ਖ਼ਬਰਾਂ
ਕਿੰਨੇ 'ਚ ਵਿਕ ਰਿਹਾ ਇਹ 1 ਰੁਪਏ ਦਾ ਨੋਟ ਜਾਣੋ ਕੀਮਤ !
one-rupee ਈ – ਕਾਮਰਸ ਵੈਬਸਾਈਟ ਈਬੇ ਤੇ ਸਾਬਕਾ ਗਵਰਨਰ ਆਰ.ਐਨ. ਮਲਹੋਤਰਾ ਦੁਆਰਾ ਸਾਇਨ ਕੀਤਾ ਗਿਆ ਇੱਕ ਰੁਪਏ ਦਾ ਨੋਟ 89, 990 ਰੁਪਏ ਵਿੱਚ ਵਿਕ ਰਿਹਾ ਹੈ।
13 ਸਾਲ ਪਹਿਲਾਂ ਗੁੰਮ ਹੋਈ ਡਾਇਮੰਡ ਰਿੰਗ, ਮਿਲੀ ਗਾਜਰ ਦੇ ਵਿੱਚੋਂ
ਜੇਕਰ ਕੋਈ ਪਸੰਦੀਦਾ ਚੀਜ ਖੋਹ ਜਾਵੇ ਅਤੇ ਲੰਬੇ ਸਮੇਂ ਤੱਕ ਨਾ ਮਿਲੇ ਤਾਂ ਫਿਰ ਉਸਦੇ ਮਿਲਣ ਦੀ ਉਮੀਦ ਘੱਟ ਹੀ ਰਹਿੰਦੀ ਹੈ ਪਰ..
ਸਪੇਨ ਦੇ ਸ਼ਹਿਰ ਬਾਰਸੀਲੋਨਾ ਵਿੱਚ ਅੱਤਵਾਦੀ ਹਮਲਾ
ਸਪੇਨ ਦੇ ਸ਼ਹਿਰ ਬਾਰਸੀਲੋਨਾ ਵਿੱਚ ਇੱਕ ਦਰਦਨਾਕ ਹਾਦਸੇ 'ਚ 13 ਜਣਿਆਂ ਦੇ ਮੌਤ ਹੋ ਗਈ ਅਤੇ 100 ਦੇ ਕਰੀਬ ਲੋਕ ਜ਼ਖਮੀ ਹੋ ਗਏ
ਦੇਹਰਾਦੂਨ: ਕਲੋਰੀਨ ਗੈਸ ਲੀਕ ਨਾਲ 20 ਲੋਕ ਬੀਮਾਰ
ਨਵੀਂ ਦਿੱਲੀ: ਉਤਰਾਖੰਡ ਦੇ ਦੇਹਰਾਦੂਨ ਵਿੱਚ ਕਲੋਰੀਨ ਗੈਸ ਸਿਲੰਡਰ ਵਿੱਚ ਧਮਾਕਾ ਹੋਇਆ। ਧਮਾਕੇ ਦੇ ਕਾਰਨ ਗੈਸ ਲੀਕੇਜ ਹੋਇਆ ਜਿਸਦੇ ਨਾਲ ਕਈ ਲੋਕ ਬੀਮਾਰ ਹੋ ਗਏ ਹਨ। ਜਾਣਕਾਰੀ ਮੁਤਾਬਿਕ 20 ਲੋਕਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਜਸਟਿਸ ਰਣਜੀਤ ਸਿੰਘ ਕਮਿਸ਼ਨ ਪਹੁੰਚਿਆ ਫਰੀਦਕੋਟ
ਫਰੀਦਕੋਟ ਦੇ ਪਿੰਡ ਬਰਗਾੜੀ ਕਲਾਂ ਵਿੱਚ ਹੋਈ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਲਈ ਕੈਪਟਨ ਸਰਕਾਰ ਦੁਆਰਾ ਗਠਿਤ ਕੀਤਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਜਾਂਚ ਲਈ ਫਰੀਦਕੋਟ
5 ਸਟਾਰ ਹੋਟਲ 'ਚ ਮਹਿਲਾ ਨਾਲ ਛੇੜਛਾੜ, ਸੀਸੀਟੀਵੀ 'ਚ ਕੈਦ ਘਟਨਾ
ਨਵੀਂ ਦਿਲੀ: ਐਰੋਸਟੀ ਦੇ ਇੱਕ ਪੰਜ ਤਾਰਾ ਹੋਟਲ ਵਿੱਚ ਇੱਕ ਸਨਸਨੀਖੇਜ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਇਸ ਵਿੱਚ ਹੋਟਲ ਦਾ ਸਿਕਿਓਰਿਟੀ ਮੈਨੇਜਰ ਪਵਨ ਦਹਿਆ ਹੋਟਲ ਦੇ ਗੈਸਟ ਰਿਲੇਸ਼ਨ ਵਿੱਚ ਕੰਮ ਕਰਨ ਵਾਲੀ ਇੱਕ ਮਹਿਲਾ ਦੀ ਸਾੜ੍ਹੀ ਦਾ ਪੱਲੂ ਖਿੱਚਕੇ ਉਸਦੇ ਕੱਪੜੇ ਉਤਾਰਨ ਦੀ ਕੋਸ਼ਿਸ਼ ਕਰ ਰਿਹਾ ਹੈ ਉਸਦੇ ਨਾਲ ਛੇੜਖਾਨੀ ਕਰ ਰਿਹਾ ਹੈ।
ਕੀ ਇਹਨਾਂ ਬੈਕਾਂ 'ਚ ਤਾਂ ਨਹੀਂ ਤੁਹਾਡਾ ਖਾਤਾ, ਘੱਟ ਚੁੱਕੀਆਂ ਹਨ ਵਿਆਜ ਦਰਾਂ
ਪੰਜਾਬ ਨੈਸ਼ਨਲ ਬੈਂਕ (ਪੀ.ਐੱਨ.ਬੀ.) ਅਤੇ ਐੱਚ.ਡੀ.ਐੱਫ.ਸੀ. ਬੈਂਕ ਨੇ ਅੱਜ 50 ਲੱਖ ਰੁਪਏ ਤੱਕ ਦੀ ਜਮ੍ਹਾਂ ਵਾਲੇ ਬੱਚਤ ਬੈਂਕ ਖਾਤੇ ‘ਤੇ ਵਿਆਜ ਦਰ ਅੱਧਾ ਫ਼ੀਸਦੀ ਘਟਾ ਕੇ..
ਜੈਲਲਿਤਾ ਦੀ ਮੌਤ 'ਤੇ ਹੋਵੇਗੀ ਕਾਨੂੰਨੀ ਜਾਂਚ
ਤਾਮਿਲਨਾਡੂ ਦੀ ਮੁੱਖ-ਮੰਤਰੀ ਰਹਿੰਦੇ ਹੋਏ ਜੈਲਲਿਤਾ ਦੀ ਹਸਪਤਾਲ 'ਚ ਕਾਫ਼ੀ ਦਿਨਾਂ ਤੱਕ ਬੀਮਾਰ ਰਹਿਣ ਦੇ ਬਾਅਦ ਮੌਤ ਹੋ ਗਈ ਸੀ। ਉਨ੍ਹਾਂ ਦੀ ਮੌਤ 'ਤੇ ਤਮਾਮ ਤਰ੍ਹਾਂ ਦੇ ਸਵਾਲ ਉੱਠੇ ਸਨ।
ਤਿੰਨ ਦਿਨਾਂ ਦੌਰੇ 'ਤੇ ਭੋਪਾਲ ਪਹੁੰਚੇ ਅਮਿਤ ਸ਼ਾਹ
ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਤਿੰਨ ਦਿਨ ਦੇ ਦੌਰੇ 'ਤੇ ਭੋਪਾਲ ਪਹੁੰਚ ਗਏ ਹਨ। ਭੋਪਾਲ ਦੇ ਰਾਜੇ ਭੋਜ ਏਅਰਪੋਰਟ ਉੱਤੇ ਅਮਿਤ ਸ਼ਾਹ ਦਾ ਸਵਾਗਤ....
ਕੇਂਦਰੀ ਟੀਮ ਨੇ ਲਿਆ ਖਰਾਬ ਹੋਈ ਫਸਲ ਦਾ ਜਾਇਜ਼ਾ
ਭਾਰਤ ਸਰਕਾਰ ਦੇ ਖੇਤੀ ਵਿਗਿਆਨ ਮੰਤਰਾਲਾ ਦੇ ਜੁਆਇੰਟ ਡਾਇਰੈਕਟਰ ਡਾ. ਦਿਨੇਸ਼ ਚੰਦਰਾ, ਡਿਪਟੀ ਡਾਇਰੈਕਟਰ ਡਾ. ਕਿਰਨ ਦੇਸਕਰ, ਸਹਾਇਕ ਡਾਇਰੈਕਟਰ ਡਾ. ਰਾਜਿੰਦਰ ਸਿੰਘ..