ਖ਼ਬਰਾਂ
ਏਅਰਪੋਰਟ ਤੋਂ ਵਿੱਕੀ ਗੌਂਡਰ ਨੇ ਮਾਰਿਆ ਲਲਕਾਰਾ
ਨਾਭਾ ਜੇਲ੍ਹ ਤੋਂ ਫਰਾਰ ਗੈਂਗਸਟਰ ਵਿੱਕੀ ਗੌਂਡਰ ਅਕਸਰ ਆਪਣੀ ਹਾਜ਼ਰੀ ਦਰਜ ਕਰਵਾਉਂਦਾ ਰਹਿੰਦਾ ਹੈ।
ਅੱਤਵਾਦੀ ਖਾਲਿਦ ਸ਼ੌਰਫ ਦੀ ਹਵਾਈ ਹਮਲੇ 'ਚ ਹੋਈ ਮੌਤ
ਸਿਡਨੀ: ਆਸਟ੍ਰੇਲੀਆ ਦੀ ਫੇਡਰਲ ਸਰਕਾਰ ਨੂੰ ਵਿਸ਼ਵਾਸ ਹੈ ਕਿ ਸਭ ਤੋਂ ਜ਼ਿਆਦਾ ਬਦਨਾਮ ਅੱਤਵਾਦੀ ਖਾਲਿਦ ਸ਼ੌਰਫ ਸੀਰੀਆ 'ਚ ਆਪਣੇ ਦੋ ਬੇਟਿਆਂ ਨਾਲ ਮਾਰਿਆ ਗਿਆ ਹੈ।
BRICS ਸਮਿਟ ਦੇ ਜਰੀਏ ਭਾਰਤ ਕਰ ਸਕਦਾ ਚੀਨ ਨੂੰ ਬਲੈਕਮੇਲ- ਚੀਨੀ ਮੀਡੀਆ
ਡੋਕਲਾਮ ਨੂੰ ਲੈ ਕੇ ਜਾਰੀ ਭਾਰਤ - ਚੀਨ ਵਿਵਾਦ ਦੇ ਵਿੱਚ ਚੀਨੀ ਮੀਡੀਆ ਨੇ ਕਿਹਾ ਕਿ ਬਰਿਕਸ ਸਮਿਟ 'ਚ ਭਾਰਤ ਅੜਚਨ ਪਾ ਸਕਦਾ ਹੈ, ਤਾਂਕਿ ਚੀਨ ਨੂੰ ਬਲੈਕਮੇਲ ਕਰ ਸਕੇ।
ਸੜਕ ਹਾਦਸੇ 'ਚ ਕਾਲਜ ਵਿਦਿਆਰਥਣ ਦੀ ਮੌਤ
ਗੁਰਦਾਸਪੁਰ ਦੇ ਸ਼ਹਿਰ ਦੀਨਾਨਗਰ- ਸਿੰਗੋਵਾਲ ਲਿੰਕ ਰੋਡ 'ਤੇ ਪਿੰਡ ਕੋਠੇ ਭੀਮ ਸੈਣ ਦੇ ਨਜਦੀਕ ਸੜਕ ਹਾਦਸੇ ਵਾਪਰਿਆ। ਇਸ ਹਾਦਸੇ 'ਚ ਇੱਕ ਇੱਟਾਂ ਨਾਲ ਭਰੀ ਟ੍ਰੈਕਟਰ -ਟਰਾਲੀ ਨਾਲ ਕਾਲਜ ਜਾ ਰਹੀਆਂ ਐਕਟਿਵਾ ਸਵਾਰ ਤਿੰਨ ਲੜਕੀਆਂ ਨੂੰ ਸਾਈਡ ਮਾਰ ਦੇਣ ਕਾਰਨ ਇਕ ਦੀ ਮੌਕੇ 'ਤੇ ਮੌਤ ਹੋ ਗਈ ਜਦਕਿ ਦੋ ਸਹੇਲੀਆਂ ਜਖਮੀ ਹੋ ਗਈਆਂ।
ਚੋਰ ਨਗਦੀ ਤੇ ਗਹਿਣੇ ਲੈਕੇ ਹੋਏ ਰਫੂ ਚੱਕਰ
ਬਟਾਲਾ: ਅਕਸਰ ਪੋਸ਼ ਕਲੋਨੀਆਂ ਚ ਬਣੇ ਵੱਡੇ-ਵੱਡੇ ਬੰਗਲਿਆਂ 'ਚ ਜਾਂ ਘਰਾਂ ਦੇ ਬੱਚੇ ਬਾਹਰਲੇ ਦੇਸ਼ਾਂ 'ਚ ਰਹਿੰਦੇ ਹਨ ਅਤੇ ਆਪਣੇ ਬਜ਼ੁਰਗਾਂ ਨੂੰ ਪਿੱਛੇ ਛੱਡ ਦਿੰਦੇ ਹਨ।
ਐਨ.ਆਈ.ਏ. ਵੱਲੋਂ ਜੰਮੂ ਕਸ਼ਮੀਰ 'ਚ 12 ਜਗ੍ਹਾਂ 'ਤੇ ਛਾਪੇਮਾਰੀ
ਸ਼੍ਰੀਨਗਰ: ਰਾਸ਼ਟਰੀ ਜਾਂਚ ਏਜੰਸੀ (ਐਨਆਈਏ ) ਨੇ ਜੰਮੂ - ਕਸ਼ਮੀਰ ਸਥਿਤ ਅਲਗਾਵਵਾਦੀ ਨੇਤਾਵਾਂ ਦੇ ਖਿਲਾਫ ਆਤੰਕੀ ਫੰਡਿੰਗ ਮਾਮਲੇ 'ਚ ਕੜਾ ਰੁਖ਼ ਅਪਣਾਇਆ ਹੋਇਆ ਹੈ।
ਪਰੇਡ ਤੋਂ ਵਾਪਸ ਆ ਰਹੀ 8ਵੀਂ ਕਲਾਸ ਦੀ ਵਿਦਿਆਰਥਣ ਨਾਲ ਬਲਾਤਕਾਰ
ਚੰਡੀਗੜ੍ਹ: ਜਿੱਥੇ ਸਾਡਾ ਦੇਸ਼ ਆਜ਼ਾਦੀ ਦਿਵਸ ਮਨ੍ਹਾ ਰਿਹਾ ਹੈ, ਉਥੇ ਹੀ ਦੂਜੇ ਪਾਸੇ ਚੰਡੀਗੜ੍ਹ ਦੀ 8ਵੀਂ ਕਲਾਸ ਦੀ ਬੱਚੀ ਦੇ ਨਾਲ ਬਲਾਤਕਾਰ ਕਰਨ ਦੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ।
ਤਲਾਸ਼ੀ ਦੌਰਾਨ ਜੇਲ੍ਹ 'ਚ ਬੰਦ 2 ਵਿਅਕਤੀਆਂ ਕੋਲੋਂ ਮੋਬਾਇਲ ਬਰਾਮਦ
ਅੰਮ੍ਰਿਤਸਰ - ਕੇਂਦਰੀ ਜੇਲ੍ਹ ਫਤਾਹਪੁਰ ਵਿੱਚ ਤਲਾਸ਼ੀ ਦੌਰਾਨ 2 ਵਿਅਕਤੀਆਂ ਕੋਲੋਂ ਮੋਬਾਇਲ ਬਰਾਮਦ ਕੀਤੇ ਗਏ ਹਨ।
ਆਜ਼ਾਦੀ ਦਿਹਾੜੇ 'ਤੇ ਕੈਪਟਨ ਨੇ 3 ਸਿੱਖ ਰੈਜੀਮੈਂਟ ਦੇ ਫੌਜੀਆਂ ਨਾਲ ਬਿਤਾਈ ਸ਼ਾਮ
ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਦੀ ਸਰਹੱਦ ਨੇੜੇ ਸਿੱਖ ਰੈਜੀਮੈਂਟ ਦੀਆਂ 3 ਬਟਾਲੀਅਨ ਦੇ ਫੌਜੀਆਂ ਨਾਲ ਆਜ਼ਾਦੀ ਦਿਹਾੜੇ ਦੀ ਪੂਰਬਲੀ ਸ਼ਾਮ 'ਤੇ ਰਾਤ ਬਿਤਾਈ ਤੇ ਰੈਜੀਮੈਂਟ
ਦੁਬਈ ਦੇ ਗੁਰਦੁਆਰਾ ਸਾਹਿਬ ਨੇ ਬਣਾਇਆ ਵਿਸ਼ਵ ਰਿਕਾਰਡ
ਗੁਰਦੁਆਰਾ ਗੁਰੂ ਨਾਨਕ ਦਰਬਾਰ ਦੁਬਈ ਦਾ ਨਾਂਅ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ 'ਚ ਸ਼ਾਮਿਲ ਹੋ ਗਿਆ ਹੈ। ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ਦੇ ਅਧਿਕਾਰੀਆਂ ਨੇ ਇਸ ਵਿਸ਼ਵ ਰਿਕਾਰਡ ਦੀ ਪੁਸ਼ਟੀ ਕੀਤੀ ਹੈ।