ਖ਼ਬਰਾਂ
ਅਦਾਲਤ ਨੇ ਸ਼੍ਰੀਸੰਤ 'ਤੇ ਲੱਗੀ ਬੀਸੀਸੀਆਈ ਦੀ ਪਾਬੰਦੀ ਹਟਾਈ
ਕੇਰਲਾ ਹਾਈ ਕੋਰਟ ਨੇ ਭਾਰਤੀ ਤੇਜ਼ ਗੇਂਦਬਾਜ਼ ਐਸ ਸ਼੍ਰੀਸੰਤ 'ਤੇ ਲੱਗੀ ਬੀਸੀਸੀਆਈ ਦੀ ਪਾਬੰਦੀ ਨੂੰ ਹਟਾ ਦਿਤਾ ਹੈ। ਮੈਚ ਫ਼ਿਕਸਿੰਗ ਦੇ ਦੋਸ਼ਾਂ ਤੋਂ ਬਾਅਦ...
ਆਨੰਦ ਨੇ ਸਿੰਕਫ਼ੀਲਡ ਸ਼ਤਰੰਜ 'ਚ ਆਰੋਨੀਅਨ ਨਾਲ ਖੇਡਿਆ ਡਰਾਅ
ਪੰਜ ਵਾਰ ਦੇ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਨੇ ਇਥੇ ਸਿੰਕਫ਼ੀਲਡ ਸ਼ਤਰੰਜ ਟੂਨਾਮੈਂਟ 'ਚ ਆਰਮੇਨੀਆ ਦੇ ਲੇਵੋਨ ਆਰੋਨੀਅਨ ਵਿਰੁਧ ਲਗਾਤਾਰ ਚੌਥੇ ਡਰਾਅ ਤੋਂ ਬਾਅਦ..
ਬੋਵੀ ਨੇ ਮਹਿਲਾ 100 ਮੀਟਰ ਦਾ ਵਿਸ਼ਵ ਖ਼ਿਤਾਬ ਜਿੱਤਿਆ
ਅਮਰੀਕਾ ਦੀ ਟੋਰੀ ਬੋਵੀ ਨੇ ਮਹਿਲਾ 100 ਮੀਟਰ ਵਿਸ਼ਵ ਖ਼ਿਤਾਬ ਅਪਣੇ ਨਾਮ ਕਰਦੇ ਹੋਏ ਪਿਛਲੇ ਸਾਲ ਉਲੰਪਿਕ 'ਚ ਸੋਨ ਤਮਗ਼ੇ ਤੋਂ ਖੁੰਝਨ ਦੀ ਕਮੀ ਪੂਰੀ ਕਰਨ ਦੀ ਕੋਸ਼ਿਸ਼ ਕੀਤੀ ਜਦਕਿ
ਕੱਟੜਪੰਥੀ ਹਮਲੇ 'ਚ 50 ਜਣਿਆਂ ਦੀ ਮੌਤ
ਅਫ਼ਗ਼ਾਨਿਸਤਾਨ ਦੇ ਅਧਿਕਾਰੀਆਂ ਮੁਤਾਬਕ ਸਾਰੀਪੁਲ ਸੂਬੇ 'ਚ ਹੋਏ ਕੱਟੜਪੰਥੀ ਹਮਲੇ 'ਚ ਘੱਟੋ-ਘੱਟ 50 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ 'ਚ ਔਰਤਾਂ ਤੇ ਬੱਚੇ ਵੀ ਸ਼ਾਮਲ ਹਨ
ਅਸੀਂ ਸਰਹੱਦ 'ਤੇ ਸ਼ਾਂਤੀ ਚਾਹੁੰਦੇ ਹਾਂ, ਪਰ ਭਾਰਤ ਤਿਆਰ ਨਹੀਂ : ਪਾਕਿ ਵਿਦੇਸ਼ ਮੰਤਰੀ
ਪਾਕਿਸਤਾਨ ਦੇ ਵਿਦੇਸ਼ ਮੰਤਰੀ ਖ਼ਵਾਜਾ ਆਸਿਫ ਨੇ ਕਸ਼ਮੀਰ ਮੁੱਦੇ 'ਤੇ ਗੱਲਬਾਤ ਲਈ ਭਾਰਤ ਨੂੰ ਸੱਦਾ ਦਿਤਾ ਹੈ। ਉਨ੍ਹਾਂ ਨੇ ਪਾਕਿ ਮੀਡੀਆ ਨੂੰ ਕਿਹਾ ਕਿ...
'ਰੂਹ ਪੰਜਾਬ ਦੀ' ਸਭਿਆਚਾਰਕ ਅਖਾੜੇ 'ਚ ਧਮਾਲਾਂ ਪਈਆਂ
ਪਛਮੀ ਆਸਟ੍ਰੇਲੀਆ ਦੇ ਸ਼ਹਿਰ ਪਰਥ ਵਿਚ ਪੰਜਾਬੀ ਗਾਇਕੀ ਦਾ ਸਭਿਆਚਾਰਕ ਅਖਾੜਾ 'ਰੂਹ ਪੰਜਾਬ ਦੀ' ਸਰਪੰਚ ਗਰੁੱਪ ਦੇ ਬੈਨਰ ਹੇਠ ਪਲੈਟੀਨਮ ਬਲੂ ਵੈਸਟਮਨਿਸਟਰ 'ਚ ਲਗਾਇਆ ਗਿਆ..
ਆਵਾਸ ਮੰਤਰੀ ਪੀਟਰ ਡੱਟਨ ਦੇ ਦਫ਼ਤਰ ਅੱਗੇ ਧਰਨਾ ਲਾਇਆ
ਆਸਟ੍ਰੇਲੀਆਈ ਇਮੀਗ੍ਰੇਸ਼ਨ ਵਿਭਾਗ ਵਲੋਂ ਪ੍ਰਵਾਸੀ ਵੀਜ਼ਾ ਸ਼ਰਤਾਂ 'ਚ ਸਖ਼ਤੀ ਦੇ ਚਲਦਿਆਂ ਬੀਤੇ ਵੀਰਵਾਰ ਰਫ਼ਿਊਜੀ ਐਕਸ਼ਨ ਕੁਲੈਕਟਿਵ ਕੁਈਨਜਲੈਂਡ ਦੇ ਬੁਲਾਰੇ ਮਾਰਕ ਗਲਿਸਪੀ ਦੀ..
ਭਾਰਤੀਆਂ ਨੂੰ ਪਹੁੰਚ ਕਾਰਡ ਭਰਨ ਦੀ ਲਾਜ਼ਮੀ ਪ੍ਰਣਾਲੀ ਤੋਂ ਮਿਲੇਗੀ ਛੋਟ
ਬ੍ਰਿਟੇਨ ਪਹੁੰਚਣ ਵਾਲੇ ਭਾਰਤੀਆਂ ਅਤੇ ਹੋਰਨਾਂ ਗ਼ੈਰ-ਯੂਰਪੀ ਸੰਘ ਦੇ ਯਾਤਰੀਆਂ ਲਈ ਲੈਂਡਿੰਗ (ਪਹੁੰਚ) ਕਾਰਡ ਭਰਨ ਦੀ ਲਾਜ਼ਮੀ ਪ੍ਰਣਾਲੀ ਨੂੰ ਛੇਤੀ ਹੀ ਖ਼ਤਮ ਕਰ ਦਿਤਾ..
ਭਾਈ ਮੱਖਣ ਸ਼ਾਹ ਲੁਬਾਣਾ-ਭਾਈ ਲੱਖੀ ਸ਼ਾਹ ਵਣਜਾਰਾ ਦੀ ਯਾਦ 'ਚ ਸਮਾਗਮ 10 ਨੂੰ
ਹਰ ਸਾਲ ਦੀ ਤਰ੍ਹਾਂ ਸਥਾਨਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਸਾਲਾਨਾ ਜੋੜ ਮੇਲਾ ਸ਼ਰਧਾ ਤੇ..
ਵਪਾਰੀਆਂ ਦੀ ਭਲਾਈ ਲਈ ਸੂਬਾ ਸਰਕਾਰ ਪੂਰੀ ਤਰ੍ਹਾਂ ਵਚਨਬੱਧ : ਰਾਣਾ ਗੁਰਜੀਤ ਸਿੰਘ
ਕਪੂਰਥਲਾ, 7 ਅਗੱਸਤ (ਇੰਦਰਜੀਤ ਸਿੰਘ ਚਾਹਲ) : ਵਪਾਰੀ ਅਤੇ ਦੁਕਾਨਦਾਰ ਸੂਬੇ ਦੀ ਆਰਥਿਕਤਾ ਦਾ ਧੁਰਾ ਹਨ ਅਤੇ ਇਨ੍ਹਾਂ ਦੀ ਭਲਾਈ ਲਈ ਸੂਬਾ ਸਰਕਾਰ ਪੂਰੀ ਤਰ੍ਹਾਂ ਨਾਲ ਵਚਨਬੱਧ ਹੈ।