ਖ਼ਬਰਾਂ
ਮੁੱਖ ਮੰਤਰੀ ਦਫ਼ਤਰ ਦੇ ਭਰੋਸੇ ਦੇ ਬਾਵਜੂਦ ਬੇਰੁਜ਼ਗਾਰ ਅਧਿਆਪਕਾਂ ਦਾ ਸੰਘਰਸ਼ ਜਾਰੀ
ਪਿਛਲੇ ਕਈ ਦਿਨਾਂ ਤੋਂ ਲਗਾਤਾਰ ਰੋਸ ਪ੍ਰਦਰਸ਼ਨ ਕਰਦੇ ਬੇਰੁਜ਼ਗਾਰ ਅਧਿਆਪਕਾਂ ਨੇ ਅੱਜ ਮੁੱਖ ਮੰਤਰੀ ਦੇ ਦਫ਼ਤਰ ਵਲੋਂ ਪ੍ਰਦਰਸ਼ਨ ਖ਼ਤਮ ਕਰਾਉਣ ਦੇ ਯਤਨਾਂ ਨੂੰ ਨਕਾਰ ਦਿਤਾ।
ਰਾਜਪਾਲ ਸੋਲੰਕੀ ਵਲੋਂ ਬੇਟੀਆਂ ਨੂੰ ਸਮਰਪਤ ਗੀਤ 'ਬੇਟੀ' ਜਾਰੀ
ਬੇਟੀਆਂ ਵਲ ਲੋਕ ਸਕਾਰਤਮਕ ਨਜ਼ਰੀਆ ਅਪਨਾਉਣ ਅਤੇ ਬੇਟੀਆਂ ਨੂੰ ਲੈ ਕੇ ਜਾਗਰੂਕਤਾ ਫੈਲਾਉਣ ਲਈ ਰਾਜਪਾਲ ਕਪਤਾਨ ਸਿੰਘ ਸੋਲੰਕੀ ਨੇ ਗਵਰਨਰ ਹਾਊਸ ਵਿਚ ਗੀਤ 'ਬੇਟੀ' ਜਾਰੀ ਕੀਤਾ।
ਸ਼ਹਿਰੀ ਪਿੰਡਾਂ 'ਚ ਕੁੱਤਿਆਂ ਦਾ ਖ਼ੌਫ਼ ਘਟਾਉਣ ਲਈ ਮੁਹਿੰਮ ਤੇਜ਼
ਯੂ.ਟੀ. ਪ੍ਰਸ਼ਾਸਨ ਚੰਡੀਗੜ੍ਹ ਸ਼ਹਿਰ, ਕਾਲੋਨੀਆਂ ਤੇ ਪਿੰਡਾਂ ਵਿਚ ਲੋਕਾਂ ਨੂੰ ਆਵਾਰਾ ਕੁੱਤਿਆਂ ਦੇ ਖ਼ੌਫ਼ ਤੋਂ ਬਚਾਉਣ ਲਈ ਪਸ਼ੂ ਪਾਲਣ ਵਿਭਾਗ ਅਤੇ ਸੁਸਾਇਟੀ ਐਸ.ਪੀ.ਸੀ.ਏ.
ਰਖੜੀ ਵਾਲੇ ਦਿਨ ਹੀ ਸੈਕਰਾਮੈਂਟੋ ਤੋਂ ਭੈਣ ਲੈ ਕੇ ਆਵੇਗੀ ਸਿਮਰਨਜੀਤ ਸਿੰਘ ਦੀ ਲਾਸ਼
ਅੱਜ ਸੈਕਟਰ-70 ਦੇ ਵਸਨੀਕਾਂ ਤੋਂ ਇਲਾਵਾ ਭੰਗੂ ਦੇ ਰਿਸ਼ਤੇਦਾਰ, ਪੰਜਾਬ ਸਕੂਲ ਸਿਖਿਆ ਬੋਰਡ ਦੇ ਰਿਟਾਇਰ ਅਤੇ ਵਰਕਿੰਗ ਕਰਮਚਾਰੀ ਤੇ ਅਧਿਕਾਰੀ ਅਤੇ ਸ. ਭੰਗੂ ਦੇ ਕਰੀਬੀ ਦੋਸਤ
ਨਾਇਡੂ 13ਵੇਂ ਉਪ-ਰਾਸ਼ਟਰਪਤੀ ਚੁਣੇ ਗਏ
ਐਨ.ਡੀ.ਏ. ਦੇ ਉਮੀਦਵਾਰ ਐਮ.ਵੈਂਕਈਆ ਨਾਇਡੂ ਦੇਸ਼ ਦੇ 13ਵੇਂ ਉਪ-ਰਾਸ਼ਟਰਪਤੀ ਚੁਣੇ ਗਏ ਹਨ ਜਿਨ੍ਹਾਂ ਨੇ ਵਿਰੋਧੀ ਧਿਰ ਦੇ ਉਮੀਦਵਾਰ ਗੋਪਾਲ ਕ੍ਰਿਸ਼ਨ ਗਾਂਧੀ ਨੂੰ 516 ਦੇ
ਅਮਰੀਕਾ ਦੇ ਟੈਨੇਸੀ ਸੂਬੇ ਨੇ ਸਕੂਲੀ ਪਾਠਕ੍ਰਮ ਵਿਚ ਸ਼ਾਮਲ ਕੀਤਾ ਸਿੱਖ ਧਰਮ
ਅਮਰੀਕਾ ਦੇ ਟੈਨੇਸੀ ਸੂਬੇ ਦੇ ਸਿਖਿਆ ਬੋਰਡ ਨੇ ਸਮਾਜਕ ਸਿਖਿਆ ਵਿਸ਼ੇ ਵਿਚ ਸਿੱਖ ਧਰਮ ਨੂੰ ਸ਼ਾਮਲ ਕਰਨ ਦੀ ਪ੍ਰਵਾਨਗੀ ਦੇ ਦਿਤੀ ਹੈ ਜਿਸ ਨਾਲ ਨਵੇਂ ਵਿਦਿਅਕ ਵਰ੍ਹੇ ਤੋਂ ਸਕੂਲੀ
ਰਾਜੀਵ ਕੁਮਾਰ ਬਣੇ ਨੀਤੀ ਆਯੋਗ ਦੇ ਨਵੇਂ ਉਪ ਚੇਅਰਮੈਨ
ਨਵੀਂ ਦਿੱਲੀ, 5 ਅਗੱਸਤ : ਕੇਂਦਰ ਸਰਕਾਰ ਨੇ ਮੰਨੇ-ਪ੍ਰਮੰਨੇ ਆਰਥਕ ਮਾਹਰ ਰਾਜੀਵ ਕੁਮਾਰ ਨੂੰ ਨੀਤੀ ਆਯੋਗ ਦਾ ਨਵਾਂ ਉਪ ਚੇਅਰਮੈਨ ਨਿਯੁਕਤ ਕੀਤਾ ਹੈ।
ਲਸ਼ਕਰ ਦੇ ਤਿੰਨ ਅਤਿਵਾਦੀ ਹਲਾਕ, ਕਸ਼ਮੀਰ 'ਚ ਤਣਾਅ
ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਸੋਪੋਰ ਇਲਾਕੇ ਵਿਚ ਅੱਜ ਸੁਰੱਖਿਆ ਬਲਾਂ ਨਾਲ ਮੁਕਾਬਲੇ 'ਚ ਲਸ਼ਕਰ ਏ ਤੋਇਬਾ ਦੇ ਤਿੰਨ ਅਤਿਵਾਦੀ ਮਾਰੇ ਗਏ ਜਿਸ ਪਿੱਛੋਂ ਵਾਦੀ 'ਚ ਪੈਦਾ..
'ਭਾਰਤ ਵਿਰੁਧ ਦੋ ਹਫ਼ਤੇ ਅੰਦਰ ਜੰਗ ਛੇੜਨ ਦੀ ਯੋਜਨਾ ਬਣਾ ਰਿਹੈ ਚੀਨ'
ਭਾਰਤੀ ਫ਼ੌਜੀਆਂ ਨੂੰ ਸਿੱਕਮ ਸੈਕਟਰ ਦੇ ਡੋਕਲਾਮ ਇਲਾਕੇ ਵਿਚੋਂ ਦੋ ਹਫ਼ਤਿਆਂ 'ਚ ਬਾਹਰ ਕੱਢਣ ਲਈ ਚੀਨ ਛੋਟੀ ਜੰਗ ਦੀ ਯੋਜਨਾ ਬਣਾ ਰਿਹਾ ਹੈ। ਇਹ ਜਾਣਕਾਰੀ ਇਕ ਸਰਕਾਰੀ ਅਖ਼ਬਾਰ
ਕਿਸਾਨ ਕਮਿਸ਼ਨ ਨੂੰ ਕਾਨੂੰਨੀ ਰੂਪ ਦੇਣਾ ਇਤਿਹਾਸਕ ਕਦਮ : ਖੇਤੀ ਮਾਹਰ
ਪੰਜਾਬ ਕਾਂਗਰਸ ਨੇ ਅਸੈਂਬਲੀ ਚੋਣਾਂ ਮੌਕੇ ਕੀਤੇ ਵਾਅਦੇ ਨੂੰ ਨਿਭਾਉਂਦਿਆਂ, ਕਿਸਾਨਾਂ ਦੇ ਕਮਿਸ਼ਨ ਨੂੰ ਕਾਨੂੰਨੀ ਅਧਿਕਾਰ ਦਿੰਦਿਆਂ ਕਲ ਸ਼ਾਮ ਇਕ ਇਤਿਹਾਸਕ ਕਦਮ ਚੁਕਿਆ ਜਦ