ਖ਼ਬਰਾਂ
ਆਜ਼ਾਦੀ ਅੰਦੋਲਨ ਦੇ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ : ਸੁਭਾਸ਼ ਚੰਦਰ ਬੋਸ ਦਾ ਪ੍ਰਵਾਰ
ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਪ੍ਰਵਾਰਕ ਜੀਆਂ ਨੇ ਅੱਜ ਦੋਸ਼ ਲਾਇਆ ਕਿ ਭਾਰਤ ਦੇ ਆਜ਼ਾਦੀ ਅੰਦੋਲਨ ਦੇ ਇਤਿਹਾਸ ਨੂੰ ਤੋੜਿਆ-ਮਰੋੜਿਆ ਗਿਆ ਹੈ ਅਤੇ..
ਅਖਿਲੇਸ਼ ਯਾਦਵ ਨੂੰ ਹਿਰਾਸਤ 'ਚ ਲਿਆ
ਉਨਾਵ, 17 ਅਗੱਸਤ: ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੂੰ ਅੱਜ ਦੁਪਹਿਰ ਓਰੀਆ ਜਾਂਦੇ ਸਮੇਂ ਲਖਨਊ-ਆਗਰਾ ਐਕਸਪ੍ਰੈੱਸਵੇ ਉਤੇ ਹਿਰਾਸਤ 'ਚ ਲੈ ਲਿਆ ਗਿਆ।
ਸੁਪ੍ਰੀਮ ਕੋਰਟ ਨੇ ਕੇਂਦਰ ਤੋਂ ਬੰਬ ਬਣਾਉਣ ਨਾਲ ਜੁੜੀ ਸਾਜਿਸ਼ ਦੀ ਜਾਂਚ ਬਾਰੇ ਮੰਗੀ ਰਿਪੋਰਟ
ਨਵੀਂ ਦਿੱਲੀ, 17 ਅਗੱਸਤ: ਸੁਪਰੀਮ ਕੋਰਟ ਨੇ ਵੀਰਵਾਰ ਨੂੰ ਕੇਂਦਰ ਸਰਕਾਰ ਨੂੰ ਆਦੇਸ਼ ਦਿੱਤਾ ਕਿ ਉਹ ਉਸ ਨੂੰ ਉਸ ਬੰਬ ਨੂੰ ਬਣਾਉਣ ਦੀ ਸਾਜ਼ਿਸ਼ ਨਾਲ ਜੁੜੀ ਜਾਂਚ ਦੇ ਬਾਰੇ 'ਚ ਸੂਚਿਤ ਕਰਨ।
'ਮਰਦ' ਜਾਤ ਹੀ 'ਸਮੱਸਿਆਵਾਂ ਦੀ ਜੜ੍ਹ' : ਕਿਰਨ ਖੇਰ
ਸ਼ਹਿਰ ਦੇ ਸੈਕਟਰ-49 'ਚ ਵੀਰਵਾਰ ਨੂੰ ਸਿਵਲ ਡਿਸਪੈਂਸਰੀ ਦਾ ਉਦਘਾਟਨ ਕਰਨ ਆਈ ਸੰਸਦ ਮੈਂਬਰ ਕਿਰਨ ਖੇਰ ਇਕ ਵਾਰ ਫਿਰ ਸੁਰਖੀਆਂ 'ਚ ਆ ਗਈ ਹੈ। ਉਨ੍ਹਾਂ 'ਮਰਦ' ਜਾਤ ਨੂੰ..
ਮੋਹਾਲੀ ਸਿਵਲ ਹਸਪਤਾਲ 'ਚ ਮਰੀਜ਼ ਪਾਣੀ ਨੂੰ ਤਰਸੇ
ਜਿਥੇ ਗੋਰਖਪੁਰ ਦਾ ਹਸਪਤਾਲ ਅਕਸੀਜਨ ਦੇ ਸਿਲੰਡਰਾਂ ਦੀ ਸਪਲਾਈ ਬੰਦ ਹੋਣ ਕਾਰਨ ਵੱਡੇ ਵਿਵਾਦਾਂ ਵਿਚ ਘਿਰ ਗਿਆ ਸੀ, ਉਥੇ ਮੋਹਾਲੀ ਦੇ ਸਿਵਲ ਹਸਪਤਾਲ ਵਿਚ ਪੀਣ ਵਾਲੇ ਪਾਣੀ ਦੀ
ਪੈਸੇ ਜਮ੍ਹਾਂ ਕਰਵਾਉਣ ਆਏ ਨੌਜਵਾਨ ਤੋਂ 25 ਹਜ਼ਾਰ ਰੁਪਏ ਠੱਗੇ
ਸੈਕਟਰ-71 ਸਥਿਤ ਬੈਂਕ ਆਫ਼ ਬੜੌਦਾ ਵਿਚ ਪੈਸੇ ਜਮ੍ਹਾਂ ਕਰਵਾਉਣ ਆਏ ਇਕ ਨੌਜਵਨ ਤੋਂ ਦੋ ਨੌਜਵਾਨਾਂ ਨੇ 25000 ਰੁਪਏ ਠੱਗ ਲਏ ਅਤੇ ਫ਼ਰਾਰ ਹੋ ਗਏ।
ਹੁਣ ਪਾਣੀ ਦੀਆਂ ਟੈਂਕੀਆਂ 'ਤੇ ਹੋਵੇਗੀ ਇਸ਼ਤਿਹਾਰਬਾਜ਼ੀ
ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੁਆਰਾ ਪਾਣੀ ਦੀਆਂ ਟੈਂਕੀਆਂ 'ਤੇ ਇਸ਼ਤਿਹਾਰਬਾਜ਼ੀ ਕਰਨ ਦੀ ਨੀਤੀ ਤਿਆਰ ਕੀਤੀ ਗਈ ਹੈ ਤਾਂ..
ਹੱਜ ਯਾਤਰਾ ਲਈ ਸਾਊਦੀ ਅਰਬ ਜਾ ਸਕਣਗੇ ਕਤਰ ਵਾਸੀ
ਜੂਨ ਮਹੀਨੇ 'ਚ ਕਤਰ 'ਤੇ ਪਾਬੰਦੀਆਂ ਲਗਾਉਂਦੇ ਹੋਏ ਸਾਰੇ ਰਿਸ਼ਤੇ ਖ਼ਤਮ ਕਰਨ ਤੋਂ ਬਾਅਦ ਸਾਊਦੀ ਅਰਬ ਨੇ ਹੁਣ ਕਤਰ ਦੇ ਹੱਜ ਯਾਤਰੀਆਂ ਲਈ ਨਰਮੀ ਵਰਤੀ ਹੈ।
ਮਲਾਲਾ ਨੂੰ ਆਕਸਫ਼ੋਰਡ ਯੂਨੀਵਰਸਟੀ 'ਚ ਦਾਖ਼ਲਾ ਮਿਲਿਆ
ਲੰਦਨ, 17 ਅਗੱਸਤ : ਪਾਕਿਸਤਾਨ ਦੀ ਨੋਬੇਲ ਜੇਤੂ ਮਲਾਲਾ ਯੁਸੂਫ਼ਜਈ ਨੇ ਆਕਸਫ਼ੋਰਡ ਯੂਨੀਵਰਸਟੀ 'ਚ ਦਾਖ਼ਲਾ ਲਿਆ ਹੈ।
ਸਪੇਨ 'ਚ ਅਤਿਵਾਦੀ ਹਮਲਾ, 13 ਦੀ ਮੌਤ, ਦਰਜਨਾਂ ਜ਼ਖ਼ਮੀ
ਸਪੇਨ ਦੇ ਸ਼ਹਿਰ ਬਾਰਸੀਲੋਨਾ 'ਚ ਪੈਦਲ ਤੁਰ ਰਹੇ ਕਈ ਲੋਕਾਂ ਨੂੰ ਅੱਜ ਇਕ ਵੈਨ ਨੇ ਦਰੜ ਦਿਤਾ। ਇਸ ਦੌਰਾਨ 13 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦਰਜਨਾਂ ਜ਼ਖ਼ਮੀ ਹੋ ਗਏ।