ਖ਼ਬਰਾਂ
ਨਵੰਬਰ 'ਚ ਭਾਰਤ ਆਵੇਗੀ ਇਵਾਂਕਾ ਟਰੰਪ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ਮਗਰੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਬੇਟੀ ਇਵਾਂਕਾ ਟਰੰਪ ਭਾਰਤ ਆਉਣ ਲਈ ਤਿਆਰ ਹੈ। ਇਵਾਂਕਾ ਨਵੰਬਰ ਮਹੀਨੇ ਦੇ ਅੰਤ..
ਭਾਰਤ ਤੇ ਚੀਨ ਦੇ ਟੈਂਕਾਂ ਨੇ ਵਿਖਾਈ ਤਾਕਤ
ਰੂਸ 'ਚ ਕਈ ਵੱਡੇ ਦੇਸ਼ਾਂ ਦੇ ਫ਼ੌਜੀ ਟੈਂਕਾਂ ਵਿਚਕਾਰ ਜ਼ਬਰਦਸਤ ਮੁਕਾਬਲਾ ਹੋਇਆ। ਰੂਸ 'ਚ ਚਲ ਰਹੀ ਕੌਮਾਂਤਰੀ ਫ਼ੌਜੀ ਖੇਡਾਂ-2017 'ਚ ਭਾਰਤੀ ਫ਼ੌਜੀ ਨੇ ਵੀ ਹਿੱਸਾ ਲਿਆ।
ਸੁਭਾਸ਼ ਬਰਾਲਾ ਦੇ ਪਰਵਾਰ ਵਿਰੁਧ ਪਹਿਲਾਂ ਵੀ ਅਗ਼ਵਾ ਦਾ ਪਰਚਾ ਦਰਜ
ਚੰਡੀਗੜ੍ਹ, 8 ਅਗੱਸਤ, (ਨੀਲ ਭਲਿੰਦਰ ਸਿੰਘ) : ਵਿਵਾਦਾਂ ਚ ਘਿਰੇ ਹਰਿਆਣਾ ਬੀਜੇਪੀ ਪ੍ਰਧਾਨ ਸੁਭਾਸ਼ ਬਰਾਲਾ ਦੇ ਪਰਵਾਰ ਨਾਲ ਜੁੜਿਆ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ।
ਦੋ ਕਿਸਮ ਦੇ ਕਰੰਸੀ ਨੋਟ ਛਾਪ ਰਹੀ ਹੈ ਸਰਕਾਰ
ਸਰਕਾਰ 'ਤੇ ਦੋ ਕਿਸਮ ਦੇ ਕਰੰਸੀ ਨੋਟ ਛਾਪਣ ਦਾ ਦੋਸ਼ ਲਾ ਰਹੇ ਕਾਂਗਰਸੀ ਮੈਂਬਰਾਂ ਨੇ ਅੱਜ ਰਾਜ ਸਭਾ ਦੀ ਕਾਰਵਾਈ ਨਾ ਚੱਲਣ ਦਿਤੀ ਅਤੇ ਰੌਲਾ-ਰੱਪਾ ਲਗਾਤਾਰ ਜਾਰੀ ਰਹਿਣ..
ਕੈਪਟਨ ਦੀਆਂ ਮੋਦੀ ਨਾਲ ਮੁਲਾਕਾਤਾਂ ਤੋਂ ਅਕਾਲੀ ਹੈਰਾਨ-ਪ੍ਰੇਸ਼ਾਨ
ਸੂਬੇ 'ਚ ਦਸ ਸਾਲਾਂ ਬਾਅਦ ਹੋਂਦ ਵਿਚ ਆਈ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵਿਚਕਾਰ ਵਧ
ਗੁਜਰਾਤ ਰਾਜ ਸਭਾ ਚੋਣਾਂ : ਅਮਿਤ ਸ਼ਾਹ ਅਤੇ ਸਮ੍ਰਿਤੀ ਈਰਾਨੀ ਦੀ ਜਿੱਤ ਪੱਕੀ
ਗੁਜਰਾਤ 'ਚ ਰਾਜ ਸਭਾ ਦੀਆਂ ਤਿੰਨ ਸੀਟਾਂ 'ਤੇ ਹੋਈ ਚੋਣ ਵਿਚ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਅਤੇ ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਦੀ ਜਿੱਤ ਪੱਕੀ ਮੰਨੀ ਜਾ ਰਹੀ ਹੈ
ਮਹਾਰਾਸ਼ਟਰਾ ਸਰਕਾਰ ਵਲੋਂ ਮੁਗ਼ਲ ਇਤਿਹਾਸ ਦਾ ਭੋਗ
ਮਹਾਰਾਸ਼ਟਰਾ ਸਰਕਾਰ ਨੇ ਅਪਣੇ ਸਕੂਲਾਂ ਵਿਚੋਂ ਲਗਭਗ ਮੁਗ਼ਲ ਇਤਿਹਾਸ ਦਾ ਭੋਗ ਪਾ ਦਿਤਾ ਹੈ। ਤਕਰੀਬਨ-ਤਕਰੀਬਨ ਮੁਗ਼ਲ ਇਤਿਹਾਸ ਨਾਲ ਸਬੰਧਤ ਸਾਰੇ ਹਵਾਲੇ ਸਕੂਲਾਂ ਦੀਆਂ..
ਕਿਸਾਨ ਕਰਜ਼ਾ ਮੁਆਫ਼ੀ ਸਕੀਮ ਲਈ ਕੇਂਦਰ ਮਦਦ ਕਰੇ : ਕੈਪਟਨ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕੇਂਦਰ ਸਰਕਾਰ ਨੂੰ ਵਿੱਤੀ ਜ਼ਿੰਮੇਵਾਰੀ ਅਤੇ ਬਜਟ ਪ੍ਰਬੰਧ (ਐਫ.ਆਰ.ਬੀ.ਐਮ.) ਐਕਟ-2013 ਵਿਚ ਢਿੱਲ ਦੇਣ ਅਤੇ ਕਰਜ਼ਾ ਹੱਦ ਵਧਾਉਣ
ਸ਼ੀਆ ਵਕਫ਼ ਬੋਰਡ ਨੇ ਬਾਬਰੀ ਮਸਜਿਦ 'ਤੇ ਅਪਣਾ ਦਾਅਵਾ ਠੋਕਿਆ
ਨਵੀਂ ਦਿੱਲੀ, 8 ਅਗੱਸਤ : ਰਾਮ ਜਨਮ ਭੂਮੀ-ਬਾਬਰੀ ਮਸਜਿਦ ਵਿਵਾਦ ਵਿਚ ਅੱਜ ਉਸ ਵੇਲੇ ਨਵਾਂ ਮੋੜ ਆ ਗਿਆ ਜਦੋਂ ਉੱਤਰ ਪ੍ਰਦੇਸ਼ ਸ਼ੀਆ ਸੈਂਟਰਲ ਵਕਫ਼ ਬੋਰਡ ਨੇ ਸੁਪਰੀਮ ਕੋਰਟ ਨੂੰ ਕਿਹਾ ਕਿ ਅਯੁਧਿਆ ਵਿਖੇ ਵਿਵਾਦਤ ਜ਼ਮੀਨ ਤੋਂ ਕੁੱਝ ਦੂਰ ਮੁਸਲਮਾਨਾਂ ਦੀ ਬਹੁਗਿਣਤੀ ਵਾਲੇ ਇਲਾਕੇ ਵਿਚ ਮਸਜਿਦ ਦੀ ਉਸਾਰੀ ਕੀਤੀ ਜਾ ਸਕਦੀ ਹੈ।
ਜੰਮੂ-ਕਸ਼ਮੀਰ ਦੇ ਵਿਸ਼ੇਸ਼ ਦਰਜੇ ਨੂੰ ਚੁਨੌਤੀ ਦੇਣ ਵਾਲੀ ਪਟੀਸ਼ਨ 'ਤੇ ਕੇਂਦਰ ਤੋਂ ਜਵਾਬ ਤਲਬ
ਸੁਪਰੀਮ ਕੋਰਟ ਨੇ ਭਾਰਤੀ ਸੰਵਿਧਾਨ ਦੀ ਧਾਰਾ 370 ਤਹਿਤ ਜੰਮੂ-ਕਸ਼ਮੀਰ ਨੂੰ ਮਿਲੇ ਵਿਸ਼ੇਸ਼ ਦਰਜੇ ਨੂੰ ਚੁਨੌਤੀ ਦੇਣ ਵਾਲੇ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਕੇਂਦਰ ਸਰਕਾਰ ਤੋਂ..