ਖ਼ਬਰਾਂ
ਰਾਜੀਵ ਗਾਂਧੀ ਹੱਤਿਆਕਾਂਡ : ਸੁਪਰੀਮ ਕੋਰਟ ਨੇ ਕੇਂਦਰ ਤੋਂ ਮੰਗੀ ਰਿਪੋਰਟ
ਸੁਪਰੀਮ ਕੋਰਟ ਨੇ ਵੀਰਵਾਰ ਨੂੰ ਕੇਂਦਰ ਸਰਕਾਰ ਨੂੰ ਆਦੇਸ਼ ਦਿੱਤਾ ਕਿ ਉਹ ਉਸਨੂੰ ਉਸ ਬੰਬ ਨੂੰ ਬਣਾਉਣ ਦੀ ਸਾਜ਼ਿਸ਼ ਨਾਲ ਜੁੜੀ ਜਾਂਚ ਦੇ ਬਾਰੇ 'ਚ ਸੂਚਿਤ ਕਰਨ।
ਜਗਮੀਤ ਸਿੰਘ ਨੂੰ ਕੈਨੇਡਾ ਦੇ ਅਗਲੇ ਪ੍ਰਧਾਨ ਮੰਤਰੀ ਵਜੋਂ ਚੁਣਨ ਲਈ ਮੈਂਬਰਸ਼ਿਪ ਮੁਹਿੰਮ ਜ਼ੋਰਾਂ 'ਤੇ
ਕੈਨੇਡਾ ਦਾ ਅਗਲਾ ਪ੍ਰਧਾਨ ਮੰਤਰੀ ਇੱਕ ਸਿੱਖ ਹੋ ਸਕਦਾ ਹੈ। ਜਗਮੀਤ ਸਿੰਘ ਨੂੰ ਕੈਨੇਡਾ ਦੇ ਅਗਲੇ ਪ੍ਰਧਾਨ ਮੰਤਰੀ ਵਜੋਂ ਚੁਣਨ ਲਈ ਮੈਂਬਰਸ਼ਿਪ ਮੁਹਿੰਮ ਜ਼ੋਰਾਂ ਸ਼ੋਰਾਂ 'ਤੇ..
ਸਿੱਧੂ ਨਾਲ ਸੈਲਫ਼ੀ ਕਾਰਨ ਪੁਲਿਸ ਵਾਲੇ ਦੀ ਗਈ ਨੌਕਰੀ, ਕਈਆਂ ਨੂੰ ਖ਼ਤਰਾ
ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਸ਼ੁੱਕਰਵਾਰ ਨੂੰ ਸੁਤੰਤਰਤਾ ਦਿਵਸ ਸਮਾਰੋਹ ਦੌਰਾਨ ਪ੍ਰੋਟੋਕੋਲ ਦੀ ਵੱਡੀ ਉਲੰਘਣਾ ਕਰਨ ਦੇ ਦੋਸ਼ 'ਚ ਪੰਜਾਬ ਪੁਲਿਸ ਦੇ ਇੱਕ ਇੰਸਪੈਕਟਰ...
ਰਿਆਧ 'ਚ ਯੋਨ ਸ਼ੋਸ਼ਣ ਦਾ ਸ਼ਿਕਾਰ ਹੋ ਰਹੀ ਭਾਰਤੀ ਲੜਕੀ, ਭੈਣ ਨੇ ਲਗਾਈ ਸੁਸ਼ਮਾ ਸਵਰਾਜ ਨੂੰ ਗੁਹਾਰ
ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਦੇ ਇੱਕ ਪਰਿਵਾਰ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੋਂ ਮਦਦ ਦੀ ਗੁਹਾਰ ਲਗਾਈ ਹੈ। ਜਾਣਕਾਰੀ ਅਨੁਸਾਰ ਹੈਦਰਾਬਾਦ ਦੀ ਲੜਕੀ..
ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਕੇਸ ਦੀ ਸੁਣਵਾਈ 24 ਤੱਕ ਮੁਲਤਵੀ
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਹੋਰ ਕਈ ਮੁਲਜ਼ਮਾਂ ਖਿਲਾਫ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਘੋਟਾਲੇ ਦੇ ਸਬੰਧ ਵਿਚ ਮੋਹਾਲੀ ਅਦਾਲਤ ਵਿਚ ਚੱਲ ਰਹੇ..
ਜਲੰਧਰ ਸੀ.ਆਈ.ਏ. ਸਟਾਫ ਟੀਮ ਨੂੰ ਵੱਡੀ ਸਫਲਤਾ
ਸੂਬੇ ਵਿੱਚ ਅਮਨ ਸ਼ਾਂਤੀ ਲਈ ਜੁਟੀ ਪੰਜਾਬ ਪੁਲਿਸ ਦੀ ਜਲੰਧਰ ਸੀ.ਆਈ.ਏ. ਸਟਾਫ ਟੀਮ ਨੂੰ ਵੱਡੀ ਸਫਲਤਾ ਹਾਸਿਲ ਹੋਈ ਹੈ। ਟੀਮ ਨੇ ਦੋ ਖਤਰਨਾਕ ਗੈਂਗਸਟਰ ਪੁਨੀਤ ਕੁਮਾਰ ਉਰਫ..
ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਚੀਨ, ਹੁਣ ਭਾਰਤ ਨੂੰ ਕਿਹਾ ਛੋਟੀ ਮਾਨਸਿਕਤਾ ਵਾਲਾ ਦੇਸ਼
ਡੋਕਲਾਮ ਨੂੰ ਲੈ ਕੇ ਜਾਰੀ ਵਿਵਾਦ ਦੇ ਵਿੱਚ ਚੀਨੀ ਮੀਡੀਆ ਭਾਰਤ 'ਤੇ ਨਿਸ਼ਾਨਾ ਸਾਧਣ ਦਾ ਇੱਕ ਵੀ ਮੌਕਾ ਨਹੀਂ ਗਵਾ ਰਿਹਾ। ਹੁਣ ਚੀਨੀ ਮੀਡੀਆ ਨੇ ਭਾਰਤ ਨੂੰ ਛੋਟੀ ਸੋਚ ਵਾਲਾ ਦੱਸਿਆ ਹੈ।
ਗੋਰਖਪੁਰ ਹਾਦਸੇ 'ਚ ਡੀਐਮ ਦੀ ਜਾਂਚ ਰਿਪੋਰਟ:ਇਨ੍ਹਾਂ 4 ਲੋਕਾਂ ਦੀ ਲਾਪਰਵਾਹੀ ਨਾਲ ਹੋਈ ਬੱਚਿਆਂ ਦੀ ਮੌਤ
ਗੋਰਖਪੁਰ ਦੇ ਬੀਆਰਡੀ ਕਾਲਜ 'ਚ ਕੁਝ ਘੰਟਿਆਂ ਦੇ ਅੰਦਰ ਕਈ ਬੱਚਿਆਂ ਦੀ ਮੌਤ ਮਾਮਲੇ 'ਚ ਸਥਾਨਕ ਡੀਐਮ ਦੀ ਜਾਂਚ ਰਿਪੋਰਟ ਆ ਗਈ ਹੈ।
ਯੋਗੀ ਬੋਲੇ, ਕਾਂਵੜ ਯਾਤਰਾ 'ਚ ਡੀਜੇ ਨਹੀਂ ਵੱਜੇਗਾ ਤਾਂ ਕੀ ਅਰਥੀ ਯਾਤਰਾ 'ਚ ਵੱਜੇਗਾ
ਉੱਤਰ ਪ੍ਰਦੇਸ਼ ਦੇ ਮੁੱਖ-ਮੰਤਰੀ ਯੋਗੀ ਆਦਿਤਿਆਨਾਥ ਨੇ ਬੁੱਧਵਾਰ ਨੂੰ ਕਿਹਾ ਕਿ ਜੇਕਰ ਉਹ ਈਦ ਦੇ ਦੌਰਾਨ ਸੜਕਾਂ 'ਤੇ ਨਮਾਜ ਅਦਾ ਕਰਨ ਨੂੰ ਨਹੀਂ ਰੋਕ ਸਕਦੇ ਤਾਂ..
ਬਿਹਾਰ 'ਚ ਹੜ੍ਹ ਨਾਲ 74 ਲੱਖ ਲੋਕ ਪ੍ਰਭਾਵਿਤ, 77 ਤੱਕ ਜਾ ਪਹੁੰਚਿਆ ਮੌਤ ਦਾ ਆਂਕੜਾ
ਬਿਹਾਰ 'ਚ ਹੜ੍ਹ ਦਾ ਕਹਿਰ ਲਗਾਤਾਰ ਜਾਰੀ ਹੈ। ਰਾਜ ਦੇ 14 ਜਿਲ੍ਹਿਆਂ ਵਿੱਚ ਹੜ੍ਹ ਨਾਲ 110 ਬਲਾਕਾਂ ਦੇ 1151 ਪੰਚਾਇਤ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹਨ।