ਖ਼ਬਰਾਂ
ਪੰਜਾਬ 'ਵਰਸਟੀ ਕੈਂਪਸ ਤੇ ਸ਼ਹਿਰ ਦੇ ਕਾਲਜਾਂ 'ਚ ਚੋਣ ਮਾਹੌਲ ਗਰਮਾਉਣ ਲੱਗਾ
ਪੰਜਾਬ ਯੂਨੀਵਰਸਟੀ ਤੋਂ ਇਲਾਵਾ ਸ਼ਹਿਰ ਦੇ 11 ਡਿਗਰੀ ਕਾਲਜਾਂ 'ਚ ਚੋਣਾਂ ਦਾ ਮਾਹੌਲ ਬਣਦਾ ਜਾ ਰਿਹਾ ਹੈ। ਇਹ ਚੋਣਾਂ 8 ਸਤੰਬਰ ਨੂੰ ਹੋਣ ਦੀ ਸੰਭਾਵਨਾ ਹੈ।
ਮਜ਼ਦੂਰ ਯੂਨੀਅਨਾਂ ਦਾ ਲੱਕ ਤੋੜਨ ਦੀ ਤਿਆਰੀ
ਪੰਜਾਬ ਸਰਕਾਰ ਟਰੱਕ ਯੂਨੀਅਨਾਂ ਭੰਗ ਕਰਨ ਤੋਂ ਬਾਅਦ ਅਨਾਜ ਮੰਡੀਆਂ 'ਚ ਮਜ਼ਦੂਰ ਯੂਨੀਅਨਾਂ ਦਾ ਲੱਕ ਤੋੜਨ ਲਈ ਬੋਰੀਆਂ ਚੁੱਕਣ ਤੇ ਲਾਹੁਣ ਦਾ ਕੰਮ ਸ਼ੈੱਲਰ ਮਾਲਕਾਂ ਨੂੰ ਦੇਣ..
ਛੇੜਛਾੜ ਮਾਮਲਾ : ਚੰਡੀਗੜ੍ਹ ਪੁਲਿਸ ਨੂੰ ਜਾਂਚ ਲਈ ਪੂਰੀ ਖੁਲ੍ਹ ਦਿਤੀ ਜਾਵੇ : ਕੈਪਟਨ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਰਣਿਕਾ ਕੁੰਡੂ ਦਾ ਪਿੱਛਾ ਕਰ ਕੇ ਤੰਗ-ਪ੍ਰੇਸ਼ਾਨ ਕਰਨ ਦੇ ਮਾਮਲੇ ਵਿਚ ਚੰਡੀਗੜ੍ਹ ਪੁਲਿਸ ਨੂੰ ਜਾਂਚ ਕਰਨ ਵਿਚ ਪੂਰੀ ਖੁਲ੍ਹ ਦੇਣ ਦੀ
ਡਾ. ਮਨਮੋਹਨ ਸਿੰਘ ਵੰਡ ਵੇਲੇ ਦੀਆਂ ਯਾਦਾਂ ਗੁਰੂ ਨਾਨਕ ਦੇਵ 'ਵਰਸਟੀ ਨਾਲ ਸਾਂਝੀਆਂ ਕਰਨਗੇ?
ਕੀ ਸਾਬਕਾ ਪ੍ਰਧਾਨ ਮੰਤਰੀ ਦੇਸ਼ ਦੇ ਵੰਡ ਨਾਲ ਸਬੰਧਤ ਜੋ ਘਟਨਾਵਾਂ ਵਾਪਰੀਆਂ, ਉਹ ਲੋਕਾਂ ਨਾਲ ਸਾਂਝੀਆਂ ਕਰਨਗੇ? ਇਸ ਸਵਾਲ ਦੀ ਅਹਿਮੀਅਤ ਇਸ ਕਰ ਕੇ ਬਣ ਗਈ ਹੈ ਕਿਉੁਂਕਿ
ਕਾਂਗਰਸੀਆਂ ਨੂੰ ਚੇਅਰਮੈਨੀਆਂ ਵੰਡਣ ਦਾ ਅਮਲ ਸ਼ੁਰੂ
ਅਫ਼ਸਰਸ਼ਾਹੀ ਦੀ ਕਾਰਗੁਜ਼ਾਰੀ ਤੋਂ ਨਾਖ਼ੁਸ਼ ਵਿਧਾਇਕਾਂ ਨੂੰ ਸਨਮਾਨ ਦੇਣ ਅਤੇ ਜ਼ਿਲ੍ਹਾ ਤੇ ਬਲਾਕ ਪੱਧਰ ਦੇ ਵਰਕਰਾਂ ਦਾ ਮਨੋਬਲ ਵਧਾਉਣ ਲਈ ਪੰਜਾਬ ਸਰਕਾਰ ਨੇ ਮਾਰਕੀਟ ਕਮੇਟੀਆਂ ਦੇ
ਕਿਸਾਨ ਖ਼ੁਦਕੁਸ਼ੀਆਂ ਸਬੰਧੀ ਵਿਸ਼ੇਸ਼ ਇਜਲਾਸ ਸਦਿਆ ਜਾਵੇ : ਖਹਿਰਾ
ਆਮ ਆਦਮੀ ਪਾਰਟੀ ਨੇ ਪੰਜਾਬ ਵਿਚ ਕਰਜ਼ਾਗ੍ਰਸਤ ਕਿਸਾਨਾਂ ਦੀਆਂ ਵਧਦੀਆਂ ਜਾ ਰਹੀਆਂ ਖ਼ੁਦਕਸ਼ੀਆਂ ਦੇ ਮੁੱਦੇ 'ਤੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਦੀ ਮੰਗ ਕੀਤੀ ਹੈ।
ਲਾਹੌਰ 'ਚ ਬੰਬ ਧਮਾਕਾ, ਇਕ ਹਲਾਕ ਤੇ 46 ਜ਼ਖ਼ਮੀ
ਪਾਕਿਸਤਾਨ ਦੇ ਲਾਹੌਰ ਵਿਖੇ ਪਾਰਕਿੰਗ ਸਟੈਂਡ 'ਚ ਖੜੇ ਇਕ ਟਰੱਕ ਵਿਚ ਸੋਮਵਾਰ ਦੇਰ ਰਾਤ ਜ਼ਬਰਦਸਤ ਧਮਾਕਾ ਹੋਇਆ। ਇਸ ਧਮਾਕੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 46 ਜਣੇ ਜ਼ਖ਼ਮੀ
ਹਾਫ਼ਿਜ਼ ਸਈਦ ਨੇ ਬਣਾਈ ਸਿਆਸੀ ਪਾਰਟੀ
ਇਸਲਾਮਾਬਾਦ, 8 ਅਗੱਸਤ : ਅਤਿਵਾਦੀ ਹਾਫ਼ਿਜ਼ ਸਈਦ ਨੇ ਅਪਣੀ ਇਕ ਸਿਆਸੀ ਪਾਰਟੀ ਬਣਾ ਲਈ ਹੈ। ਇਸ ਪਾਰਟੀ ਦਾ ਨਾਂ 'ਮੁਸਲਿਮ ਲੀਗ' ਹੈ। ਜਮਾਤ-ਉਦ-ਦਾਵਾ ਦੇ ਸੀਨੀਅਰ ਮੈਂਬਰ ਅਤੇ ਹਾਫ਼ਿਜ਼ ਸਈਦ ਦੇ ਨਜ਼ਦੀਕੀ ਸੈਫੁੱਲਾ ਖਾਲਿਦ ਨੂੰ ਪਾਰਟੀ ਦਾ ਪ੍ਰਧਾਨ ਬਣਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਹਾਫ਼ਿਜ਼ ਸਈਦ ਪਿਛਲੇ 6 ਮਹੀਨੇ ਤੋਂ ਪਾਕਿਸਤਾਨ 'ਚ ਨਜ਼ਰਬੰਦ ਹਨ।
ਉੱਤਰ ਕੋਰੀਆ ਤੋਂ ਡਰਨ ਵਾਲਾ ਨਹੀਂ ਹੈ ਅਮਰੀਕਾ : ਨਿੱਕੀ ਹੈਲੀ
ਪ੍ਰਮਾਣੂ ਹਥਿਆਰ ਪ੍ਰੋਗਰਾਮ ਵਾਪਸ ਲੈਣ ਦੇ ਸਬੰਧ 'ਚ ਪਿਯੋਂਗਯਾਂਗ ਦੇ ਇਨਕਾਰ ਕਰਨ ਮਗਰੋਂ ਸੰਯੁਕਤ ਰਾਸ਼ਟਰ ਵਿਚ ਅਮਰੀਕਾ ਦੀ ਰਾਜਦੂਤ ਨਿੱਕੀ ਹੈਲੀ ਨੇ ਕਿਹਾ ਕਿ...
ਨਾਈਜੀਰੀਆ 'ਚ ਬੋਕੋ ਹਰਮ ਨੇ 31 ਮਛੇਰਿਆਂ ਦੀ ਹਤਿਆ ਕੀਤੀ
ਉੱਤਰੀ-ਪੂਰਬੀ ਨਾਈਜੀਰੀਆ ਵਿਚ ਚਾਡ ਝੀਲ ਦੇ ਟਾਪੂਆਂ 'ਤੇ ਅਤਿਵਾਦੀ ਸੰਗਠਨ ਬੋਕੋ ਹਰਮ ਦੇ ਹਮਲਿਆਂ ਵਿਚ ਘੱਟੋ-ਘੱਟ 31 ਮਛੇਰੇ ਮਾਰੇ ਗਏ। ਹਥਿਆਰਬੰਦ ਅਤਿਵਾਦੀ ਸਨਿਚਰਵਾਰ ਨੂੰ