕਮੇਟੀ' ਦੁਆਰਾ ਸਰਕਾਰੀ ਖਾਤੇ ਦੀ ਰਾਸ਼ੀ ਦੇ ਫਰਜੀਵਾੜੇ ਦੇ ਮਾਮਲੇ ਦੀ ਜਾਂਚ
ਦੇਸ਼ ਭਰ 'ਚ ਕਾਇਮ ਹੈ ਮੋਦੀ ਲਹਿਰ, ਚੋਣ ਹੋਏ ਤਾਂ 2014 ਤੋਂ ਵੀ ਜਿਆਦਾ ਸੀਟਾਂ
ਦੇਸ਼ ਦਾ ਮਿਜਾਜ ਜਾਣਨ ਲਈ 2 ਨਿੱਜੀ ਚੈੱਨਲਾਂ ਨੇ KARVY ਇੰਸਾਇਟ ਲਿਮਿਟੇਡ ਦੇ ਨਾਲ ਮਿਲਕੇ ਹੁਣ ਤੱਕ ਦਾ ਸਭ ਤੋਂ ਵੱਡਾ ਓਪੀਨੀਅਨ ਪੋਲ ਕੀਤਾ ਹੈ।
ਕਰਜੇ ਤੋਂ ਪ੍ਰੇਸ਼ਾਨ ਕਿਸਾਨ ਨੇ ਜ਼ਹਿਰੀਲੀ ਚੀਜ ਪੀ ਕੀਤੀ ਜੀਵਨ ਲੀਲਾ ਸਮਾਪਤ
ਪੰਜਾਬ ਸਰਕਾਰ ਵੱਲੋਂ ਕਰਜਾ ਮੁਆਫ਼ੀ ਦੇ ਕੀਤੇ ਵਾਅਦੇ ਵਫ਼ਾ ਨਾ ਹੋਣ 'ਤੇ ਪੰਜਾਬ ਵਿਚ ਦਿਨ-ਬ-ਦਿਨ ਖੁਦਕਸ਼ੀਆਂ ਦਾ ਸਿਲਸਿਲਾ ਵੱਧਦਾ ਜਾ ਰਿਹਾ ਹੈ।
ਇਨਫੋਸਿਸ ਦੇ CEO ਅਤੇ MD ਵਿਸ਼ਾਲ ਸਿੱਕਾ ਨੇ ਦਿੱਤਾ ਅਸਤੀਫਾ
ਦੇਸ਼ ਦੀ ਸਭ ਤੋਂ ਵੱਡੀ ਆਈ ਕੰਪਨੀਆਂ ਵਿੱਚੋਂ ਇੱਕ ਇਨਫੋਸਿਸ ਦੇ ਸੀਈਓ ਅਤੇ ਮੈਨੇਜਿੰਗ ਡਾਇਰੈਕਟਰ ਵਿਸ਼ਾਲ ਸਿੱਕਾ ਨੇ ਆਪਣੇ ਪਦ ਤੋਂ ਅਚਾਨਕ ਅਸਤੀਫਾ ਦੇ ਦਿੱਤਾ ਹੈ।
ਉੱਤਰ ਕੋਰੀਆ ਦੇ ਖਿਲਾਫ਼ ਬਲ ਪ੍ਰਯੋਗ ਲਈ ਤਿਆਰ ਅਮਰੀਕਾ: ਟਿਲਰਸਨ
ਅਮਰੀਕਾ ਦੇ ਵਿਦੇਸ਼ ਮੰਤਰੀ ਰੇਕਸ ਟਿਲਰਸਨ ਨੇ ਵੀਰਵਾਰ ਨੂੰ ਕਿਹਾ ਕਿ ਜੇਕਰ ਉੱਤਰ ਕੋਰੀਆ ਜਾਪਾਨ , ਗੁਆਮ ਜਾਂ ਦੱਖਣ ਕੋਰੀਆ ਦੇ ਵੱਲ ਮਿਸਾਇਲ ਛੱਡਦਾ ਹੈ ਤਾਂ..
ਡੇਰਾ ਸਿਰਸਾ ਵਿਖੇ ਪ੍ਰੋਗਰਾਮ ਕਾਰਨ ਕੰਵਰ ਗਰੇਵਾਲ ਦੀ ਹੋ ਰਹੀ ਸੀ ਭਾਰੀ ਨਿੰਦਿਆ
ਕੰਵਰ ਗਰੇਵਾਲ ਦੇ ਡੇਰਾ ਸਿਰਸਾ ਜਾਣ ਦਾ ਮਸਲਾ ਪੰਜਾਬ ਅਤੇ ਪੰਜਾਬੀ ਲੋਕਾਂ ਲਈ ਚਰਚਾ ਦਾ ਵਿਸ਼ਾ ਬਣ ਗਿਆ ਹੈ। ਕੰਵਰ ਗਰੇਵਾਲ ਡੇਰਾ ਸਿਰਸਾ ਵਿਖੇ ਗਾਉਣ ਲਈ ਗਏ ਅਤੇ..
ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਕੀਤਾ ਮੰਡ ਏਰੀਏ ਦਾ ਦੋਰਾ
ਪੰਜਾਬ ਕਾਂਗਰਸ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਅਤੇ ਹਲਕਾ ਖਡੂਰ ਸਾਹਿਬ ਤੋਂ ਵਿਧਾਇਕ ਸ. ਰਮਨਜੀਤ ਸਿੰਘ ਸਿੱਕੀ ਨੇ ਅੱਜ ਦਰਿਆ ਬਿਆਸ ਨਾਲ ਲੱਗਦੇ ਪਿੰਡ ਧੂੰਦਾ ਅਤੇ..
ਬਲਿਊ ਵ੍ਹੇਲ ਗੇਮ : ਬੱਚਿਆਂ ਵਲੋਂ ਖ਼ੁਦਕੁਸ਼ੀਆਂ 'ਤੇ ਕੋਰਟ ਨੇ ਚਿੰਤਾ ਪ੍ਰਗਟਾਈ
ਦਿੱਲੀ ਹਾਈ ਕੋਰਟ ਨੇ 'ਬਲਿਊ ਵ੍ਹੇਲ' ਗੇਮ ਖੇਡਣ ਵਾਲੇ ਬੱਚਿਆਂ ਵਲੋਂ ਕਥਿਤ ਤੌਰ 'ਤੇ ਖ਼ੁਦਕੁਸ਼ੀ ਕਰਨ 'ਤੇ ਚਿੰਤਾ ਪ੍ਰਗਟਾਈ ਹੈ। ਇਹ ਇੰਟਰਨੈਟ 'ਤੇ ਖੇਡੀ ਜਾਣ ਵਾਲੀ..
ਜੈਲਲਿਤਾ ਦੀ ਮੌਤ ਦੇ ਕਾਰਨਾਂ ਦੀ ਜਾਂਚ ਲਈ ਬਣੇਗਾ ਕਮਿਸ਼ਨ
ਤਾਮਿਲਨਾਡੂ ਦੇ ਮੁੱਖ ਮੰਤਰੀ ਕੇ. ਪਲਾਨੀਸਵਾਮੀ ਨੇ ਅੰਨਾ ਡੀ.ਐਮ.ਕੇ. ਦੀ ਮਰਹੂਮ ਆਗੂ ਜੇ. ਜੈਲਲਿਤਾ ਦੀ ਮੌਤ ਦੇ ਕਾਰਨਾਂ ਦੀ ਜਾਂਚ ਲਈ ਅੱਜ ਇਕ ਕਮਿਸ਼ਨ ਦਾ ਐਲਾਨ ਕਰ ਦਿਤਾ।
ਵਿੱਤ ਸੇਵਾ ਕੰਪਨੀ ਦੀ ਭਵਿੱਖਬਾਣੀ ਵਧੇਗਾ ਅਰਥਚਾਰਾ ਅਤੇ ਮਹਿੰਗਾਈ
ਆਰਥਕ ਵਾਧੇ ਅਤੇ ਮਹਿੰਗਾਈ ਦਰ 'ਚ ਅਗਲੇ 6 ਤੋਂ 12 ਮਹੀਨਿਆਂ ਦੌਰਾਨ ਵਾਧਾ ਹੋਣ ਦੀ ਉਮੀਦ ਹੈ ਅਤੇ ਇਸ ਕਰ ਕੇ ਰਿਜ਼ਰਵ ਬੈਂਕ ਨੀਤੀਗਤ ਦਰਾਂ ਨੂੰ ਬੇਤਬਦੀਲ ਰੱਖ ਸਕਦਾ ਹੈ।