ਖ਼ਬਰਾਂ
ਇਹ ਕੀ ਕਹਿ ਗਏ ਅੰਮਿਤ ਸ਼ਾਹ, ਇਨ੍ਹੇ ਵੱਡੇ ਦੇਸ਼ 'ਚ ਅਜਿਹੇ ਹਾਦਸੇ ਹੁੰਦੇ ਰਹਿੰਦੇ ਨੇ
ਗੋਰਖਪੁਰ 'ਚ ਹੋਈ ਬੱਚਿਆਂ ਦੀ ਮੌਤ 'ਤੇ ਪਹਿਲੀ ਵਾਰ ਬੀਜੇਪੀ ਪ੍ਰਧਾਨ ਅੰਮਿਤ ਸ਼ਾਹ ਦਾ ਬਿਆਨ ਆਇਆ ਹੈ। ਅੰਮਿਤ ਸ਼ਾਹ ਨੇ ਕਿਹਾ ਕਿ ਗੋਰਖਪੁਰ ਹਾਦਸਾ ਇੱਕ ਪ੍ਰਕਾਰ ਦੀ ਗਲਤੀ ਸੀ
ਖਾਲਿਸਤਾਨ ਦੀ ਲਹਿਰ ਨੂੰ ਨਕਾਰ ਚੁੱਕੇ ਨੇ ਪੰਜਾਬੀ-ਕੈਨੇਡੀਅਨਜ਼ : ਰਚਨਾ ਸਿੰਘ
ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਦੀ ਵਿਧਾਇਕਾ ਰਚਨਾ ਸਿੰਘ ਇਸ ਸਮੇਂ ਪੰਜਾਬ ਦੌਰੇ 'ਤੇ ਹੈ। ਇਸੇ ਦੌਰਾਨ ਉਨ੍ਹਾਂ ਦੱਸਿਆ ਕਿ ਕੈਨੇਡਾ ਦੇ ਪੰਜਾਬੀ ਖਾਲਿਸਤਾਨ ਦੀ ਲਹਿਰ...
ਕੈਨੇਡਾ ਦੇ ਸਿੱਖ ਐਮ.ਪੀ. 'ਤੇ ਲੱਗੇ ਸਰੀਰਿਕ ਛੇੜ-ਛਾੜ ਦੇ ਦੋਸ਼
ਕੈਨੇਡਾ ਦੇ ਇੱਕ ਸਿੱਖ ਐਮ.ਪੀ. ਸਰੀਰਿਕ ਛੇੜ-ਛਾੜ ਦੇ ਦੋਸ਼ ਵਿੱਚ ਘਿਰ ਗਏ ਹਨ। ਕੈਲਗਰੀ ਤੋਂ ਐਮ.ਪੀ. ਸ.ਦਰਸ਼ਨ ਕੰਗ 'ਤੇ ਇੱਕ ਸਟਾਫ ਮੈਂਬਰ ਨੇ ਸਰੀਰਿਕ ਛੇੜ-ਛਾੜ ਕਰਨ ਦਾ ਦੋਸ਼ ਲਗਾਇਆ ਹੈ।
ਇਸ ਮਹਿਲਾ ਦੀਆਂ ਹੁਣ ਤੱਕ ਹੋ ਚੁੱਕੀਆਂ ਨੇ 28 ਸਰਜਰੀਆਂ
ਭਾਰਤ ਨੂੰ ਆਜ਼ਾਦ ਹੋਏ ਕਈ ਸਾਲ ਬੀਤ ਚੁੱਕੇ ਹਨ। ਜੇਕਰ ਅਸੀਂ ਔਰਤਾਂ ਦੀ ਗੱਲ ਕਰੀਏ ਤਾਂ ਔਰਤਾਂ ਨੂੰ ਸੰਪੂਰਨ ਆਜ਼ਾਦੀ ਹਾਲੇ ਤੱਕ ਨਹੀਂ ਮਿਲੀ, ਇਸਦਾ ਕਾਰਨ ਦੇਸ਼ 'ਚ ਲਗਾਤਾਰ..
ਟਾਟਾ ਪਾਵਰ ਦੇ ਮੁਨਾਫੇ 'ਚ 68.3 ਦਾ ਵਾਧਾ
ਵਿੱਤੀ ਸਾਲ 2018 ਦੀ ਪਹਿਲੀ ਤਿਮਾਹੀ 'ਚ ਟਾਟਾ ਪਾਵਰ ਦਾ ਮੁਨਾਫਾ 68.3 ਫੀਸਦੀ ਵਧ ਕੇ 221 ਕਰੋੜ ਰੁਪਏ ਹੋ ਗਿਆ। ਵਿੱਤੀ ਸਾਲ 2017 ਦੀ ਪਹਿਲੀ ਤਿਮਾਹੀ 'ਚ ਟਾਟਾ ਪਾਵਰ ਦਾ ਮੁਨਾਫਾ 131.2 ਕਰੋੜ ਰੁਪਏ ਰਿਹਾ।
ਰੋਜਰਜ਼ ਕੱਪ ਟੈਨਿਸ ਟੂਰਨਾਮੈਂਟ 'ਚ ਸਵੀਤੋਲਿਨਾ ਨੇ ਜਿੱਤਿਆ ਖਿਤਾਬ
ਯੂਕਰੇਨ ਦੀ ਐਲੀਨਾ ਸਵੀਤੋਲਿਨਾ ਨੇ ਡੇਨਮਾਰਕ ਦੀ ਕੈਰੋਲੀਨ ਵੋਜ਼ਨਿਆਕੀ ਨੂੰ ਹਰਾ ਕੇ ਰੋਜਰਜ਼ ਕੱਪ ਟੈਨਿਸ ਟੂਰਨਾਮੈਂਟ 'ਚ ਮਹਿਲਾ ਸਿੰਗਲ ਦਾ ਖਿਤਾਬ ਜਿੱਤਿਆ ਹੈ।
ਪ੍ਰੋ ਕਬੱਡੀ ਲੀਗ: ਗੁਜਰਾਤ ਦੇ ਸਾਹਮਣੇ ਢੇਰ ਹੋਈ ਜੈਪੁਰ
ਪ੍ਰੋ ਕਬੱਡੀ ਲੀਗ ਦੀ ਨਵੀਂ ਟੀਮ ਗੁਜਰਾਤ ਫਾਰਚਿਊਨ ਜਾਇੰਟਸ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਜੈਪੁਰ ਪਿੰਕ ਪੈਂਥਰਸ ਨੂੰ 27-20 ਨਾਲ ਹਰਾ ਕੇ ਲੀਗ ਦੇ 5ਵੇਂ ਸੈਸ਼ਨ
ਬਿਜਲੀ ਨਾ ਆਉਣ ਦੇ ਰੋਸ ਵਜੋਂ ਲੋਕਾਂ ਵੱਲੋਂ ਬਿਜਲੀ ਵਿਭਾਗ ਵਿਰੁੱਧ ਪ੍ਰਦਰਸ਼ਨ
ਗੁਰਦਾਸਪੁਰ : ਸ਼ਹਿਰ ਦੀ ਲਾਈਟ ਖਰਾਬ ਹੋਣ ਕਾਰਨ ਸ਼ਹਿਰਵਾਸੀਆਂ ਵੱਲੋਂ ਦੇਰ ਰਾਤ ਸ਼ਹਿਰੀ ਸਬ-ਡਵੀਜ਼ਨ ਦੇ ਅੱਗੇ ਰੋਸ ਪ੍ਰਦਰਸ਼ਨ ਕਰਕੇ ਚੱਕਾ ਜਾਮ ਕੀਤਾ ਗਿਆ।
ਮੈਥਿਊਜ਼ - ਚਾਂਡੀਮਲ ਜਮੇ, ਭਾਰਤ ਤੋਂ 261 ਰਨ ਪਿੱਛੇ ਸ਼੍ਰੀਲੰਕਾ
ਭਾਰਤ - ਸ਼੍ਰੀਲੰਕਾ ਦੇ ਵਿੱਚ ਖੇਡੇ ਜਾ ਰਹੇ ਆਖਰੀ ਟੈਸਟ 'ਚ ਸ਼੍ਰੀਲੰਕਾ ਨੇ ਫਾਲੋਆਨ ਖੇਡਦੇ ਹੋਏ 46.2 ਓਵਰ 'ਚ 4 ਵਿਕਟ ਦੇ ਨੁਕਸਾਨ 'ਤੇ 90 ਰਨ ਬਣਾ ਲਏ ਹਨ।
ਰਾਸ਼ਟਰਪਤੀ ਰਾਮਨਾਥ ਕੋਵਿੰਦ ਅੱਜ ਪਹਿਲੀ ਵਾਰ ਦੇਸ਼ ਨੂੰ ਕਰਨਗੇ ਸੰਬੋਧਨ
ਦੇਸ਼ ਦੇ ਨਵਨਿਯੁਕਤ ਰਾਸ਼ਟਰਪਤੀ ਰਾਮਨਾਥ ਕੋਵਿੰਦ ਅੱਜ ਪਹਿਲੀ ਵਾਰ ਰਾਸ਼ਟਰ ਨੂੰ ਆਜ਼ਾਦੀ ਦੀ 70ਵੀਂ ਵਰ੍ਹੇਗੰਢ ਦੇ ਸਬੰਧ ‘ਚ ਦੇਸ਼ ਨੂੰ ਸੰਬੋਧਨ ਕਰਨਗੇ।