ਖ਼ਬਰਾਂ
'ਪੰਜਾਬੀ ਕਾਵਿ-ਰਿਸ਼ਮਾਂ' ਲੋਕ ਅਰਪਣ
ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਵਜੋਂ ਜਾਣੀ ਜਾਂਦੀ ਪੰਜਾਬੀ ਸਾਹਿਤਕ ਸੰਸਥਾ ਵਲੋਂ ਅਪਣੇ ਸਮੂਹ ਮੈਂਬਰਾਨ ਦੀਆਂ ਰਚਨਾਵਾਂ ਦੀ ਇਕ ਸਾਂਝੀ ਪੁਸਤਕ..
ਫ਼ੇਸਬੁਕ, ਮੋਬਾਈਲ ਦੀ ਵਰਤੋਂ ਨੂੰ ਰੋਕਣ ਲਈ ਜੇਲਾਂ 'ਚ ਲੱਗਣਗੇ ਜੈਮਰ
ਜੇਲਾਂ 'ਚ ਬੰਦ ਗੈਂਗਸਟਰਾਂ, ਕੈਦੀਆਂ ਵਲੋਂ ਮੋਬਾਈਲ ਫ਼ੋਨ 'ਤੇ ਫ਼ੇਸਬੁੱਕ ਦੇ ਪ੍ਰਯੋਗ ਨੂੰ ਰੋਕਣ ਲਈ ਜੇਲਾਂ ਵਿਚ ਜੈਮਰ ਲਗਾਉਣ ਦਾ ਫ਼ੈਸਲਾ ਕੀਤਾ ਹੈ ਤਾਂ..
ਕਰਜ਼ਾ ਮੁਆਫ਼ੀ ਦੇ ਮੁੱਦੇ 'ਤੇ ਕੈਪਟਨ ਸਰਕਾਰ ਭੱਜਣ ਲੱਗੀ : ਹਰਸਿਮਰਤ
ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸੂਬੇ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ 'ਤੇ ਕਿਸਾਨਾਂ ਦੇ ਕਰਜ਼ਾ ਮੁਆਫ਼ੀ ਦੇ ਮੁੱਦੇ ਉਪਰ....
ਕੈਪਟਨ ਸਰਕਾਰ ਕਿਸਾਨਾਂ ਦੀ ਭਲਾਈ ਲਈ ਬੇਹੱਦ ਗੰਭੀਰ : ਸੁਨੀਲ ਜਾਖੜ
ਕੈਪਟਨ ਸਰਕਾਰ ਸੂਬੇ ਦੇ ਕਿਸਾਨਾਂ ਦੀ ਭਲਾਈ ਲਈ ਬੇਹੱਦ ਗੰਭੀਰ ਹੈ ਅਤੇ ਹਰ ਸਾਲ ਬਰਸਾਤ ਦੇ ਮੌਸਮ ਵਿਚ ਹੜ੍ਹਾਂ ਨਾਲ ਪ੍ਰਭਾਵਤ ਹੁੰਦੇ ਮੰਡ ਇਲਾਕੇ ਦੀਆਂ..
ਨਵਜੋਤ ਸਿੰਘ ਸਿੱਧੂ ਨੇ ਨਹੀਂ, ਕਾਂਗਰਸੀ ਆਗੂਆਂ ਨੇ ਪ੍ਰੋਟੋਕੋਲ ਤੋੜਿਆ : ਕੈਪਟਨ
ਚਰਚਿਤ ਪਰੋਟੋਕੋਲ ਦੀ ਉਲੰਘਣਾ ਦੇ ਮਸਲੇ 'ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਅੰਮ੍ਰਿਤਸਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੈਬਨਿਟ ਮੰਤਰੀ..
ਕੇਂਦਰ ਦਾ ਇੰਡਸਟਰੀ ਪੈਕੇਜ ਪੰਜਾਬ ਨੂੰ ਵੀ ਮਿਲੇ : ਬਾਦਲ
ਕੇਂਦਰ ਦੀ ਮੋਦੀ ਸਰਕਾਰ ਜਿਸ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਐਮਪੀ ਬੀਬੀ ਹਰਸਿਮਰਤ ਕੌਰ ਬਾਦਲ ਹਨ, ਵਲੋਂ ਹਿਮਾਚਲ, ਉਤਰਾਖੰਡਾ ਤੇ ਜੰਮੂ-ਕਸ਼ਮੀਰ ਵਾਸਤੇ ਇੰਡਸਟਰੀ ਪੈਕੇਜ ਹੋਰ..
ਸਿਵਲ ਸਰਜਨਾਂ ਨੂੰ 'ਫ਼ਲੂ ਕਾਰਨਰ' ਸਥਾਪਤ ਕਰਨ ਦੇ ਆਦੇਸ਼
ਪੰਜਾਬ ਸਰਕਾਰ ਨੇ ਸਵਾਈਨ ਫਲੂ (ਐਚ1 ਐਨ1) ਦੇ ਮਾਮਲਿਆਂ ਨੂੰ ਕਾਬੂ ਕਰਨ ਲਈ ਸਾਰੇ ਸਿਵਲ ਸਰਜਨਾਂ ਨੂੰ 'ਫ਼ਲੂ ਕਾਰਨਰ' ਸਥਾਪਤ ਕਰਨ ਦੇ ਆਦੇਸ਼ ਦਿਤੇ ਹਨ ਜਿਸ ਦੁਆਰਾ ਖਾਸੀ...
ਵੱਡੇ ਥਾਣੇਦਾਰ ਨੇ ਛੋਟੇ ਥਾਣੇਦਾਰ ਨੂੰ ਛੱਲੀ ਵਾਂਗ ਉਧੇੜਿਆ
ਪੁਲਿਸ ਵਲੋਂ ਆਮ ਲੋਕਾਂ ਨਾਲ ਨਾਜਾਇਜ਼ ਤੌਰ 'ਤੇ ਕੁੱਟਮਾਰ ਕਰਨ ਦੇ ਮਾਮਲੇ ਪਹਿਲਾਂ ਕਈ ਵਾਰ ਸਾਹਮਣੇ ਆ ਚੁੱਕੇ ਹਨ, ਪਰ ਹੁਣ ਖ਼ਾਕੀ ਵਰਦੀ ਦੇ ਨਸ਼ੇ ਵਿਚ ਚੂਰ ਇਕ..
ਪਰਲ ਕੰਪਨੀ ਦੀ ਲੁਟ ਦੇ ਸ਼ਿਕਾਰ ਨਿਵੇਸ਼ਕਾਂ ਨੇ ਰੇਲਵੇ ਟਰੈਕ ਕੀਤਾ ਜਾਮ
ਪਰਲਜ਼ ਕੰਪਨੀ ਵਿਚ 6 ਕਰੋੜ ਨਿਵੇਸ਼ਕਾਂ ਦੇ ਫਸੇ 50 ਹਜ਼ਾਰ ਕੋਰੜ ਰੁਪਏ ਵਾਪਸ ਕਰਵਾਉਣ ਲਈ ਪਿਛਲੇ ਢਾਈ ਸਾਲਾਂ ਤੋਂ ਸੰਘਰਸ਼ ਕਰ ਰਹੇ ਕੰਪਨੀ ਦੀ ਲੁੱਟ ਦੇ ਸ਼ਿਕਾਰ ਨਿਵੇਸ਼ਕਾਂ....
ਮੁਲਕ ਦੇ ਬਟਵਾਰੇ ਬਾਰੇ ਵਿਸ਼ਵ ਦਾ ਪਹਿਲਾ ਅਜਾਇਬ ਘਰ ਦੇਸ਼ ਨੂੰ ਸਮਰਪਤ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਮੁਲਕ ਦੇ ਬਟਵਾਰੇ ਨੂੰ ਮੂਰਤੀਮਾਨ ਕਰਦਾ ਵਿਸ਼ਵ ਦਾ ਪਹਿਲਾ ਅਜਾਇਬ ਘਰ ਦੇਸ਼ ਨੂੰ ਸਮਰਪਿਤ ਕਰ ਕੇ ਉਨ੍ਹਾਂ ਲੱਖਾਂ ਲੋਕਾਂ ਦੀਆਂ..