ਖ਼ਬਰਾਂ
2014 ਤੋਂ ਹੁਣ ਤਕ 310 ਫ਼ੌਜੀਆਂ ਨੇ ਕੀਤੀ ਖ਼ੁਦਕੁਸ਼ੀ
2014 ਤੋਂ ਇਸ ਸਾਲ 31 ਜੁਲਾਈ ਤਕ ਲਗਭਗ 310 ਫ਼ੌਜੀਆਂ ਨੇ ਖ਼ੁਦਕੁਸ਼ੀ ਖ਼ਤਮ ਕੀਤੀ ਜਦਕਿ 11 ਮਾਮਲੇ ਅਜਿਹੇ ਹਨ ਜਿਨ੍ਹਾਂ ਵਿਚ ਫ਼ੌਜੀਆਂ ਨੇ ਜਾਂ ਤਾਂ ਅਪਣੇ ਪਰਵਾਰ ਨੂੰ ਖ਼ਤਮ...
ਸਕੂਲਾਂ ਵਿਚ ਯੋਗਾ ਲਾਜ਼ਮੀ ਕਰਨ ਬਾਰੇ ਪਟੀਸ਼ਨ ਰੱਦ
ਦੇਸ਼ ਦੇ ਸਾਰੇ ਸਕੂਲਾਂ ਵਿਚ ਪਹਿਲੀ ਤੋਂ ਲੈ ਕੇ ਅਠਵੀਂ ਕਲਾਸ ਦੇ ਵਿਦਿਆਰਥੀਆਂ ਲਈ ਯੋਗਾ ਲਾਜ਼ਮੀ ਕਰਨ ਅਤੇ ਕੌਮੀ ਯੋਗਾ ਨੀਤੀ ਬਣਾਉਣ ਦੀ ਮੰਗ ਕਰਦੀ ਪਟੀਸ਼ਨ ਨੂੰ..
ਕੇਂਦਰੀ ਜੇਲ ਵਿਚ ਮੁਲਾਕਾਤ ਕਰਨ ਗਏ ਦੋ ਬੱਚਿਆਂ ਦੇ ਚਿਹਰੇ 'ਤੇ ਮੋਹਰ ਲਾਈ
ਭੋਪਾਲ ਕੇਂਦਰੀ ਜੇਲ ਵਿਚ ਕਲ ਰਖੜੀ ਮੌਕੇ ਕੈਦੀਆਂ ਨਾਲ ਮੁਲਾਕਾਤ ਕਰਨ ਗਏ ਮੁਲਾਕਾਤੀਆਂ ਵਿਚੋਂ ਦੋ ਬੱਚਿਆਂ ਦੇ ਚਿਹਰੇ 'ਤੇ ਕਥਿਤ ਤੌਰ 'ਤੇ ਜੇਲ ਦੀ ਮੋਹਰ ਲਾ ਦਿਤੀ ਗਈ।
ਜੇ ਅਸੀ ਕਸ਼ਮੀਰ ਜਾਂ ਕਾਲਾਪਾਣੀ 'ਚ ਦਾਖ਼ਲ ਹੋ ਗਏ ਤਾਂ ਕੀ ਕਰੋਗੇ?
ਡੋਕਲਾਮ ਵਿਚੋਂ ਦੋਹਾਂ ਮੁਲਕਾਂ ਦੀਆਂ ਫ਼ੌਜਾਂ ਦੇ ਇਕੋ ਸਮੇਂ ਪਿੱਛੇ ਹਟਣ ਬਾਰੇ ਭਾਰਤੀ ਸੁਝਾਅ ਨੂੰ ਰੱਦ ਕਰਦਿਆਂ ਚੀਨ ਨੇ ਅੱਜ ਚਿਤਾਵਨੀ ਭਰੇ ਲਹਿਜੇ ਵਿਚ ਕਿਹਾ ਕਿ ਜੇ ਅਸੀ
ਸੁਪਰੀਮ ਕੋਰਟ ਵਲੋਂ ਪੰਜਾਬ ਸਣੇ ਪੰਜ ਰਾਜਾਂ ਨੂੰ ਨੋਟਿਸ ਜਾਰੀ
ਸੁਪਰੀਮ ਕੋਰਟ ਨੇ ਅੱਜ ਪੰਜਾਬ ਸਣੇ ਪੰਜ ਰਾਜਾਂ ਤੋਂ ਜਵਾਬ ਤਲਬ ਕੀਤਾ ਹੈ ਜੋ ਵਾਹਨਾਂ 'ਤੇ ਉਚ ਸੁਰੱਖਿਆ ਵਾਲੀਆਂ ਨੰਬਰ ਪਲੇਟਾਂ ਯਕੀਨੀ ਬਣਾਉਣ ਦੇ ਹੁਕਮਾਂ ਦੀ ਤਾਮੀਲ ਨਹੀਂ
ਜਲੰਧਰ ਤੋਂ ਲਾਪਤਾ ਨਾਬਾਲਗ਼ ਲੜਕੀ ਗੁਜਰਾਤ ਤੋਂ ਬਰਾਮਦ
ਜਲੰਧਰ, 8 ਅਗੱਸਤ (ਸੁਦੇਸ਼) : ਅੱਜ ਦੇ ਇਸ ਆਧੁਨਿਕ ਯੁਗ 'ਚ ਜਿਥੇ ਸੋਸ਼ਲ ਮੀਡਿਆ ਦਾ ਇਕ ਪਾਸੇ ਬਹੁਤ ਫ਼ਾਇਦਾ ਹੈ ਉਥੇ ਦੂਜੇ ਪਾਸੇ ਉਸ ਦਾ ਨੁਕਸਾਨ ਵੀ ਹੈ।
ਆਲੂ ਕਾਸ਼ਤਕਾਰਾਂ ਦੀ ਹਾਲਤ 'ਸੱਪ ਦੇ ਮੂੰਹ 'ਚ ਕੋਹੜ ਕਿਰਲੀ' ਵਾਲੀ
ਆਲੂਆਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਦਾ ਹਾਲ ਸੱਪ ਦੇ ਮੂੰਹ ਵਿਚ ਆਈ ਕੋਹੜ ਕਿਰਲੀ ਵਰਗਾ ਹੋ ਗਿਆ ਹੈ। ਕਿਸਾਨ 6 ਮਹੀਨੇ ਆਲੂਆਂ ਨੂੰ ਕੋਲਡ ਸਟੋਰ ਵਿਚ ਰੱਖ ਕੇ ਵੀ ਨਾ..
ਸੂਬੇ ਦੇ ਆਂਗਨਵਾੜੀ ਕੇਂਦਰਾਂ ਦੇ ਬਿਜਲੀ ਉਪਰਕਨ ਜੁੜਨਗੇ ਸੌਰ ਊਰਜਾ ਨਾਲ
ਹਰਿਆਣਾ ਦੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਕਵਿਤਾ ਜੈਨ ਨੇ ਕਿਹਾ ਹੈ ਕਿ ਸੂਬੇ ਦੇ ਆਂਗਨਵਾੜੀ ਕੇਂਦਰਾਂ ਵਿਚ ਗਰਮੀ ਦੇ ਮੌਸਮ ਵਿਚ ਬਿਜਲੀ ਦੀ ਸਮੱਸਿਆ ਨੂੰ ਦੂਰ ਕਰਨ
ਕਰੋਲ ਬਾਗ਼ ਸਕੂਲ ਦੇ ਬੱਚਿਆਂ ਨੇ ਜ਼ੋਨਲ ਮੁਕਾਬਲਿਆਂ 'ਚ ਮਾਰੀਆਂ ਮੱਲਾਂ
ਗਿਆਨ ਵਰਧਕ ਮੁਕਾਬਲੇ ਬੱਚਿਆਂ ਨੂੰ ਆਪਣੀ ਕਲਾ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਨਾ ਸਿਖਾਉਂਦੇ ਹਨ।ਬੱਚਿਆਂ ਵਿਚਲੀ ਇਹ ਯੋਗਤਾ ਉਨ੍ਹਾਂ ਨੂੰ ਆਉਣ ਵਾਲੀਆਂ ਸਥਿਤੀਆਂ ਲਈ ਤਿਆਰ ਕਰ
ਪੰਜਾਬੀ ਸਾਹਿਤ ਸਭਿਆਚਾਰ ਸੰਗਠਨ ਵਲੋਂ ਸਾਵਣ ਕਵੀ ਦਰਬਾਰ
ਪੰਜਾਬੀ ਸਾਹਿਤ ਸੱਭਿਆਚਾਰ ਸੰਗਠਨ ਵਲੋਂ ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ, ਸਰਸਵਤੀ ਗਾਰਡਨ ਵਿਖੇ ਸਾਉਣ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿਚ..